Monday, 21 May 2012, 2:10 AM Toronto Time

ਮਾਇਆਵਤੀ ਦੇ ਰਾਜ ‘ਚ ਹੋਇਆ 40 ਹਜ਼ਾਰ ਕਰੋੜ ਦਾ ਘਪਲਾ

May 16, 2012 by  
Filed under ਇੰਡੀਆ

ਮੁਖ ਮੰਤਰੀ ਅਖਿਲੇਸ਼ ਯਾਦਵ ਨੇ ਬਸਪਾ ਸੁਪਰੀਮੋ ਅਤੇ ਸੂਬੇ ਦੀ ਸਾਬਕਾ ਮੁਖ ਮੰਤਰੀ ਮਾਇਆਵਤੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਮਾਇਆਵਤੀ ਸਰਕਾਰ ਨੂੰ ਘਪਲੇ ਦੀ ਸਰਕਾਰ ਦੱਸਿਆ। ਮੁਖ ਮੰਤਰੀ ਨੇ ਕਿਹਾ ਕਿ ਮਾਇਆਵਤੀ ਸਰਕਾਰ ਦੇ ਕਾਰਜਕਾਲ ਵਿਚ 40 ਹਜ਼ਾਰ ਕਰੋੜ ਰੁਪਏ ਦੇ ਘਪਲੇ ਹੋਏ ਹਨ। ਘਪਲੇ ਦੀਆਂ ਸਾਰੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ। ਆਉਣ ਵਾਲੇ ਦਿਨਾਂ ਵਿਚ [...]

ਪੀਪਲਜ਼ ਪਾਰਟੀ ਨੇ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ

May 16, 2012 by  
Filed under ਪੰਜਾਬ

ਲੁਧਿਆਣਾ 16 ਮਈ - ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਨਗਰ ਨਿਗਮ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੋਂ ਪਾਰਟੀ ਟਿਕਟ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਤਾਂ ਜੋ ਸਮੇਂ ਸਿਰ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਵਾਸੀ ਮਜ਼ਦੂਰ ਵਿੰਗ ਦੇ ਪ੍ਰਧਾਨ ਵਿਭੌਰ ਗਰਗ ਨੇ ਗਿਆਸਪੁਰਾ ਵਿਖੇ ਪਾਰਟੀ ਦੀ [...]

ਭਲਕੇ ਪੰਜਾਬ ਭਰ ‘ਚ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ

May 16, 2012 by  
Filed under ਪੰਜਾਬ

ਮੁੱਲਾਂਪੁਰ ਦਾਖਾ – ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਭਾਰਤ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪੁਤਲੇ ਫੂਕੇ ਜਾਣਗੇ। ਪੰਜਾਬ ਅੰਦਰ ਵੀ ਜ਼ਿਲਾ ਪੱਧਰ ‘ਤੇ 17 ਮਈ ਨੂੰ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ [...]

ਪੰਜਾਬ ‘ਚ 7 ਜੂਨ ਨੂੰ ਨਗਰ ਨਿਗਮਾਂ ਤੇ 10 ਨੂੰ ਪੰਚਾਇਤਾਂ ਦੀਆਂ ਚੋਣਾਂ

May 16, 2012 by  
Filed under ਪੰਜਾਬ

ਚੰਡੀਗੜ 16 ਮਈ - ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਆਖਿਰ 4 ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਦੀ ਚੋਣ ਕਰਾਉਣ ਦਾ ਫੈਸਲਾ ਕਰ ਲਿਆ ਹੈ। ਸੂਤਰਾਂ ਅਨੁਸਾਰ 7 ਜੂਨ ਨੂੰ ਨਗਰ ਨਿਗਮ ਅਤੇ 10 ਜੂਨ ਨੂੰ ਨਗਰ ਪੰਚਾਇਤਾਂ/ਨਗਰ ਪ੍ਰੀਸ਼ਦ ਦੀ ਚੋਣ ਕਰਵਾਈ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ 7 ਜੂਨ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਸਬੰਧੀ 21 [...]

ਸਿੱਖ ਮੈਰਿਜ ਐਕਟ-2012 ਦੇ ਡਰਾਫ਼ਟ ‘ਤੇ ਪੂਰਾ ਸਿੱਖ ਜਗਤ ਵਿਚਾਰ ਕਰੇ

ਅੰਮ੍ਰਿਤਸਰ  - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਜੀ. ਟੀ. ਰੋਡ ‘ਤੇ ਸ੍ਰੀ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ‘ਆਨੰਦ ਮੈਰਿਜ ਐਕਟ 2012′ ਦੇ ਖਰੜੇ ‘ਤੇ ਅੱਜ ਵਿਚਾਰ ਦੌਰਾਨ ਕਿਹਾ ਕਿ ਪੂਰਾ ਸਿੱਖ ਜਗਤ ਇਸ ਡਰਾਫ਼ਟ ਨੂੰ ਵਿਚਾਰੇ। ਇਸ ਉਚੇਚੀ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖਾਂ ਨੂੰ ਆਪਣਾ [...]

ਸੁਖਬੀਰ ਵਲੋਂ ਨਗਰ ਯੋਜਨਾਕਾਰ ਵਿਭਾਗ ਦੇ ਪੁਨਰਗਠਨ ਦੀ ਲੋੜ ‘ਤੇ ਜ਼ੋਰ

ਚੰਡੀਗੜ – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਨਗਰ ਯੋਜਨਾਕਾਰ ਵਿਭਾਗ ਨੂੰ ਹੋਰ ਸਮਰੱਥ ਬਣਾਉਣ ਲਈ ਇਸ ਦੇ ਪੁਨਰਗਠਨ ਲਈ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਸ ਨੂੰ ਪੰਜਾਬ ਸਰਕਾਰ ਦੀਆਂ ਸ਼ਹਿਰੀ ਵਿਕਾਸ ਨੀਤੀਆਂ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਅੱਜ ਇਥੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ [...]

ਪੋਲੈਂਡ ਤੋਂ ਆਪਣੇ ਬੱਚਿਆਂ ਨੂੰ ਕੈਨੇਡਾ ਲਿਆਉਣ ਲਈ ਫਿਕਰਮੰਦ ਹੈ ਪਿਤਾ

May 14, 2012 by  
Filed under ਕੈਨੇਡਾ

ਟੋਰਾਂਟੋ, 14 ਮਈ – ਢਾਈ ਸਾਲ ਦੀ ਭਾਲ ਤੋਂ ਬਾਅਦ ਆਪਣੇ ਲਾਪਤਾ ਬੱਚਿਆਂ ਨੂੰ ਪੋਲੈਂਡ ਵਿੱਚ ਲੱਭ ਲੈਣ ਵਾਲੇ ਓਨਟਾਰੀਓ ਦੇ ਵਿਅਕਤੀ ਦਾ ਹੁਣ ਸਾਰਾ ਜੋ਼ਰ ਉਨ੍ਹਾਂ ਨੂੰ ਕੈਨੇਡਾ ਲਿਆਉਣ ਉੱਤੇ ਲੱਗਿਆ ਹੋਇਆ ਹੈ। ਸਟੀਫਨ ਵਾਟਕਿਨਜ਼ ਨੇ ਐਤਵਾਰ ਨੂੰ ਦੱਸਿਆ ਕਿ ਉਹ ਬੁੱਧਵਾਰ ਨੂੰ ਵਾਰਸਾਅ ਅਦਾਲਤ ਵਿੱਚ ਪੇਸ਼ ਹੋਵੇਗਾ ਤੇ ਆਪਣੇ 10 ਸਾਲਾ ਲੜਕੇ ਅਲੈਗਜੈ਼ਂਡਰ [...]

ਜਹਾਜ਼ ਦੁਰਘਟਨਾ ‘ਚ ਮਾਰੇ ਗਏ 13 ਲੋਕਾਂ ‘ਚ 7 ਭਾਰਤੀ

May 14, 2012 by  
Filed under ਅੰਤਰਾਸ਼ਟਰੀ

ਕਾਠਮਾਂਡੋ : ਨੇਪਾਲ ਦੇ ਉੱਤਰੀ ਪਹਾੜੀ ਇਲਾਕੇ ‘ਚ 21 ਲੋਕਾਂ ਨੂੰ ਲੈ ਕੇ ਜਾ ਰਿਹਾ ਪ੍ਰਾਈਵੇਟ ਕੰਪਨੀ ਦਾ ਜਹਾਜ਼ ਅੱਜ ਪਹਾੜੀ ਇਲਾਕੇ ‘ਚ ਦੁਰਘਟਨਾਗ੍ਰਸਤ ਹੋ ਗਿਆ ਜਿਸ ਵਿੱਚ 7 ਭਾਰਤੀਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ । ਅਧਿਕਾਰੀਆਂ ਨੇ ਕਿਹਾ ਕਿ ਪ੍ਰਾਈਵੇਟ ਅਗਨ ਏਅਰਲਾਇੰਸ ਦਾ ਡਾਰਨਿਅਰ ਜਹਾਜ਼ ਅੱਜ ਜਾਮਸੋਮ ਹਵਾਈ ਅੱਡੇ  ਦੇ ਨਜ਼ਦੀਕ ਉਤਰਦੇ [...]

ਹਿੰਦੂ ਸ਼ਰਨਾਰਥੀਆਂ ਦੀ ਨਾਗਰਿਕਤਾ ਲਈ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਜਾਵਾਂਗੇ: ਗਡਕਰੀ

May 14, 2012 by  
Filed under ਇੰਡੀਆ

ਗੁਹਾਟੀ, 14 ਮਈ -ਭਾਰਤੀ ਜਨਤਾ ਪਾਰਟੀ ਬੰਗਲਾਦੇਸ਼ ਤੋਂ ਆਉਣ ਵਾਲੇ ਹਿੰਦੂ ਸ਼ਰਨਾਰਥੀਆਂ ਦੀ ਸੰਵਿਧਾਨਕ ਰਾਖੀ ਲਈ ਛੇਤੀ ਹੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਫਰਿਆਦ ਕਰੇਗੀ। ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ, ‘‘ਹਿੰਦੂ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਤੋਂ ਇਨਕਾਰ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਅਸੀਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਕ ਪਟੀਸ਼ਨ ਦਾਖ਼ਲ ਕਰਾਂਗੇ [...]

ਰੱਖਿਆ ਮੰਤਰੀ ਐਂਟਨੀ ਨੇ ਘਟਨਾ ਦੀ ਵਿਸਥਾਰਤ ਰਿਪੋਰਟ ਮੰਗੀ

May 14, 2012 by  
Filed under ਇੰਡੀਆ

ਨਵੀਂ ਦਿੱਲੀ, 14 ਮਈ -ਮੁੱਢਲੀ ਰਿਪੋਰਟ ਤੋਂ ਬੇਹੱਦ ਖਫ਼ਾ ਰੱਖਿਆ ਮੰਤਰੀ ਨੇ ਫੌਜ ਨੂੰ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ਨੇੜੇ ਲੱਦਾਖ ’ਚ ਨਿਓਮਾ ਫਾਇਰਿੰਗ ਰੇਂਜ ਵਿਖੇ ਜਵਾਨਾਂ ਤੇ ਅਫਸਰਾਂ ਵਿਚਾਲੇ ਹੋਈ ਝੜਪ ਜਿਹੀਆਂ ਘਟਨਾਵਾਂ ਮੁੜ ਵਾਪਰਨੋਂ ਰੋਕਣ ਲਈ ਫੌਰੀ ਉਪਰਾਲੇ ਕੀਤੇ ਜਾਣ। ਜ਼ਿਕਰਯੋਗ ਹੈ ਕਿ ਇਸ ਘਟਨਾ ਮਗਰੋਂ ਫੌਜ ਦੀ ਇਹ ਯੂਨਿਟ ਭੰਗ ਕਰਨ ਬਾਰੇ [...]

Next Page »