ਪਿਸਤੇ ਵਾਲੀ ਬਰਫੀ
250 ਗਰਾਮ ਪਿਸਤਾ ਪਾਣੀ ਵਿੱਚ ਭਿਉਂ ਕੇ ਛਿੱਲ ਲਉ। ਫਿਰ ਭਿੱਜੇ ਹੋਏ ਪਿਸਤੇ ਦੀ ਬਾਰੀਕ ਪੀਠੀ ਪੀਸ ਲਉ। ਫਿਰ ਕੜਾਹੀ ਵਿੱਚ 50 ਗਰਾਮ ਘਿਉ ਪਾ ਕੇ ਗਰਮ ਕਰੋ ਅਤੇ ਉਸ ਵਿੱਚ ਪਿਸਤੇ ਦੀ ਪੀਠੀ ਨੂੰ ਚੰਗੀ ਤਰ੍ਹਾਂ ਭੁੰਨੋ। ਫਿਰ ਖੰਡ ਦੀ ਦੋ ਚਾਰ ਵਾਰ ਚਾਸ਼ਨੀ ਪਕਾਉ ਅਤੇ ਉਸ ਵਿੱਚ ਪਿਸਤੇ ਦੀ ਪੀਠੀ ਪਾ ਕੇ ਘੋਟੋ। [...]
ਭ੍ਰਿਸ਼ਟਾਚਾਰ ਦੇ ਸਵਾਲ ਉਤੇ ਭਾਰਤੀ ਸਮਾਜ ਦਾ ਦੋਗਲਾਪਣ
- ਪ੍ਰੋ. ਬ੍ਰਹਮਜਗਦੀਸ਼ ਸਿੰਘ ਭਾਰਤੀ ਸਮਾਜ ਇਕ ਅਜੀਬ ਦੋਗਲੇਪਣ ਦਾ ਸ਼ਿਕਾਰ ਹੈ। ਉਂਜ ਤਾਂ ਪੂੰਜੀਵਾਦੀ ਅਰਥ ਵਿਵਸਥਾ ਵਿੱਚ ਇਹ ਦੋਗਲਾਪਣ ਹਰ ਵਿਅਕਤੀ ਵਿੱਚ ਦੇਖਿਆ ਜਾ ਸਕਦਾ ਹੈ, ਪਰ ਭਾਰਤੀ ਸਮਾਜ ਇਸ ਬੀਮਾਰੀ ਦਾ ਕੁਝ ਵਧੇਰੇ ਸ਼ਿਕਾਰ ਹੋ ਚੁੱਕਾ ਹੈ। ਸ਼ਾਇਦ ਸਦੀਆਂ ਦੀ ਗੁਲਾਮੀ ਦੇ ਕਾਰਨ ਭਾਰਤ ਵਾਸੀ ਇਸ ਮਰਜ਼ ਦਾ ਸ਼ਿਕਾਰ ਬਣੇ ਹੋਣ। ਸ਼ੇਖ ਫਰੀਦ [...]
ਭਾਰਤੀ ਉਪ ਮਹਾਂਦੀਪ ਤੇ ਪ੍ਰਮਾਣੂ ਸ਼ਸਤਰ
- ਮਨੋਹਰ ਸਿੰਘ ਬਤਰਾ ਜਦੋਂ ਤੋਂ ਭਾਰਤੀ ਉਪ ਮਹਾਂਦੀਪ ਦੇ ਦੋ ਵੱਡੇ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਨੇ ਪ੍ਰਮਾਣੂ ਸ਼ਸਤਰਾਂ ਦੇ ਸਫਲ ਤਜਰਬੇ ਕੀਤੇ, ਉਦੋਂ ਤੋਂ ਇਸ ਖਿਤੇ ਵਿੱਚ ਰਣਨੀਤਕ ਸਥਿਤੀ ਵਿੱਚ ਭਾਰੀ ਪਰਿਵਰਤਨ ਆਇਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1974 ਵਿੱਚ ਇਕ ਪ੍ਰਮਾਣੂ ਵਿਸਫੋਟ ਕੀਤਾ ਸੀ, ਜਿਸ ਦਾ ਪੱਛਮੀ ਦੇਸ਼ਾਂ ਵਿੱਚ ਤਿੱਖਾ ਪ੍ਰਤਿਕਰਮ ਹੋਇਆ [...]
ਬਰਤਾਨਵੀ ਕਾਲ ਤੋਂ ਚੱਲਿਆ ਆਉਂਦਾ ਹੈ ਪੁਲਸ ਹੱਥੋਂ ਕੁਟਾਪਾ
- ਦਲੀਪ ਸਿੰਘ ਵਾਸਨ ਪੁਲਸ ਦੀ ਮਾਰ ਜਿਸ ਨੇ ਖਾਧੀ, ਉਹੀ ਦੱਸ ਸਕਦਾ ਹੈ ਕਿ ਕਿੰਨੀਆਂ ਵੀਹਾਂ ਦਾ ਸੌ ਬਣਦਾ ਹੈ। ਟੀ ਵੀ ‘ਤੇ ਇਕ ਮਾਂ ਰੋਂਦੀ ਦਿਖਾਈ ਗਈ ਸੀ, ਜਿਹੜੀ ਆਖ ਰਹੀ ਸੀ ਕਿ ਉਸ ਦਾ ਨੌਜਵਾਨ ਬੱਚਾ ਮੋਟਰ ਸਾਈਕਲ ‘ਤੇ ਬਿਨਾਂ ਹੈਲਮੈਟ ਦੇ ਬੈਠਾ ਪੁਲਸ ਨੇ ਪਕੜ ਲਿਆ ਸੀ। ਪਹਿਲਾਂ ਉਥੇ ਉਸ ਨੂੰ [...]
ਐਸਾ ਕੋਈ ਨਹੀਂ ਦਿੱਸਿਆ, ਜੋ ਭ੍ਰਿਸ਼ਟਾਚਾਰ ਮਿਟਾਉਣ ਵਾਲਾ ਨਾ ਹੋਵੇ
- ਸਹੀਰਾਮ ਹੁਣ ਮਿਟ ਜਾਏਗਾ ਭ੍ਰਿਸ਼ਟਾਚਾਰ, ਕਿਉਂਕਿ ਹੁਣ ਪਾਸ ਹੋ ਜਾਏਗਾ ਲੋਕਪਾਲ ਬਿੱਲ, ਜੋ ਅੰਨਾ ਦਾ ਵੀ ਹੋਵੇਗਾ, ਸਰਕਾਰ ਦਾ ਵੀ ਹੋਵੇਗਾ, ਅਰੂਣਾ ਰਾਏ ਦਾ ਵੀ ਹੋਵੇਗਾ, ਜੈਪ੍ਰਕਾਸ਼ ਨਰਾਇਣ ਦਾ ਵੀ ਹੋਵੇਗਾ, ਉਦਿਤ ਰਾਜ ਦਾ ਵੀ ਹੋਵੇਗਾ ਅਤੇ ਟੀ ਐਨ ਸ਼ੈਸ਼ਨ ਦਾ ਵੀ। ਗਨੀਮਤ ਇਹ ਹੈ ਕਿ ਸੰਸਦ ਨੇ ਜਲਦੀ ਸਾਰਿਆਂ ਦੀ ਸਹਿਮਤੀ ਨਾਲ ਅੰਨਾ [...]
ਟੋਨੀ ਬਲੇਅਰ ਨੂੰ ਵੀ ਚੜ੍ਹਿਆ ਹੁਣ ਮੁਹੱਬਤ ਦਾ ਬੁਖਾਰ!
September 29, 2011 by editor
Filed under ਅੰਤਰਾਸ਼ਟਰੀ, ਵਿਸ਼ੇਸ਼ ਰਿਪੋਰਟ
ਲੰਡਨ, ਪੰਜਾਬ ਸਟਾਰ-ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਇਜ਼ਰਾਈਲ ਦੀ ਇਕ ਮਹਿਲਾ ਉਦਯੋਗਪਤੀ ਵਿਚਕਾਰ ਅੱਜਕੱਲ੍ਹ ਕਾਫੀ ਨਜ਼ਦੀਕੀ ਸਬੰਧ ਦੇਖੇ ਜਾ ਸਕਦੇ ਹਨ। ਮੀਡੀਆ ਵਲੋਂ ਇਸ ਨੇੜਤਾ ਨੂੰ ਅਫੇਅਰ ਦਾ ਨਾਂਅ ਦਿੱਤਾ ਜਾ ਰਿਹਾ ਹੈ। 51 ਸਾਲਾ ਓਫਰਾ ਸਟਰਾਸ ਨਾਮਕ ਇਸ ਔਰਤ ਦਾ ਪਿਛਲੇ ਸਾਲ ਆਪਣੇ ਪਤੀ ਤੋਂ ਤਲਾਕ ਹੋ ਚੁੱਕਿਆ ਹੈ ਤੇ ਇਹ [...]
ਹੱਕਾਨੀ ਨੈਟਵਰਕ ਵਿਰੁੱਧ ਕਾਰਵਾਈ ਨਾ ਹੋਈ ਤਾਂ ਆਰਥਿਕ ਮਦਦ ਦੇਣ ਬਾਰੇ ਮੁੜ ਵਿਚਾਰਾਂਗੇ : ਅਮਰੀਕਾ
ਵਾਸ਼ਿੰਗਟਨ, ਪੰਜਾਬ ਸਟਾਰ-ਹੱਕਾਨੀ ਨੈਟਵਰਕ ਵਿਰੁੱਧ ਕਾਰਵਾਈ ਨੂੰ ਲੈ ਕੇ ਅਮਰੀਕਾ ਤੇ ਪਾਕਿਸਤਾਨ ਦੇ ਸਬੰਧਾਂ ‘ਚ ਤਣਾਅ ਵਧਦਾ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਜਿਥੇ ਅੱਜ ਅਮਰੀਕਾ ਨੂੰ ਸੰਤੁਲਿਤ ਰਵੱਈਆ ਅਪਣਾਉਣ ਦੀ ਸਲਾਹ ਦਿੱਤੀ, ਉਥੇ ਅਮਰੀਕਾ ਨੇ ਸਪੱਸ਼ਟ ਕਿਹਾ ਕਿ ਜੇ ਪਾਕਿ ਸਰਕਾਰ ਨੇ ਹੱਕਾਨੀ ਨੈਟਵਰਕ ਵਿਰੁੱਧ ਕਾਰਵਾਈ ਨਾ ਕੀਤੀ ਤਾਂ [...]
ਪਾਕਿਸਤਾਨ ਹੁਣ ਆਪਣੇ ਬੋਲ ਪੁਗਾਵੇ : ਕ੍ਰਿਸ਼ਨਾ
ਨਿਊਯਾਰਕ, ਪੰਜਾਬ ਸਟਾਰ-ਦਹਿਸ਼ਤਵਾਦ ਖਿਲਾਫ ਲੜਾਈ ‘ਚ ਦੋਗਲੀ ਪਹੁੰਚ ਦੇ ਕੰਮ ਨਾ ਦੇਣ ਦਾ ਜਿ਼ਕਰ ਕਰਦਿਆਂ ਭਾਰਤ ਨੇ ਅੱਜ ਉਮੀਦ ਜ਼ਾਹਰ ਕੀਤੀ ਕਿ ਪਾਕਿਸਤਾਨ ਆਪਣੀ ਧਰਤੀ ‘ਤੇ ਚਲਦੇ ਦਹਿਸ਼ਤੀ ਕੈਂਪਾਂ ਨੂੰ ਤਹਿਸ-ਨਹਿਸ ਕਰਨ ਪ੍ਰਤੀ ਗੰਭੀਰਤਾ ਦਿਖਾਵੇਗਾ ਅਤੇ ਆਪਣੇ ਬੋਲ ਪੁਗਾਵੇਗਾ। ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ ਐਮ ਕ੍ਰਿਸ਼ਨਾ ਨੇ ਇਥੇ ਪਾਕਿਸਤਾਨੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖ਼ਾਰ ਵਲੋਂ [...]
ਭਾਰਤ ਦੀ ਨਵੀਂ ‘ਗਰੀਬੀ ਰੇਖਾ’ ਸਹੀ ਹੈ : ਮੋਂਟੇਕ ਸਿੰਘ
ਬੀਜਿੰਗ, ਪੰਜਾਬ ਸਟਾਰ-ਯੋਜਨਾ ਕਮਿਸ਼ਨ ਵੱਲੋਂ ਗਰੀਬੀ ਰੇਖਾ ਦੀ ਹੱਦ 32 ਰੁਪਏ ਰੋਜ਼ਾਨਾ ਵਾਲੇ ਆਮ ਆਦਮੀ ਤੱਕ ਤੈਅ ਕਰਨ ਦੇ ਫੈਸਲੇ ਦਾ ਕਮਿਸ਼ਨ ਦੇ ਉਪ ਪ੍ਰਧਾਨ ਮੋਂਟੇਕ ਸਿੰਘ ਆਹਲੂਵਾਲੀਆ ਨੇ ਸਮਰਥਨ ਕੀਤਾ ਹੈ। ਆਹਲੂਵਾਲੀਆ ਨੇ ਭਾਰਤ-ਚੀਨ ਰਣਨੀਤਕ ਆਰਥਿਕ ਗੱਲਬਾਤ ਦੌਰਾਨ ਭਾਰਤੀ ਮੀਡੀਆ ਨੂੰ ਸੰਬੋਧਤ ਕਰਦੇ ਹੋਏ ਇਹ ਗੱਲ ਆਖੀ। ਆਹਲੂਵਾਲੀਆ ਨੇ ਕਿਹਾ ਕਿ ਇਹ ਸੀਮਾ ਗਰੀਬਾਂ [...]
ਯਮਨ ਵਿੱਚ ਬਾਗੀਆਂ ਦਾ ਫੌਜੀ ਛਾਉਣੀ ‘ਤੇ ਹਮਲਾ, ਜਨਰਲ ਦੀ ਮੌਤ
ਸਨਾ, ਪੰਜਾਬ ਸਟਾਰ-ਰਾਸ਼ਟਰਪਤੀ ਅਲੀ ਅਬਦੁੱਲਾ ਸਾਲੇਹ ਦੀ ਯਮਨ ਵਾਪਸੀ ਦੇ ਬਾਅਦ ਸਾਲੇਹ ਦੇ ਵਫਾਦਾਰ ਫੌਜੀਆਂ ਅਤੇ ਉਨ੍ਹਾਂ ਦੇ ਵਿਰੋਧੀਆਂ ਵਿਚਾਲੇ ਹਿੰਸਕ ਝੜਪਾਂ ਤੇਜ਼ ਹੋ ਗਈਆਂ ਹਨ। ਰਾਜਧਾਨੀ ਤੋਂ 60 ਕਿਲੋਮੀਟਰ ਦੂਰ ਨਿਹਮ ਵਿੱਚ ਐਤਵਾਰ ਰਾਤ ਕਬਾਇਲੀ ਵਿਦਰੋਹੀਆਂ ਨੇ ਇੱਕ ਫੌਜੀ ਛਾਉਣੀ ‘ਤੇ ਹਮਲਾ ਕਰ ਕੇ ਇੱਕ ਜਨਰਲ ਦੀ ਹੱਤਿਆ ਕਰ ਦਿੱਤੀ ਅਤੇ 30 ਫੌਜੀਆਂ ਨੂੰ [...]

