ਮੇਕਅੱਪ ਬਾਰੇ ਕੁਝ ਗੱਲਾਂ
ਮੇਕਅੱਪ ਕਰਨ ਤੋਂ ਪਹਿਲਾਂ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮੇਕਅੱਪ ਵਿੱਚ ਜ਼ਰਾ ਜਿੰਨੀ ਗਲਤੀ ਪੂਰੇ ਚਿਹਰੇ ਨੂੰ ਖਰਾਬ ਕਰ ਦਿੰਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਇਨ੍ਹਾਂ ਗਲਤੀਆਂ ਤੋਂ ਬਚਣਾ। ਇਨ੍ਹਾਂ ਗਲਤੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਆਉ ਜਾਣੀਏ ਇਸ ਬਾਰੇ ਕੁਝ ਗੱਲਾਂ – * ਜੇ ਚਿਹਰੇ ਦਾ ਰੰਗ ਕੁਝ ਪੀਲਾ ਹੈ [...]
ਛੋਟੇ ਵੱਡੇ ਘੁਟਾਲਿਆਂ ਦੀ ਗ੍ਰਿਫਤ ‘ਚ ਹੈ ਭਾਰਤ ਦੇਸ਼
- ਰਾਜਾ ਜੰਡਿਆਲੀਆ ਅਕਸਰ ਭਾਰਤੀ ਸਮਾਜ ਉਤੇ ਘਪਲਿਆਂ ਦਾ ਸਾਇਆ ਮੰਡਲਾਉਂਦਾ ਰਹਿੰਦਾ ਹੈ। ਇਹ ਘੁਟਾਲੇ ਸਿਰਫ ਲੱਖਾਂ ਰੁਪਏ ਦੇ ਨਹੀਂ ਹੁੰਦੇ, ਬਲਕਿ ਇਨ੍ਹਾਂ ਦੀ ਗਿਣਤੀ ਕਰੋੜਾਂ ਤੋਂ ਲੈ ਕੇ ਅਰਬਾਂ ਰੁਪਈਆਂ ਤੱਕ ਪੁੱਜ ਜਾਂਦੀ ਹੈ। ਘੁਟਾਲਾ ਨੀਤੀਬਾਜ਼ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤੇ ਇਹ ਗੱਲ ਸ਼ਰਮਸ਼ਾਰ ਹੋਣ ਵਾਲੀ ਹੈ ਕਿ ਜਿਨ੍ਹਾਂ ਸਿਆਸੀ ਆਗੂਆਂ ਨੇ [...]
ਗੁੜ ਦੀ ਖੀਰ
ਸਮੱਗਰੀ-ਇੱਕ ਲੀਟਰ ਦੁੱਧ, ਚਾਵਲ, 50 ਗਰਾਮ, ਦੇਸੀ ਘਿਉ ਇੱਕ ਚਮਚ ਛੋਟਾ, ਛੋਟੀ ਇਲਾਇਚੀ 1/4, ਕੱਦੂਕਸ਼ ਕੀਤਾ ਹੋਇਆ ਗੁੜ 2 ਕਟੋਰੀਆਂ, ਮੇਵੇ ਸਵਾਦ ਅਨੁਸਾਰ। ਇੰਜ ਬਣਾਉ-ਸਭ ਤੋਂ ਪਹਿਲਾਂ ਚਾਵਲਾਂ ਨੂੰ ਧੋ ਕੇ ਪਾਣੀ ਵਿੱਚ ਅੱਧੇ ਘੰਟੇ ਲਈ ਭਿਉਂ ਦਿਉ। ਇੱਕ ਭਾਰੀ ਥੱਲੇ ਵਾਲੇ ਭਾਂਡੇ ਵਿੱਚ ਘਿਉ ਪਾ ਕੇ ਗੁਲਾਬੀ ਹੋਣ ਤੱਕ ਭੁੰਨੋ। ਫਿਰ ਉਸ ਵਿੱਚ ਉਬਲਿਆ [...]
ਮਲਾਈ ਕੋਰਨ
ਸਮੱਗਰੀ-100 ਗਰਾਮ ਗੋਲਡਨ ਕੋਰਨ, 100 ਗਰਾਮ ਕੱਦੂਕਸ਼ ਕੀਤਾ ਹੋਇਆ ਪਨੀਰ, 1 ਚਮਚ ਤੇਲ, 1 ਬਰੀਕ ਕੱਟਿਆ ਟਮਾਟਰ, 1 ਬਰੀਕ ਕੱਟਿਆ ਪਿਆਜ਼, ਥੋੜ੍ਹਾ ਜਿਹਾ ਜੀਰਾ (ਸਾਬਤ), ਨਮਕ ਸਵਾਦ ਅਨੁਸਾਰ, ਵ੍ਹਾਈਟ ਪੇਪਰ ਅਤੇ ਥੋੜ੍ਹੀ ਜਿਹੀ ਹਲਦੀ, 20 ਗਰਾਮ ਫ੍ਰੈਸ਼ ਕਰੀਮ, 10 ਗਰਾਮ ਬਟਰ, ਥੋੜ੍ਹਾ ਧਨੀਆ। ਵਿਧੀ-ਪਹਿਲਾਂ ਫ੍ਰਾਈਪੇਨ ਵਿੱਚ ਤੇਲ ਪਾਓ ਅਤੇ ਉਸ ਨੂੰ ਥੋੜ੍ਹਾ ਜਿਹਾ ਗਰਮ ਕਰੋ [...]
ਅਕਾਲੀ ਦਲ ਆਪਣੇ ਪਿਛਲੇ ਕੁਝ ਫੈਸਲਿਆਂ ਕਾਰਨ ਵਿਵਾਦਾਂ ‘ਚ
- ਬੀ ਐਸ ਭੁੱਲਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਆਇਆਂ ਨੌ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਦਲ ਦੇ ਪ੍ਰਧਾਨਾਂ ਨੇ ਸਮੇਂ-ਸਮੇਂ ਬੜੇ ਅਹਿਮ ਫੈਸਲੇ ਲਏ, ਜਿਨ੍ਹਾਂ ਦੇ ਅਧਾਰ ‘ਤੇ ਚਾਬੀਆਂ ਦਾ ਮੋਰਚਾ ਤੇ ਐਮਰਜੈਂਸੀ ਵਿਰੁੱਧ ਮੋਰਚਾ ਵਰਗੇ ਸੰਘਰਸ਼ ਵੀ ਲੜੇ ਗਏ ਤੇ ਕਈ ਵਾਰ ਪਾਰਟੀ ਦੇ ਉਤਰਾਅ ਚੜ੍ਹਾਅ ਦੇਖਦਿਆਂ [...]
ਦਲ ਬਦਲੂਆਂ ਵਿਰੁੱਧ ਕੀਤੇ ਜਾ ਰਹੇ ਪ੍ਰਦਰਸ਼ਨਾਂ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ : ਮਨਪ੍ਰੀਤ
December 25, 2011 by editor
Filed under ਪੰਜਾਬ, ਵਿਸ਼ੇਸ਼ ਰਿਪੋਰਟ
ਚੰਡੀਗੜ੍ਹ, ਸਟਾਰ ਨਿਊਜ਼-ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜ ਵਿੱਚ ਕਾਂਗਰਸੀਆਂ ਵਲੋਂ ਜਗਬੀਰ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਕਾਂਗਰਸ ‘ਚ ਸ਼ਾਮਲ ਕੀਤੇ ਜਾਣ ਦੇ ਵਿਰੋਧ ‘ਚ ਹੋ ਰਹੇ ਪ੍ਰਦਰਸ਼ਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਅੱਜ ਸ਼ਾਮ ਇਥੇ ਇਕ ਅਖਬਾਰ ਨਾਲ ਗੱਲਬਾਤ [...]
ਰਾਹੁਲ ਵਲੋਂ ‘ਮਨਮੋਹਨਾਮਿਕਸ’ ਨੂੰ ਖੁੱਲ੍ਹੀ ਚੁਣੌਤੀ
- ਦਿਪਤੇਂਦਰ ਰੇਅ ਚੌਧਰੀ ਜਦੋਂ ਭਾਰਤ ਦੇ ਕਿਸੇ ਵੀ ਸਿਆਸਤਦਾਨ ਨੇ ਗਰੀਬਾਂ ਪ੍ਰਤੀ ਚਿੰਤਾ ਨਾ ਦਿਖਾਈ ਤਾਂ ਉਹ ਸੋਨੀਆ ਗਾਂਧੀ ਸੀ, ਜਿਸ ਨੇ ਅੱਗੇ ਆ ਕੇ ਕੌਮੀ ਸਲਾਹਕਾਰ ਕੌਂਸਲ ਦਾ ਗਠਨ ਕੀਤਾ। ਭਾਜਪਾ ਨੇਤਾਵਾਂ ਨੇ ਇਸ ਦਾ ਮਜ਼ਾਕ ਉਡਾਇਆ। ‘ਆਫ ਦੀ ਰਿਕਾਰਡ’ ਇਹ ਵੀ ਕਿਹਾ ਕਿ ਇਹ ਕੌਂਸਲ ਨਕਸਲੀ ਬੁੱਧੀਜੀਵੀਆਂ ਦਾ ਅੱਡਾ ਹੈ। ਇਹ ਹੋਰ [...]
ਮੁੱਦਾ ਰਹਿਤ ਭਖ ਰਿਹਾ ਪੰਜਾਬ ਦਾ ਚੋਣ ਪ੍ਰਚਾਰ
- ਡਾ. ਰਣਜੀਤ ਸਿੰਘ ਚੋਣਾਂ ਵਿੱਚ ਭਾਵੇਂ ਅਜੇ ਕਈ ਮਹੀਨੇ ਰਹਿੰਦੇ ਹਨ, ਪਰ ਜਿਸ ਤੇਜ਼ੀ ਨਾਲ ਚੋਣ ਪ੍ਰਚਾਰ ਆਰੰਭ ਹੋਇਆ ਹੈ, ਉਸ ਨੂੰ ਵੇਖ ਕੇ ਜਾਪਦਾ ਹੈ, ਜਿਵੇਂ ਇਸ ਵਾਰ ਪੰਜਾਬ ਦੀ ਚੋਣ ਸਭ ਤੋਂ ਮਹਿੰਗੀ ਹੋਵੇਗੀ। ਭੀੜ ਇਕੱਠੀ ਕਰਨ ਅਤੇ ਇਸ਼ਤਿਹਾਰਬਾਜ਼ੀ ਉਤੇ ਦਿਲ ਖੋਲ੍ਹ ਕੇ ਖਰਚ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਇਕ [...]
ਮਨਪ੍ਰੀਤ ਨਾਲ ਧੋਖਾ ਹੋਇਆ – ਬਾਦਲ
ਬਠਿੰਡਾ, ਸਟਾਰ ਨਿਊਜ਼-‘ਮੇਰਾ ਸਭ ਤੋਂ ਸਿਆਣਾ ਪੁੱਤ ਹੈ, ਉਸ ਨੂੰ ਸਮਝਾਇਆ ਸੀ ਕਿ ਉਹ ਬੇਗਾਨਿਆਂ ਦੀ ਚੁੱਕ ਵਿੱਚ ਆ ਕੇ ਕੋਈ ਗਲਤ ਕਦਮ ਨਾ ਚੁੱਕੇ, ਜਿਸ ਦੇ ਨਤੀਜੇ ਬਹੁਤ ਮਾੜੇ ਹੋਣਗੇ, ਪਰ ਉਸ ਨੇ ਇਕ ਨਾ ਸੁਣੀ। ਹੁਣ ਉਸ ਗਲਤ ਕਦਮ ਦੇ ਨਤੀਜੇ ਸਾਹਮਣੇ ਆ ਰਹੇ ਹਨ।‘ ਇਹ ਪ੍ਰਗਟਾਵਾ ਅੱਜ ਇਥੇ ਜ਼ਰਾ ਜ਼ੋਸ਼ ‘ਚ ਨਜ਼ਰ [...]
ਸਹਿਜਧਾਰੀਆਂ ਨੂੰ ਫੇਰ ਮਿਲਿਆ ਸ਼੍ਰੋਮਣੀ ਕਮੇਟੀ ਚੋਣ ਲਈ ਵੋਟ ਦਾ ਹੱਕ
ਚੰਡੀਗੜ੍ਹ, ਸਟਾਰ ਨਿਊਜ਼-ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਵਾਪਸ ਲੈਣ ਵਾਲਾ 2003 ਵਿੱਚ ਕੇਂਦਰ ਸਰਕਾਰ ਵਲੋਂ ਜਾਰੀ ਕੀਤਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਹੈ, ਜਿਸ ਨਾਲ ਨਵੀਂ ਚੁਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡਾ ਧੱਕਾ ਵੱਜਿਆ ਹੈ। ਸਹਿਜਧਾਰੀ ਸਿੱਖ ਫੈਡਰੇਸ਼ਨ (ਐਸ ਐਸ ਐਫ) ਵਲੋਂ 8 ਅਕਤੂਬਰ 2003 ਦੇ ਕੇਂਦਰੀ ਨੋਟੀਫਿਕੇਸ਼ਨ [...]

