ਸੈਨੇਟ ਕਮੇਟੀ ਕਰੇਗੀ ਜਾਂਚ- ਅਮੈਰਿਕਾ, ਕੈਨੇਡਾ ਦਰਮਿਆਨ ਵਸਤਾਂ ਦੀ ਕੀਮਤ ਵਿੱਚ ਫਰਕ ਕਿਉਂ
ਸਟਾਰ ਨਿਊਜ਼-ਕੈਨੇਡਾ ਦੀ ਸੈਨੇਟ ਕਮੇਟੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਮੈਰਿਕਾ ਅਤੇ ਕੈਨੇਡਾ ਵਿਚਕਾਰਲੇ ਸਟੋਰਾਂ ਵਿੱਚ ਆਮ ਵਸਤਾਂ ਦੀਆਂ ਕੀਮਤਾਂ ਵਿੱਚ ਏਨਾ ਅੰਤਰ ਕਿਉਂ ਹੈ। ਕਮੇਟੀ ਇਸ ਸਬੰਧੀ ਸਰਕਾਰੀ ਨੀਤੀਆਂ ਦਾ ਵੀ ਅਧਿਐਨ ਕਰੇਗੀ। ਇਸ ਸਬੰਧੀ ਕਮੇਟੀ ਨੇ ਬੁੱਧਵਾਰ ਨੂੰ ਸੁਣਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਸਭ ਤੋਂ ਪਹਿਲਾਂ ਵਿੱਤ ਮੰਤਰੀ [...]
ਕੈਨੇਡਾ ਏਸ਼ੀਆ ਨਾਲ਼ ਆਰਥਿਕ ਸਬੰਧ ਬਣਾਉਣ ਵਿੱਚ ਪਛੜਿਆ-ਰਿਪੋਰਟ
ਸਟਾਰ ਨਿਊਜ਼-ਮੂਹਰਲੀ ਕਤਾਰ ਦੇ ਆਰਥਿਕ ਮਾਹਿਰਾਂ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਚੀਨ ਅਤੇ ਏਸ਼ੀਆ ਦੇ ਬਾਕੀ ਮੁਲਕਾਂ ਤੋਂ ਆਰਥਿਕ ਮੌਕੇ ਕੈਸ਼ ਕਰਨ ਵਿੱਚ ਪਿੱਛੇ ਪੈ ਗਈ ਹੈ। ਇਸ ਨਾਲ਼ ਰਲਣ ਲਈ ਔਟਵਾ ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ। ਕੈਨੇਡੀਅਨ ਕੌਂਸਲ ਆਫ ਚੀਫ ਐਗਜ਼ੈਕਟਿਵਸ ਅਤੇ ਕੈਨੇਡਾ ਚਾਈਨਾ ਬਿਜ਼ਨਿਸ ਕੌਂਸਲ [...]
ਕਿਊਬੈੱਕ ਨੂੰ ਖੁਸ਼ ਕਰਨ ਵਜੋਂ- ਹੁਣ ਉਨਟਾਰੀਓ ਨੂੰ ਮਿਲਣਗੇ ਘੱਟ ਨਵੇਂ ਹਲਕੇ
ਸਟਾਰ ਨਿਊਜ਼-ਹਾਰਪਰ ਸਰਕਾਰ ਨੇ ਕੈਨੇਡਾ ਦੇ ਕੁਝ ਵੱਡੇ ਸੂਬਿਆਂ ਦੀ ਔਟਵਾ ਵਿੱਚ ਘੱਟ ਨੁਮਾਇੰਦਗੀ ਨੂੰ ਪੂਰਾ ਕਰਨ ਲਈ ਇਹਨਾਂ ਸੂਬਿਆਂ ਵਿੱਚ ਨਵੇਂ ਹਲਕੇ ਜੋੜਨ ਦਾ ਵਾਅਦਾ ਕੀਤਾ ਹੋਇਆ ਹੈ। ਅਬਾਦੀ ਦੇ ਹਿਸਾਬ ਨਾਲ਼ ਉਨਟਾਰੀਓ, ਅਲਬਰਟਾ ਅਤੇ ਬੀ.ਸੀ ਸੂਬੇ ਦੀ ਔਟਵਾ ਦੀ ਪਾਰਲੀਮੈਂਟ ਵਿੱਚ ਨੁਮਾਇੰਦਗੀ ਬਹੁਤ ਘੱਟ ਹੈ। ਇਸ ਦੇ ਮੱਦੇਨਜ਼ਰ ਹਾਰਪਰ ਸਰਕਾਰ ਨੇ ਇਹਨਾਂ ਸੂਬਿਆਂ [...]
ਕਣਕ ਬੋਰਡ ਦੀ ਸਰਦਾਰੀ ਖ਼ਤਮ ਕਰਨ ਸਬੰਧੀ ਬਿੱਲ ਪੇਸ਼
ਸਟਾਰ ਨਿਊਜ਼-ਦੂਜੀ ਸੰਸਾਰ ਜੰਗ ਤੋਂ ਲੈ ਕੇ ਚੱਲੀ ਆ ਰਹੀ ਵੀਟ (ਕਣਕ) ਬੋਰਡ ਦੀ ਸਰਦਾਰੀ ਨੂੰ ਖ਼ਤਮ ਕਰਨ ਲਈ ਫੈਡਰਲ ਸਰਕਾਰ ਨੇ ਬਿੱਲ ਮੰਗਲਵਾਰ ਨੂੰ ਆਖਰ ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤਾ ਹੈ। ਖੇਤਬਾੜੀ ਮੰਤਰੀ ਗੈਰੀ ਰਿਟਜ਼ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਇਹ ਬਿੱਲ ਪਾਰਲੀਮੈਂਟ ਅਤੇ ਸੈਨੇਟ ਵਿੱਚ ਕ੍ਰਿਸਮਿਸ ਤੋਂ ਪਹਿਲਾਂ ਪਾਸ ਹੋ ਜਾਵੇ [...]
ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਵਿਖੇ ਦੀਵਾਲੀ ਦੇ ਵਿਸ਼ੇਸ਼ ਸਮਾਗਮ
ਸਟਾਰ ਨਿਊਜ਼:- ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ, ਸਟੋਨੀ ਕਰੀਕ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਮੁੱਖ ਰਖਦਿਆਂ ਵਿਸ਼ੇਸ਼ ਸਮਾਗਮ ਅਯੋਜਿਤ ਕੀਤੇ ਜਾ ਰਹੇ ਹਨ। 24 ਅਕਤੂਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਅਤੇ 26 ਅਕਤੂਬਰ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ [...]
ਛੇਵੇਂ ਪੰਜਾਬੀ ਲਿਖਾਈ ਮੁਕਾਬਲੇ 30 ਅਕਤੂਬਰ ਨੂੰ
ਮਾਲਟਨ/ਸਟਾਰ ਨਿਊਜ਼:-ਕੈਨੇਡਾ ਵਿਚ ਰਹਿੰਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਵੱਲ ਰੂਚਿਤ ਕਰਨ ਲਈ ਪੰਜਾਬ ਚੈਰਿਟੀ, ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪੀ ਐਸ ਏ ਲਿੰਕਨ ਅਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਛੇਵੇਂ ਪੰਜਾਬੀ ਲਿਖਣ ਦੇ ਮੁਕਾਬਲੇ 30 ਅਕਤੂਬਰ, 2011, ਦਿਨ ਅਂੈਤਵਾਰ ਨੂੰ ਲਿੰਕਨ ਐਮ ਐਲਿਗਜ਼ੈਡਰ ਸਕੂਲ (3545ਮੌਰਨਿੰਗ ਸਟਾਰ [...]
ਸਿੱਖ ਸਪਿਰਚੂਅਲ ਸੈਂਟਰ ਵਿਖੇ ਵਿਸ਼ੇਸ਼ ਸਮਾਗਮ
ਸਟਾਰ ਨਿਊਜ਼:-ਗੁਰਦੁਆਰਾ ਸਾਹਿਬ ਸਿੱਖ ਸਪਿਰਚੂਅਲ ਸੈਂਟਰ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਸਬੰਧ ਵਿੱਚ ਵਿਸ਼ੇਸ਼ ਅਯੋਜਿਤ ਕੀਤੇ ਜਾ ਰਹੇ ਹਨ। ਪ੍ਰਬੰਧਕਾਂ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਕਾਰਸੇਵਾ ਚੱਲ ਰਹੀ ਹੈ। ਪਹਿਲੇ ਪੜਾਅ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਨੂੰ ਸੁੰਦਰ ਬਨਾਉਣ ਲਈ ਕਾਰਸੇਵਾ ਚੱਲ ਰਹੀ ਹੈ ਸੰਗਤਾਂ ਨੂੰ ਬੇਨਤੀ ਹੈ [...]
ਸਾਂਝਾ ਪੰਜਾਬ ਕਲਚਰਲ ਨਾਈਟ ਨੇ ਸਿਰਜਿਆ ਸਾਂਝਾਂ ਦਾ ਸਿਰਨਾਵਾਂ
ਬਰੈਂਪਟਨ/ ਸਟਾਰ ਨਿਊਜ਼:- “ਸਾਡਾ ਸਭਿਆਚਾਰ ਸਾਂਝਾ ੲ,ੇ ਸਾਡੀ ਮਾਂ ਬੋਲੀ ਸਾਂਝੀ ਏ, ਸਾਡੇ ਰਿਸ਼ਤੇ, ਭਾਵਨਾਵਾਂ ਅਤੇ ਰਸਮੋ-ਰਿਵਾਜ ਸਾਂਝੇ ਨੇ ਅਤੇ ਅਸੀਂ ਹੁਣ ਕੈਨੇਡਾ ਵਿਚ ਰਹਿੰਦਿਆਂ ਸਾਝਾਂ ਦਾ ਇਕ ਅਜੇਹਾ ਸਿਰਨਾਵਾਂ ਸਿਰਜਣਾ ਏ ਕਿ ਸਾਡੇ ਵਡੇਰੇ ਸਾਡੇ ‘ਤੇ ਮਾਣ ਕਰ ਸਕਣ”। ਇਹ ਸੁਨੇਹਾ ਸੀ ਆਪਸੀ ਸਾਂਝ, ਮੋਹ ਅਤੇ ਅਪਣੱਤ ਨਾਲ ਲਬਰੇਜ਼, ਦੋਹਾਂ ਪੰਜਾਬਾਂ ਦੇ ਵਸਨੀਕਾਂ ਵਿਚ [...]
ਵਿੰਨੀਪੈੱਗ ਵਿਖੇ ਮਸ਼ਾਲ ਆਰਟਸ ਵੱਲੋਂ ਕਰਵਾਏ ਧਾਰਮਿਕ ਨਾਟਕ “ਸਿੰਘ ਸੂਰਮੇ” ਦੀ ਸਫਲ ਪੇਸ਼ਕਾਰੀ
ਵਿੰਨੀਪੈੱਗ/ਸਟਾਰ ਨਿਊਜ਼:-(ਹਰਜੀਤ ਸਿੰਘ ਬਾਜਵਾ) ਬੀਤੇ ਕੱਲ੍ਹ ਵਿੰਨੀਪੈੱਗ ਵਿਖੇ ਸੀ ਮੀਡੀਆ ,ਹੈਰੀ ਬਰਾੜ,ਕੁਮਾਰ ਇਲ ਭਗਰੀਆ,ਸ੍ਰ,ਮਨਪ੍ਰੀਤ ਸਿੰਘ ਖੋਸਾ,ਡਾ: ਨਿਰਮਲ ਸਿੰਘ ਹਰੀ,ਰਾਜ ਮਾਨ ਅਤੇ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਸਾਂਝੇ ਤੌਰ ਤੇ ਵਿੰਨੀਪੈੱਗ ਦੇ ਜੁਬਲੀ ਪਲੇਸ ਆਡੀਟੋਰੀਅਮ ਵਿੱਚ ਇੱਕ ਧਾਰਮਿਕ ਨਾਟਕ “ਸਿੰਘ ਸੂਰਮੇ” ਕਰਵਾਇਆ ਗਿਆ।ਟੋਰਾਂਟੋ ਦੀ ਰੰਗਮੰਚ ਸੰਸਥਾ ਮਸ਼ਾਲ ਆਰਟਸ ਦੀ ਪੇਸ਼ਕਸ਼ ਇਹ ਨਾਟਕ ਜਿੱਥੇ ਮਸ਼ਾਲ ਆਰਟਸ ਦੇ ਹੀ [...]
100 ਸਾਲਾ ਨੌਜਵਾਨ ਦੌੜਾਕ ਫੌਜਾ ਸਿੰਘ ਵਲੋˆ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਸਥਾਪਿਤ
ਟੋਰਾˆਟੋ/ਸਟਾਰ ਨਿਊਜ਼/(ਜੰਜੂਆ) – ਉਮਰ ਦੇ 100 ਸਾਲ ਪੂਰੇ ਕਰ ਚੁੱਕੇ ਨੌਜਵਾਨ ਦੌੜਾਕ ਫੌਜਾ ਸਿੰਘ ਨੇ ਬੀਤੇ ਹਫ਼ਤੇ ਸਕੋਸ਼ੀਆ ਬੈˆਕ ਦੁਆਰਾ ਅਯੋਜ਼ਿਤ ਸਕੋਸ਼ੀਆ ਬੈˆਕ ਟੋਰਾˆਟੋ ਵਾਟਰਫਰੰਟ ਮੈਰਾਥਨ ਵਿੱਚ ਸਭ ਤੋˆ ਵੱਧ ਉਮਰ ਦੇ ਵਿਅਕਤੀ ਹੋਣ ਵਜੋˆ 42।195 ਕਿਲੋਮੀਟਰ ਦਾ ਪੂਰਾ ਮੈਰਾਥਨ ਮੁਕੰਮਲ ਕਰਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਸਥਾਨ ਸੁਰੱਖਿਅਤ ਕਰ ਲਿਆ ਹੈ। ਫੌਜਾ [...]

