ਏਅਰ ਇੰਡੀਆ ਸੰਕਟ: ਪਾਇਲਟਾਂ ਵੱਲੋਂ ਕੰਮ ’ਤੇ ਪਰਤਣ ਤੋਂ ਨਾਂ
ਨਵੀਂ ਦਿੱਲੀ, 14 ਮਈ – ਏਅਰ ਇੰਡੀਆ ਦਾ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ। ਕੰਪਨੀ ਦੇ ਡਿਊਟੀ ਕਰ ਰਹੇ ਪਾਇਲਟ ਵੀ ਹੜਤਾਲੀਆ ਪਾਇਲਟਾਂ ਨਾਲ ਜਾ ਰਲੇ ਹਨ। ਉਨ੍ਹਾਂ ਮੰਗ ਕੀਤੀ ਕਿ ਨੌਕਰੀ ਤੋਂ ਲਾਹੇ ਗਏ ਪਾਇਲਟਾਂ ਨੂੰ ਵਾਪਸ ਬੁਲਾਉਣ ਦੇ ਹੁਕਮ ਦਿੱਤੇ ਜਾਣ ਤੇ ਪਿਛਲੇ 6 ਦਿਨਾਂ ਦੌਰਾਨ ਰੱਦ ਹੋਈਆਂ ਘੱਟੋ-ਘੱਟ 20 ਉਡਾਣਾਂ ਕਾਰਨ [...]
ਸੰਸਦ ਦੀ ਸਰਵਉੱਚਤਾ ਲਈ ਪਾਰਟੀਆਂ ਇਕਜੁੱਟ
May 14, 2012 by editor
Filed under ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ, 14 ਮਈ -ਅੱਜ ਸੰਸਦ ’ਚ ਬਹੁਤੇ ਮੈਂਬਰ ਇਸ ਗੱਲ ’ਤੇ ਇਕਜੁੱਟ ਹੋਏ ਕਿ ਸੰਸਦ ਦੀ ਸਰਵਉੱਚਤਾ ਬਹਾਲ ਰਹਿਣੀ ਚਾਹੀਦੀ ਹੈ। ਆਜ਼ਾਦ ਭਾਰਤ ਵਿਚ ਸੰਸਦ ਦੀ ਪਹਿਲੀ ਬੈਠਕ ਦੀ 60ਵੀਂ ਵਰ੍ਹੇਗੰਢ ’ਤੇ ਅੱਜ ਇਸ ਗੱਲ ’ਤੇ ਗੰਭੀਰ ਚਿੰਤਾ ਪ੍ਰਗਟਾਈ ਗਈ ਕਿ ਵਾਰ ਵਾਰ ਟੋਕਾ-ਟਾਕੀ ਕਰਨ, ਕੰਮ ਰੋਕਣ ਤੇ ਵਿਘਨਪਾਊ ਯਤਨਾਂ ਦੇ ਵਧਦੇ ਰੁਝਾਨ ਨੇ [...]
ਪੰਜਾਬ ਸਰਕਾਰ ਗਰੀਬਾਂ ਦੇ ਮੂੰਹ ‘ਚੋਂ ਬੁਰਕੀ ਖੋਹਣ ਲੱਗੀ : ਰਵਨੀਤ ਬਿੱਟੂ
ਘਨੌਲੀ, 14 ਮਈ- ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਆਪਣੀ ਬਣਾਈ ਰੇਤ ਨੀਤੀ ਨੂੰ ਲਾਗੂ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਨਜ਼ਦੀਕੀ ਪਿੰਡ ਇੰਦਰਪੁਰਾ ਵਿਖੇ ਕਾਂਗਰਸੀ ਆਗੂ ਰਾਜਿੰਦਰ ਸਿੰਘ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਰੇਤਾ, ਬੱਜਰੀ, ਟਰਾਂਸਪੋਰਟ [...]
ਕੈਪਟਨ ਦੇ ਤਾਨਾਸ਼ਾਹੀ ਰਵੱਈਏ ਕਰਕੇ ਹੀ ਕਾਂਗਰਸ ਡੂੰਘੇ ਸੰਕਟ ‘ਚ
May 14, 2012 by editor
Filed under ਵਿਸ਼ੇਸ਼ ਰਿਪੋਰਟ
ਜਲੰਧਰ – ਕਾਂਗਰਸੀ ਆਗੂ ਸ. ਸ਼ਿਵਕੰਵਰ ਸਿੰਘ ਸੰਧੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਤਾਨਾਸ਼ਾਹੀ ਰਵੱਈਏ ਕਰਕੇ ਹੀ ਕਾਂਗਰਸ ਡੂੰਘੇ ਸੰਕਟ ਵਿਚੋਂ ਲੰਘ ਰਹੀ ਹੈ। ਉਨ੍ਹਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਰਾਹੁਲ ਗਾਂਧੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਪੰਜਾਬ ਵਿਚ ਕਾਂਗਰਸ ਨੂੰ [...]
ਸੰਨੀ ਲਿਓਨ ਨੇ ਕਰਾਇਆ ਬਲੈਕ ਬਿਕਨੀ ਫੋਟੋਸ਼ੂਟ
ਸੰਨੀ ਲਿਓਨ ਅਪਣੀ ਆਉਣ ਵਾਲੀ ਫਿਲਮ ‘ਜਿਸਮ 2′ ਦੀ ਸ਼ੂਟਿੰਗ ਦੇ ਲਈ ਗੋਆ ਗਈ ਹੋਈ ਸੀ। ਗੋਆ ‘ਚ ਵੈਸੇ ਹੀ ਬਹੁਤ ਗਰਮੀ ਹੈ ਅਤੇ ਸੰਨੀ ਨੇ ਉੱਥੇ ਇਕ ਫੋਟੋਸ਼ੂਟ ਕਰਵਾਕੇ ਮਾਹੌਲ ਨੂੰ ਹੋਰ ਵੀ ਗਰਮ ਕਰ ਦਿੱਤਾ। ਉਨ੍ਹਾਂ ਨੇ ਸ਼ੂਟਿੰਗ ਦੇ ਦੌਰਾਨ ਬਲੈਕ ਬਿਕਨੀ ‘ਚ ਇਕ ਫੋਟੋਸ਼ੂਟ ਕਰਵਾਇਆ ਜਿਸ ‘ਚ ਉਹ ਹਮੇਸ਼ਾ ਦੀ ਤਰ੍ਹਾਂ ਬਹੁਤ [...]
ਦਲਾਈ ਲਾਮਾ ਦੇ ਦੋਸ਼ ‘ਬੇਬੁਨਿਆਦ’ : ਚੀਨ
May 14, 2012 by editor
Filed under ਵਿਸ਼ੇਸ਼ ਰਿਪੋਰਟ
ਬੀਜਿੰਗ— ਚੀਨ ਨੇ ਦਲਾਈ ਲਾਮਾ ਦੇ ਇਸ ਦੋਸ਼ ਦਾ ਖੰਡਨ ਕੀਤਾ ਕਿ ਉਹ ਉਸਦੀ ਹੱਤਿਆ ਲਈ ਮਹਿਲਾ ਏਜੰਟਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ। ਚੀਨ ਨੇ ਕਿਹਾ ਕਿ ਤਿੱਬਤੀ ਅਧਿਆਤਮਕ ਗੁਰੂ ਦੇ ਦੋਸ਼ ‘ਬੇਬੁਨਿਆਦ’ ਅਤੇ ‘ਖਾਰਜ ਕਰਨ ਲਾਇਕ ਵੀ ਨਹੀਂ’ ਹਨ। ਉਧਰ, ਚੀਨ ਦੇ ਸਰਕਾਰੀ ਮੀਡੀਆ ਨੇ ਦਲਾਈ ਲਾਮਾ ‘ਤੇ ‘ਧੋਖਾ ਭਰਪੂਰ ਚਾਲ’ ਚੱਲਣ ਦਾ ਦੋਸ਼ [...]
ਯੇਡੀਯੁਰੱਪਾ ਵੱਲੋਂ ਸੋਨੀਆ ਤੇ ਕਾਂਗਰਸ ਦੀ ਸ਼ਲਾਘਾ
May 14, 2012 by editor
Filed under ਵਿਸ਼ੇਸ਼ ਰਿਪੋਰਟ
ਬੰਗਲੌਰ, 14 ਮਈ – ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਡੀਯੁਰੱਪਾ ਨੇ ਅੱਜ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੀ ਪਾਰਟੀ ਦੀ ਸ਼ਲਾਘਾ ਕਰਕੇ ਭਾਜਪਾ ਨੂੰ ਕਾਫੀ ਸ਼ਰਮਿੰਦਗੀ ਦਿਵਾਈ ਹੈ। ਇਸ ਆਗੂ ਦਾ ਕਹਿਣਾ ਹੈ ਕਿ ਉਸ ਦੀ ਆਪਣੀ ਪਾਰਟੀ ਦੇ ਉਲਟ ਕਾਂਗਰਸ ਪਾਰਟੀ ਤੇ ਇਸ ਦੀ ਪ੍ਰਧਾਨ ਮੁਸ਼ਕਲ ’ਚ ਫਸੇ ਆਗੂਆਂ ਲਈ ਮਦਦਗਾਰ [...]
ਪੇਂਡੂ ਖੇਤਰਾਂ ’ਚ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ: ਰੱਖੜਾ
May 14, 2012 by editor
Filed under ਵਿਸ਼ੇਸ਼ ਰਿਪੋਰਟ
ਪਟਿਆਲਾ, 14 ਮਈ -ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਰਾਜ ਦੇ ਪੇਂਡੂ ਖੇਤਰਾਂ ਅੰਦਰ ਜਲਦ ਹੀ ਦੋ ਹਜ਼ਾਰ ਕਿਲੋਮੀਟਰ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ। ਇਹ ਸੜਕਾਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਉਸਾਰੀਆਂ ਜਾਣਗੀਆਂ। ਇਸ ਸਬੰਧੀ ਕੇਂਦਰ ਨੇ ਆਪਣੀ ਸਿਧਾਂਤਕ ਸਹਿਮਤੀ ਜਤਾਈ ਹੈ। ਸ੍ਰੀ ਰੱਖੜਾ ਨੇ ਇਹ ਪ੍ਰਗਟਾਵਾ [...]
ਖਰੀ-ਖੋਟੀ ਵੀ ਸੁਣਾ ਗਏ ਬਾਦਲ ਨੂੰ ਜੈਰਾਮ ਰਮੇਸ਼
ਚੰਡੀਗੜ੍ਹ,13 ਮਈ -ਪੇਂਡੂ ਵਿਕਾਸ ਵਿਭਾਗ ਦੇ ਕੇਂਦਰੀ ਮੰਤਰੀ ਜੈਰਾਮ ਰਮੇਸ਼ ਅੱਜ ਚੰਡੀਗੜ੍ਹ ‘ਚ ਪੰਜਾਬ ਸਰਕਾਰ ਦੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖਰੀ-ਖੋਟੀ ਵੀ ਸੁਣਾ ਗਏ। ਵਿਧਾਇਕਾਂ ਦੇ ਸੈਮੀਨਾਰ ਦੇ ਸਮਾਪਨ ਮਗਰੋਂ ਮੰਚ ‘ਤੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਬਾਦਲ ਦੀ ਮੌਜੂਦਗੀ ‘ਚ ਇਕ ਸੁਆਲ ਦੇ ਜਵਾਬ ‘ਚ ਟਿੱਪਣੀ ਕਰਦੇ ਹੋਏ ਕਿਹਾ ਕਿ [...]
ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼
ਨਵੀਂ ਦਿੱਲੀ- ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਵਿਚ ਜ਼ਮੀਨੀ ਫੌਜ ਮੁਖੀ ਜਨਰਲ ਵੀ ਕੇ ਸਿੰਘ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਬਾਅਦ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਹਜ਼ਾਰੇ ਦੇ ਹਵਾਲੇ ਨਾਲ ਉਨ੍ਹਾਂ ਦੇ ਇਕ ਕਰੀਬੀ ਸਹਿਯੋਗੀ ਨੇ ਟਵਿੱਟਰ ‘ਤੇ ਲਿਖਿਆ, ” ਜੇਕਰ ਜਨਰਲ ਵੀ ਕੇ ਸਿੰਘ ਰਿਟਾਇਰਮੈਂਟ ਦੇ ਬਾਅਦ ਕੌਮੀ ਅੰਦੋਲਨ ਵਿਚ [...]
