ਸਦਾ ਨਹੀਂ ਰਹਿੰਦੀਆਂ ਚੜ੍ਹਾਈਆਂ ਮਿੱਤਰੋ- ਬਲੈਕਬੇਰੀ ਦੇ ਢਾਂਚੇ ਵਿੱਚ ਖ਼ਰਾਬੀ ਉੱਤਰੀ ਅਮੈਰਿਕਾ ਵੀ ਪਹੁੰਚੀ
October 16, 2011 by admin
Filed under ਕੈਨੇਡਾ, ਵਿਸ਼ੇਸ਼ ਰਿਪੋਰਟ
ਸਟਾਰ ਨਿਊਜ਼-ਕਿਸੇ ਸਮੇਂ ਹਰ ਵਿਅਕਤੀ ਦਾ ਸੁਪਨਾ ਹੁੰਦਾ ਸੀ ਕਿ ਉਸ ਦੇ ਹੱਥ ਵਿੱਚ ਬਲੈਕਬੇਰੀ ਹੋਵੇ ਤਾਂ ਉਸ ਦੀ ਟੌਹਰ ਹੀ ਵੱਖਰੀ ਹੋਵੇਗੀ। ਕੁਝ ਸਾਲ ਬਲੈਕਬੇਰੀ ਸੈੱਟ ਬਣਾਉਣ ਵਾਲੀ ਕੈਨੇਡੀਅਨ ਕੰਪਨੀ ਰਿੱਮ ਦੀਆਂ ਚੜ੍ਹ ਮੱਚੀਆਂ ਸਨ। ਇਸ ਕੰਪਨੇ ਦੇ ਸ਼ੇਅਰਾਂ ਦੀ ਕੀਮਤ ਦਿਨ ਬ ਦਿਨ ਉੱਪਰ ਨੂੰ ਹੀ ਜਾਂਦੀ ਸੀ। ਕਹਿੰਦੇ ਨੇ ਸਦਾ ਨਹੀਂ ਰਹਿੰਦੀਆਂ [...]
ਏਅਰ ਕੈਨੇਡਾ ਦੀ ਕ੍ਰਮਚਾਰੀ ਯੂਨੀਅਨ ਨੇ ਵੀਰਵਾਰ ਨੂੰ ਹੜਤਾਲ ਤੇ ਜਾਣ ਲਈ ਕਿਹਾ
ਸਟਾਰ ਨਿਊਜ਼-ਕੈਨੇਡਾ ਦੀ ਲੇਬਰ ਮੰਤਰੀ ਦੇ ਉਸ ਬਿਆਨ ਕੇ ਏਅਰ ਕੈਨੇਡਾ ਦੇ ਅਟੈਂਡੈਂਟ ਦੀ ਹੜਤਾਲ ਰੋਕਣ ਲਈ ਕਾਨੂੰਨੀ ਮਸੌਦਾ ਤਿਆਰ ਹੋ ਚੁੱਕਾ ਹੈ ਦੇ ਬਾਵਜੂਦ ਏਅਰ ਕੈਨੇਡਾ ਦੀ ਕ੍ਰਮਚਾਰੀ ਯੂਨੀਅਨ ਨੇ ਵੀਰਵਾਰ ਤੋਂ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਕਿਊਪ ਦਾ ਕਹਿਣਾ ਹੈ ਕਿ ਕ੍ਰਮਚਾਰੀਆਂ ਕੋਲ਼ ਹੜਤਾਲ ਦਾ ਕਾਨੂੰਨੀ ਅਧਿਕਾਰ ਹੈ। ਸਟੇਟਮਿੰਟ ਵਿੱਚ [...]
ਮਾਮਲਾ ਮਨੁੱਖੀ ਤਸ਼ੱਦਦ ਦੀ ਆਗਿਆ ਦੇਣ ਦਾ- ਕੈਨੇਡੀਅਨ ਅਧਿਕਾਰੀ ਬੁਸ਼ ਨੂੰ ਗ੍ਰਿਫਤਾਰ ਕਰਨ-ਐਮਨੈਸਟੀ
ਸਟਾਰ ਨਿਊਜ਼-ਅੰਤਰਰਾਸ਼ਟਰੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਬੁੱਧਵਾਰ ਨੂੰ ਕੈਨੇਡੀਅਨ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸਾਬਕਾ ਅਮੈਰਿਕੀ ਰਾਸ਼ਟਰਪਤੀ ਜਾਰਜ ਬੁਸ਼ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਨ ਕਿਉਂ ਕਿ ਉਹਨਾਂ ਨੇ ਆਪਣੇ ਅਹੁਦੇ ਦੇ ਆਖਰੀ ਦਿਨਾਂ ਵਿੱਚ ਮਨੁੱਖੀ ਤਸ਼ੱਦਦ ਕਰਨ ਦੀ ਆਗਿਆ ਦਿੱਤੀ ਸੀ। ਅਕਤੂਬਰ 20 ਨੂੰ ਬੁਸ਼ ਦੇ ਸਰੀ.ਬੀ.ਸੀ ਵਿੱਚ ਇੱਕ ਆਰਥਿਕ ਸੁਮਿਤ ਵਿੱਚ ਹਿੱਸਾ ਲੈਣ [...]
ਪੀਲ ਪੁਲਿਸ ਨੇ ਮੰਗੀ 60 ਸਾਲਾ ਵਿਅਕਤੀ ਤੋਂ ਮੁਆਫੀ
ਸਟਾਰ ਨਿਊਜ਼-ਪੀਲ ਪੁਲਿਸ ਨੇ 60 ਸਾਲਾ ਬਜ਼ੁਰਗ ਤੋਂ ਮੁਆਫੀ ਮੰਗ ਲਈ ਹੈ ਜਿਸ ਨੇ ਸਿ਼ਕਾਇਤ ਦਰਜ ਕਰਵਾਈ ਸੀ ਕਿ ਪੀਲ ਪੁਲਿਸ ਦੇ ਇੱਕ ਅਫਸਰ ਨੇ ਉਸ ਨੂੰ ਆਪਣੇ ਵਾਹਨ ਵਿੱਚ ਲੌਕ ਕਰਕੇ ਸਖ਼ਤ ਪੁੱਛਗਿੱਛ ਕੀਤੀ। ਬਜ਼ੁਰਗ ਨੇ ਸਿ਼ਕਾਇਤ ਵਿੱਚ ਇਸ ਘਟਨਾ ਨੂੰ ਜ਼ਾਤੀ ਭੇਦਭਾਵ ਵਜੋਂ ਦੱਸਿਆ ਸੀ। ਇਸਾਕ ਵਿਲੀਅਮ ਨਾਮ ਦਾ ਵਿਅਕਤੀ ਜੋ 1972 ਵਿੱਚ [...]
ਪੂਤਿਨ ਦਾ ਦੋ ਦਿਨਾਂ ਚੀਨ ਦੌਰਾ ਸਮਾਪਤ- ਚੀਨ ਮੰਗ ਰਿਹਾ ਹੈ ਰੂਸ ਤੋਂ ਗੈਸ
ਸਟਾਰ ਨਿਊਜ਼-ਬੁੱਧਵਾਰ ਨੂੰ ਰੂਸ ਦੇ ਪ੍ਰਧਾਨ ਮੰਤਰੀ ਵਾਲਦੀਮਾਰ ਪੂਤਿਨ ਆਪਣਾ ਦੋ ਦਿਨਾਂ ਚੀਨ ਦੌਰਾ ਖ਼ਤਮ ਕਰਕੇ ਵਾਪਿਸ ਚਲੇ ਗਏ ਹਨ ਪਰ ਰੂਸ ਤੋਂ ਚੀਨ ਜੋ ਚਾਹੁੰਦਾ ਸੀ ਹਾਲ ਦੀ ਘੜ੍ਹੀ ਉਸ ਨੂੰ ਉਹ ਨਹੀਂ ਮਿਲਿਆ। ਚੀਨ ਅਤੇ ਰੂਸ ਦੋਵੇਂ ਇੱਕ ਦੂਸਰੇ ਨਾਲ਼ ਸਿਆਸੀ ਸਾਂਝ ਵਧਾਉਣ ਲਈ ਗੱਲਬਾਤ ਕਰ ਰਹੇ ਸਨ। ਇਸ ਦੌਰੇ ਦੌਰਾਨ ਦੋਵਾਂ ਵਿਚਕਾਰ [...]
ਜੱਸੀ ਗੁਰਦਾਸਪੁਰੀਆ ਦੀ ਫਿਲਮ ਖ਼ੁਸ਼ੀਆਂ 14 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਰੀਲੀਜ਼
ਬਰੈਂਪਟਨ/ਸਟਾਰ ਨਿਊਜ਼:- ਈਰੋਜ਼ ਇੰਟਰਨੈਸ਼ਨਲ ਦੀ ਉੱਘੇ ਪੰਜਾਬੀ ਗਾਇਕ ਜੱਸੀ ਸਿੰਘ ਗੁਰਦਾਸਪੁਰੀਆ ਨੂੰ ਲੈ ਕੇ ਬਣਾਈ ਗਈ ਫਿਲਮ ਖੁਸ਼ੀਆਂ 14 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਰੀਲੀਜ਼ ਹੋ ਰਹੀ ਹੈ। ਇਸ ਫਿਲਮ ਨੂੰ ਲੈ ਕੇ ਇੱਕ ਵਿਸ਼ੇਸ਼ ਸਮਾਰੋਹ ਬਰੈਂਪਟਨ ਦੇ ‘ਤੰਦੂਰੀ ਫਲੇਮ’ ਹੋਟਲ ਵਿੱਚ ਕੀਤਾ ਗਿਆ ਅਤੇ ਫਿਲਮ ਦਾ ਟਰੇਲਰ ਵਿਖਾਇਆ ਗਿਆ। ਫਿਲਮ ਦੇ ਟਰੇਲਰ ਵੇਖਣ ਤੋਂ [...]
ਸਾਊਦੀ ਅਰਬ ਦੇ ਡਿਪਲੋਮੈਟ ਦੀ ਹੱਤਿਆ ਦੀ ਸਾਜਿ਼ਸ਼ -ਅਮੈਰਿਕਾ ਨੇ ਇਰਾਨ ਤੇ ਦਬਾਅ ਵਧਾਇਆ
ਸਟਾਰ ਨਿਊਜ਼-ਅਮੈਰਿਕੀ ਵਿਦੇਸ਼ ਮੰਤਰਾਲੇ ਨੇ ਸਾਊਦੀ ਅਰਬ ਦੇ ਵਸਿੰ਼ਗਟਨ ਵਿੱਚ ਅੰਬੈਸਡਰ ਨੂੰ ਕਤਲ ਕਰਨ ਦੀ ਸਾਜਿ਼ਸ਼ ਰਚਣ ਦਾ ਦੋਸ਼ ਲਾਉਣ ਤੋਂ ਬਾਅਦ ਇਰਾਨ ਤੇ ਦਬਾਅ ਹੋਰ ਵਧਾ ਦਿੱਤਾ ਹੈ। ਵਿਦੇਸ਼ ਸਕੱਤਰ ਹਿਲੇਰੀ ਕਲਿੰਟਨ ਨੇ ਇਰਾਨ ਦੇ ਪੰਜ ਵਿਅਕਤੀਆਂ ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਵਿੱਚ ਚਾਰ ਕੁਦਜ਼ ਫੋਰਸਾਂ ਦੇ ਚਾਰ ਸੀਨੀਅਰ ਅਧਿਕਾਰੀ [...]
ਕਈ ਬੀਮਾਰੀਆਂ ਵੇਲੇ ਫਾਇਦੇਮੰਦ ਸੇਬ
ਸੇਬ ਰੋਗੀ ਤੇ ਸਿਹਤ ਦੋਵਾਂ ਲਈ ਬਹੁਤ ਫਾਇਦੇਮੰਦ ਫਲ ਹੈ। ਇਸ ਵਿਚ ਲੋਹ ਤੱਤ ਤੇ ਫਾਸਫੋਰਸ ਤੋਂ ਇਲਾਵਾ ਮੈਲਿਕ ਐਸਿਡ ਨਾਂ ਦਾ ਇਕ ਕੁਦਰਤੀ ਪਦਾਰਥ ਹੁੰਦਾ ਹੈ ਜਿਸ ਕਾਰਨ aਫਲ ਦਾ ਮਹੱਤਵ ਬਹੁਤ ਵਧ ਜਾਂਦਾ ਹੈ। ਦਿਮਾਗ ‘ਚ ਵਾਧਾ, ਅਰੋਗਤਾ ਤੇ ਤਾਕਤ ਦੇਣ ਵਾਲੇ ਸੇਬ ਰਾਹੀਂ ਇਲਾਜ ਵੀ ਕੀਤਾ ਜਾ ਸਕਦਾ ਹੈ, ਜੋ ਹੇਠ ਲਿਖੀਆਂ [...]
ਹਲਕੀ ਕਸਰਤ ਨਾਲ ਰਹੋ ਚੁਸਤ-ਦਰੁਸਤ
ਟੈਕਸਾਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਖੋਜ ‘ਚ ਦੇਖਿਆ ਹੈ ਕਿ 50 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕਸਰਤ ਰਾਹੀਂ ਓਨਾ ਹੀ ਚੁਸਤ-ਦਰੁਸਤ ਬਣਾਇਆ ਜਾ ਸਕਦਾ ਹੈ, ਜਿੰਨਾ ਉਹ 20 ਸਾਲ ਦੀ ਉਮਰ ‘ਚ ਸਨ। ਉਮਰ ਵਧਣ ਦੇ ਨਾਲ-ਨਾਲ ਸਾਡੀ ਸਰੀਰਕ ਸਰਗਰਮੀ ਵੀ ਘੱਟ ਹੋ ਜਾਂਦੀ ਹੈ ਅਤੇ ਸਰੀਰ ਦੇ ਵੱਖ-ਵੱਖ ਅੰਗਾਂ [...]
ਵਾਜੇ-ਗਾਜੇ ਨਾਲ ਵਿਆਹ ਕਰਾਂਗੀ
ਬਾਲੀਵੁੱਡ ‘ਚ ਅੱਠ ਸਾਲ ਪੂਰੇ ਕਰ ਚੁੱਕੀ ਜੇਨੇਲੀਆ ਡਿਸੂਜਾ ਨੇ ਹੁਣ ਆਪਣੀ ਇਕ ਵੱਖਰੀ ਪਛਾਣ ਬਣਾ ਲਈ ਹੈ। ਭਾਵੇਂਕਿ ਉਸ ਦੇ ਅਫੇਅਰ ਦੀ ਚਰਚਾ ਵੀ ਘੱਟ ਨਹੀਂ ਹੁੰਦੀ ਅਤੇ ਉਸ ਦਾ ਨਾਂ ਰਿਤੇਸ਼ ਦੇਸ਼ਮੁਖ ਤੋਂ ਲੈ ਕੇ ਸ਼ਾਹਿਦ ਕਪੂਰ ਅਤੇ ‘ਦਮ ਮਾਰੋ ਦਮ’ ਸਟਾਰ ਰਾਣਾ ਡੱਗੂਬਾਟੀ ਤਕ ਨਾਲ ਜੋੜਿਆ ਜਾਂਦਾ ਹੈ। ਹੁਣੇ ਰਿਲੀਜ਼ ‘ਫੋਰਸ’ ਦੀ [...]

