Punjab Star » ਕੈਨੇਡਾ

ਕੈਨੇਡਾ, ਅਮਰੀਕਾ ਰੱਖਿਆ ਸਹਿਯੋਗ ‘ਤੇ ਹੋਵੇਗੀ ਅਗਲੇ ਸਾਲ ਨਜ਼ਰ
ਐਡਮਿੰਟਨ, ਸਟਾਰ ਨਿਊਜ਼-ਕੈਨੇਡਾ ਅਤੇ ਅਮਰੀਕਾ ਸਿਰਫ ਗੁਆਂਢੀ ਮੁਲਕ ਹੀ ਨਹੀਂ ਬਲਕਿ ਵਪਾਰ ਸਮੇਤ ਹਰ ਖੇਤਰ ਵਿਚ ਭਾਈਵਾਲ ਵੀ ਹਨ। ਇੱਥੋਂ ਤੱਕ ਕਿ ਕੈਨੇਡਾ ਅਤੇ ਅਮਰੀਕਾ ਹਾਲ ਹੀ ਵਿਚ ਸਾਂਝੀਆਂ ਜੰਗੀ ਮੁਹਿੰਮਾਂ ਵਿਚ ਵੀ ਸ਼ਾਮਲ ਹੁੰਦੇ ਰਹੇ ਹਨ, ਪਰ 2012 ਵਿਚ ਕੀ ਕੈਨੇਡਾ ਇਸੇ ਤਰ੍ਹਾਂ ਅਮਰੀਕਾ ਦਾ ਸਹਿਯੋਗ ਦੇਵੇਗਾ, ਇਸ ਨੂੰ ਲੈ ਕੇ ਸ਼ੰਕੇ ਖੜ੍ਹੇ ਹੋ ਗਏ ਹਨ। ਕੈਨੇਡਾ ਅਤੇ ਅਮਰੀਕਾ ਵਿਚਕਾਰ ਬਾਰਡਰ ਸਕਿਊਰਟੀ ਸਮੇਤ ਤੇਲ ਸਪਲਾਈ ਦੇ ਕਈ ਸਮਝੌਤੇ ਹਾਲ ਹੀ ਵਿਚ ਹੋਏ ਹਨ, ਪਰ ਕੈਨੇਡਾ ਦੇ ਅੰਦਰ ਇਕ ਚਰਚਾ ਜ਼ਰੂਰ ਚਲਦੀ ਰਹੀ ਹੈ ਕਿ ਕੈਨੇਡਾ ਅਮਰੀਕਾ ਨਾਲ ਅੰਨ੍ਹੇਵਾਹ ਫੌਜੀ ਸਹਿਯੋਗ ਨਾ ਕਰੇ। 9/11 ਤੋਂ ਬਾਅਦ ਅਫ਼ਗਾਨ ਮੁਹਿੰਮ ਤੋਂ ਹਾਲਾਂਕਿ ਕੈਨੇਡਾ ਪਿੱਛੇ ਹਟ ਚੁੱਕਾ ਹੈ, ਪਰ ਇਸ ਦੇ ਬਾਵਜੂਦ ਕੈਨੇਡਾ ਦਾ ਸਹਿਯੋਗ ਇਸ ਮੁਲਕ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਲਗਾਤਾਰ ਜਾਰੀ ਹੈ। ਕੈਨੇਡਾ ਨੇ ਪਹਿਲਾਂ ਵੀ ਅਮਰੀਕਾ ਦੇ ਮਾਮਲੇ ਵਿਚ ਰੱਖਿਆ ਨੀਤੀ ਤੇ ਮੁੜ ਵਿਚਾਰ ਕੀਤਾ ਹੈ। ਲਿਬਰਲ ਸਰਕਾਰ ਦੇ ਵਕਤ ਪ੍ਰਧਾਨ ਮੰਤਰੀ ਜੀਨ ਕ੍ਰਿਸਟ ਨੇ ਇਰਾਕ ਜੰਗ ਸਮੇਂ ਕੈਨੇਡਾ ਦੀ ਫੌਜ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅਫਗਾਨਿਸਤਾਨ ਵਿਚ ਫੌਜ ਭੇਜ ਦਿੱਤੀ। ਕੈਨੇਡਾ ਇਸ ਤੋਂ ਪਹਿਲਾਂ ਇੰਗਲੈਂਡ ਨਾਲ ਦੋ ਸੰਸਾਰ ਜੰਗ ਲੜ ਚੁੱਕਾ ਹੈ ਅਤੇ ਕੋਰੀਆ ਦੀ ਜੰਗ ਵੀ ਲੜੀ ਹੈ। ਇਸ ਵਕਤ ਕੈਨੇਡਾ ਨਾਟੋ ਦਾ ਮੈਂਬਰ ਹੈ ਅਤੇ ਨਾਟੋ ਦੀ ਅਗਵਾਈ ਵਿਚ ਜੰਗੀ ਮੁਹਿੰਮਾਂ ਵਿਚ ਸ਼ਾਮਲ ਹੁੰਦਾ ਹੈ।

ਨਵਾਂ ਚਾਈਲਡ ਕਾਰ ਸੀਟ ਨਿਯਮ ਲਾਗੂ
ਐਡਮਿੰਟਨ, ਸਟਾਰ ਨਿਊਜ਼-ਫੈਡਰਲ ਸਰਕਾਰ ਮੁਤਾਬਕ ਕੈਨੇਡਾ ਵਿਚ ਨਵੇਂ ਸਾਲ ਦੇ ਮੌਕੇ ਉੱਤ ਪਹਿਲੀ ਜਨਵਰੀ ਤੋ ਨਵਾਂ ਪ੍ਰਸਤਾਵਿਤ ਚਾਈਲਡ ਕਾਰ ਸੇਫਟੀ ਸੀਟ ਰੈਗੂਲੇਸ਼ਨ ਲਾਗੂ ਹੈ। ਇਸ ਨਵੀਂ ਤਬਦੀਲੀ ਦੇ ਤਹਿਤ ਬੱਚਿਆਂ ਦੀ ਕਾਰ ਵਿਚ ਲੱਗਣ ਵਾਲੀ ਸੀਟ ਹੁਣ 66 ਪੌਂਡ ਤੱਕ ਵਜ਼ਨ ਸਹਿਣ ਵਾਲੀ ਹੋਵੇਗੀ, ਜਦਕਿ ਹੁਣ ਤੱਕ ਇਹ ਸੀਟ 48 ਪੌਂਡ ਤੱਕ ਦੀ ਹੁੰਦੀ ਸੀ। ਬੱਚਿਆਂ ਦੇ ਭਾਰ ਨੂੰ ਦੇਖਦਿਆਂ ਸੀਟ ਦੀ ਸਮਰੱਥਾ ਵਿਚ 22 ਪੌਂਡ ਦਾ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਮੁਤਾਬਕ ਨਵੇਂ ਮਾਪਦੰਡਾਂ ਮੁਤਾਬਕ ਕਾਰ ਵਿਚ ਬੱਚਿਆਂ ਦੀ ਸੀਟ ਵਿਚ ਤਬਦੀਲੀ ਕਰਨ ਦੀ ਲੋੜ ਨਹੀਂ। ਹਾਲਾਂਕਿ ਸਰਕਾਰ ਮੁਤਾਬਕ ਇਹ ਸੀਟ ਹਾਦਸਿਆਂ ਦੇ ਕਾਰਨ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਤਬਦੀਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸੁਰੱਖਿਆ ਦਾ ਦਾਇਰਾ ਵੱਧ ਸਕੇ। ਕੈਨੇਡਾ ਦੇ ਸਿਹਤ ਮੰਤਰੀ ਲਿਓਨਾ ਅਗਲੂਕਾਕ ਮੁਤਾਬਕ ਨਵੇਂ ਨਿਯਮਾਂ ਦਾ ਮਤਲਬ ਕੈਨੇਡਾ ਵਿਚ ਬੱਚਿਆਂ ਦੀ ਸੀਟ ਨੂੰ ਹੋਰ ਮਜ਼ਬੂਤ ਸੁਰੱਖਿਅਤ ਅਤੇ ਬਿਹਤਰੀਨ ਬਣਾਉਣਾ ਹੈ।

ਸੁਪਰੀਮ ਕੋਰਟ ਵੱਲੋਂ ਰੈਗੂਲੇਟਰ ਬਣਾਉਣ ‘ਤੇ ਰੋਕ
ਓਟਵਾ, ਸਟਾਰ ਨਿਊਜ਼-ਸੁਪਰੀਮ ਕੋਰਟ ਆਫ ਕੈਨੇਡਾ ਵੱਲੋਂ ਦਿੱਤੇ ਗਏ ਇੱਕ ਅਹਿਮ ਫੈਸਲੇ ਵਿੱਚ ਸੈਂਟਰਲ ਸਟਾਕ ਮਾਰਕਿਟ ਰੈਗੂਲੇਟਰ ਬਣਾਉਣ ਉੱਤੇ ਰੋਕ ਲਾ ਦਿੱਤੀ ਹੈ। ਹੁਣ ਫੈਡਰਲ ਸਰਕਾਰ ਇਸ ਬਿੱਲ ਨੂੰ ਅੱਗੇ ਨਹੀਂ ਵਧਾ ਸਕੇਗੀ ਜਿਸ ਵਿੱਚ ਅਜਿਹਾ ਰੈਗੂਲੇਟਰ ਬਣਾਉਣ ਦੀ ਤਜਵੀਜ਼ ਸੀ। ਵਿੱਤ ਮੰਤਰੀ ਜਿੰਮ ਫਲੈਹਰਟੀ ਨੇ ਫੈਸਲੇ ਨੂੰ ਸਿਰ ਮੱਥੇ ਕਬੂਲਦਿਆਂ ਆਖਿਆ ਕਿ ਸਰਕਾਰ ਅਦਾਲਤ ਦੇ ਫੈਸਲੇ ਦਾ ਆਦਰ ਕਰਦੀ ਹੈ। ਉਨ੍ਹਾਂ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਹੁਣ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਅਸੀਂ ਇਸ ਬਿੱਲ ਨਾਲ ਅੱਗੇ ਨਹੀਂ ਵੱਧ ਸਕਦੇ। ਅਸੀਂ ਇਸ ਫੈਸਲੇ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਾਂਗੇ ਤੇ ਉਸ ਦੇ ਅਨੁਸਾਰ ਹੀ ਅਗਲੀ ਕਾਰਵਾਈ ਕਰਾਂਗੇ। ਫਲੈਹਰਟੀ ਨੇ ਮਈ 2010 ਵਿੱਚ ਕੈਨੇਡਾ ਸਕਿਊਰਿਟੀਜ਼ ਐਕਟ ਪੇਸ਼ ਕੀਤਾ ਸੀ। ਇਸ ਵਿੱਚ ਪ੍ਰੋਵਿੰਸਾ ਨੂੰ ਸਵੈ ਇੱਛਾ ਨਾਲ ਅਜਿਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਖਿਆ ਗਿਆ ਸੀ ਜਿਸ ਰਾਹੀਂ ਹੌਲੀ ਹੌਲੀ ਮੌਜੂਦਾ 13 ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਕਮਿਸ਼ਨਜ਼ ਦੀ ਥਾਂ ਸਾਰੀਆਂ ਸ਼ਕਤੀਆਂ ਕੌਮੀ ਰੈਗੂਲੇਟਰ ਨੂੰ ਸੌਂਪ ਦਿੱਤੀਆਂ ਜਾਣੀਆਂ ਸਨ। ਅਲਬਰਟਾ ਤੇ ਕਿਊਬਿਕ ਦੇ ਕੋਰਟ ਆਫ ਅਪੀਲ ਵਿੱਚ ਇਸ ਨੂੰ ਗੈਰਸੰਵਿਧਾਨਕ ਦੱਸਦਿਆਂ ਹੋਇਆਂ ਇਸ ਦਾ ਵਿਰੋਧ ਕੀਤੇ ਜਾਣ ਦੌਰਾਨ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਓਟਵਾ ਤੋਂ ਇਹ ਪੁੱਛਣ ਲਈ ਆਖਿਆ ਗਿਆ ਕਿ ਕੀ ਪ੍ਰੋਵਿੰਸ਼ੀਅਲ ਅਧਿਕਾਰ ਖੇਤਰ ਵਾਲੇ ਦਾਇਰੇ ਵਿੱਚ ਓਟਵਾ ਨੂੰ ਕਾਨੂੰਨ ਬਣਾਉਣ ਦੀ ਇਜਾਜ਼ਤ ਹੈ? ਕਿਊਬਿਕ ਫੈਡਰੇਸ਼ਨ ਆਫ ਚੇਂਬਰਜ਼ ਆਫ ਕਾਮਰਸ ਦੇ ਚੀਫ ਐਗਜ਼ੈਕਟਿਵ ਫਰੈਂਕੌਇਸ ਬਰਟਰੈਂਡ ਨੇ ਆਖਿਆ ਕਿ ਸੰਵਿਧਾਨਕ ਸਿਧਾਂਤਾ ਉੱਤੇ ਅਧਾਰਿਤ ਇਸ ਫੈਸਲੇ ਨਾਲ ਕੈਨੇਡਾ ਵਿੱਚ ਰੈਗੂਲੇਟਰਾਂ ਵਿੱਚ ਇੱਕਸੁਰਤਾ ਲਿਆਉਣ ਦੀ ਵੀ ਪੁਸ਼ਟੀ ਕੀਤੀ ਜਾਂਦੀ ਹੈ। ਓਟਵਾ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਵਿੱਤੀ ਬਜ਼ਾਰ ਇੱਕ ਦੂਜੇ ਨਾਲ ਜੁੜੇ ਵਿਸ਼ਵਵਿਆਪੀ ਅਰਥਚਾਰੇ ਅਨਿੱਖੜਵਾਂ ਹਿੱਸਾ ਬਣ ਚੁੱਕੇ ਹਨ ਤੇ ਇਸ ਲਈ ਕੌਮਾਂਤਰੀ ਮੰਚ ਉੱਤੇ ਇਕਹਿਰੀ ਅਵਾਜ਼ ਦੀ ਲੋੜ ਹੈ। ਪਰ ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਆਖਿਆ ਕਿ ਫੈਡਰਲ ਸਰਕਾਰ ਆਪਣਾ ਪੱਖ ਸਿੱਧ ਕਰਨ ਤੋਂ ਨਾਕਾਮਯਾਬ ਰਹੀ ਹੈ ਤੇ ਇਸ ਲਈ ਅਦਾਲਤ ਲਾਇਸੰਸਿਗ ਤੇ ਪੌਲਿਸਿੰਗ ਵਰਗੇ ਸਕਿਊਰਿਟੀ ਸਨਅਤ ਦੇ ਰੋਜ਼ਾਨਾ ਕੰਮਾਕਾਰਾਂ ਵਿੱਖ ਦਖਲਅੰਦਾਜ਼ੀ ਨਹੀਂ ਕਰ ਸਕਦੀ

ਗਹਿਣਿਆਂ ਵਿੱਚ ਸਿੱਕੇ ਦੀ ਵਰਤੋਂ ਖ਼ਤਰਨਾਕ-ਸਿਹਤ ਮੰਤਰੀ
ਓਟਵਾ, ਸਟਾਰ ਨਿਊਜ਼-ਬੱਚਿਆਂ ਦੇ ਗਹਿਣਿਆਂ ਵਿੱਚ ਸਿੱਕਾ ਤੇ ਕੈਡਮੀਅਮ ਦੀ ਖਤਰਨਾਕ ਹੱਦ ਤੱਕ ਵਰਤੋਂ ਕਰਨ ਤੇ ਇਸ ਤਰ੍ਹਾਂ ਦੇ ਗਹਿਣੇ ਦਰਾਮਦ ਕਰਨ ਤੋਂ ਉਹ ਪਰੇਸ਼ਾਨ ਹੈ। ਇਹ ਗੱਲ ਕੈਨੇਡਾ ਦੀ ਸਿਹਤ ਮੰਤਰੀ ਲਿਓਨਾ ਐਗਲੂਕਾਕ ਨੇ ਕਹੀ ਹੈ। ਹੈਲਥ ਕੈਨੇਡਾ ਵੱਲੋਂ ਰੁਟੀਨ ਵਿੱਚ ਕੀਤੀ ਜਾਣ ਵਾਲੀ ਜਾਂਚ ਦੌਰਾਨ ਸਟੋਰਾਂ ਤੋਂ ਇੱਕਠੇ ਕੀਤੇ ਗਏ ਪੈਂਡੈਂਟਸ, ਛਾਪਾਂ ਤੇ ਗਲੇ ਦੇ ਹਾਰ ਆਦਿ ਵਿੱਚ ਸਿੱਕੇ ਦੀ ਮਾਤਰਾ 50 ਤੋਂ 86 ਫੀ ਸਦੀ ਪਾਈ ਗਈ। ਹੋਰਨਾਂ ਵਸਤਾਂ ਵਿੱਚ ਕੈਡਮੀਅਮ ਦਾ ਪੱਧਰ 16 ਤੋਂ 46 ਫੀ ਸਦੀ ਤੱਕ ਪਾਇਆ ਗਿਆ। ਐਗਲੂਕਾਕ ਨੇ ਆਖਿਆ ਕਿ ਵਿਭਾਗੀ ਜਾਂਚ ਦੌਰਾਨ ਜ਼ਹਿਰੀਲੀਆਂ ਧਾਤਾਂ ਦੀ ਹੱਦੋਂ ਵੱਧ ਕੀਤੀ ਗਈ ਵਰਤੋਂ ਕਾਰਨ ਇਸ ਹਫਤੇ ਦੇ ਅੰਤ ਤੱਕ ਕੁੱਲ ਮਿਲਾ ਕੇ 20 ਦੇ ਲੱਗਭਗ ਗਹਿਣਿਆਂ ਸਬੰਧੀ ਵਸਤਾਂ ਵਾਪਿਸ ਮੰਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗੀ ਜਾਂਚ ਦੌਰਾਨ ਕਈ ਚੀਜ਼ਾਂ ਵਿੱਚ ਤਾਂ ਖਤਰਨਾਕ ਹੱਦ ਤੱਕ ਜ਼ਹਿਰੀਲੀਆਂ ਧਾਤਾਂ ਪਾਈਆਂ ਗਈਆਂ ਹਨ। ਇਸ ਸਾਲ ਸਿਲਸਲੇਵਾਰ ਢੰਗ ਨਾਲ ਕੀਤੀ ਜਾ ਰਹੀ ਜਾਂਚ ਦੇ ਨਤੀਜੇ 2010 ਦੇ ਨਤੀਜਿਆਂ ਨਾਲੋਂ ਵੱਖਰੇ ਨਹੀਂ ਹਨ। ਉਦੋਂ ਵੀ ਹੈਲਥ ਕੈਨੇਡਾ ਨੇ ਬਜ਼ਾਰ ਵਿੱਚੋਂ ਇੱਕਠੀਆਂ ਕੀਤੀਆਂ 20 ਵਸਤਾਂ ਵਿੱਚ ਸਿੱਕੇ ਦੇ ਪੱਧਰ ਨੂੰ 62 ਤੋਂ 96 ਫੀ ਸਦੀ ਪਾਇਆ ਸੀ। ਬੁੱਧਵਾਰ ਨੂੰ ਜਿਹੜੀਆ ਗਹਿਣਿਆਂ ਸਬੰਧੀ ਵਸਤਾਂ ਨੂੰ ਸਮਾਨ ਵਾਪਿਸ ਮੰਗਵਾਉਣ ਦੀ ਤਾਕੀਦ ਕੀਤੀ ਗਈ ਹੈ ਉਨ੍ਹਾਂ ਨੂੰ ਪਿਛਲੇ ਸਾਲ ਵੀ ਸਰਕਾਰ ਦੇ ਜਾਂਚ ਸਬੰਧੀ ਪ੍ਰੋਗਰਾਮ ਤੋਂ ਬਾਅਦ ਬਜ਼ਾਰ ਵਿੱਚੋਂ ਆਪਣੀਆਂ ਚੀਜ਼ਾਂ ਵਾਪਿਸ ਮੰਗਵਾਉਣੀਆਂ ਪਈਆਂ ਸਨ। ਇਨ੍ਹਾਂ ਵਿੱਚ ਗਰੁੱਪ ਡਾਇਨਾਮਾਈਟ, ਡੀਜੇ ਜਿਊਲਰੀ ਇਨਕਾਰਪੋਰੇਸ਼ਨ, ਫਰੇਬਲਜ਼ ਇਨਕਾਰਪੋਰੇਸ਼ਨ ਤੇ ਸੀਟੀਜੀ ਬ੍ਰੈਂਡਸ ਸ਼ਾਮਲ ਹਨ। 2005 ਵਿੱਚ ਕੈਨੇਡਾ ਦੀ ਸਰਕਾਰ ਨੇ ਬੱਚਿਆਂ ਦੀ ਜਿਊਲਰੀ ਲਈ ਸਿੱਕੇ ਦੀ ਹੱਦ ਕੁੱਲ ਵਜ਼ਨ ਦਾ 0.06 ਫੀਸਦੀ ਨਿਰਧਾਰਤ ਕੀਤੀ ਸੀ ਤਾਂ ਕਿ ਵਿਦੇਸ਼ਾਂ ਵਿੱਚੋਂ ਕਾਰੋਬਾਰ ਚਲਾਉਣ ਵਾਲੇ ਗਹਿਣਿਆਂ ਦੇ ਉਤਪਾਦਕ ਜ਼ਹਿਰੀਲੀ ਕੱਚੀ ਸਮੱਗਰੀ ਦੀ ਵਰਤੋਂ ਕਰਨੀ ਬੰਦ ਕਰ ਦੇਣ ਤੇ ਕੈਨੇਡਾ ਦੇ ਦਰਾਮਦਕਾਰ ਅਜਿਹੀਆਂ ਵਸਤਾਂ ਨੂੰ ਸਟੋਰਾਂ ਦੀਆਂ ਸ਼ੈਲਫਾਂ ਉੱਤੇ ਪਹੁੰਚਣ ਤੋਂ ਰੋਕਣ ਲਈ ਕੁਆਲਿਟੀ-ਕੰਟਰੋਲ ਸਿਸਟਮ ਵਿਕਸਤ ਕਰ ਸਕਣ। ਹਾਲ ਦੀ ਘੜੀ ਕੈਡਮੀਅਮ ਲਈ ਕੋਈ ਹੱਦ ਨਿਰਧਾਰਤ ਨਹੀਂ ਕੀਤੀ ਗਈ ਹੈ ਪਰ ਸਾਲ ਦੇ ਸ਼ੁਰੂ ਵਿੱਚ ਐਗਲੂਕਾਕ ਨੇ ਬੱਚਿਆਂ ਦੇ ਗਹਿਣਿਆਂ ਲਈ ਕੈਡਮੀਅਮ ਸਬੰਧੀ ਹੋਰ ਸਖ਼ਤ ਦਿਸ਼ਾ ਨਿਰਦੇਸ਼ਾਂ ਦਾ ਪ੍ਰਸਤਾਵ ਲਿਆਂਦਾ ਸੀ। ਉਨ੍ਹਾਂ ਬੱਚਿਆਂ ਦੇ ਗਹਿਣਿਆਂ ਵਿੱਚ ਕੈਡਮੀਅਮ ਦੀ ਮਾਤਰਾ ਗਹਿਣੇ ਦੇ ਕੁੱਲ ਵਜ਼ਨ ਦੀ 0.013 ਫੀ ਸਦੀ ਤੋਂ ਨਾ ਟੱਪਣ ਦੀ ਸਲਾਹ ਦਿੱਤੀ ਸੀ। ਜਾਂਚ ਦੌਰਾਨ ਪਾਇਆ ਗਿਆ ਸੀ ਕਿ ਸਸਤੇ ਮਟੈਲਿਕ ਗਹਿਣਿਆਂ ਵਿੱਚ 93 ਫੀ ਸਦੀ ਤੱਕ ਇਹ ਧਾਤ ਪਾਈ ਜਾਂਦੀ ਹੈ। ਕੈਡਮੀਅਮ ਦੀ ਵਰਤੋਂ ਅਸਲ ਵਿੱਚ ਸਿੱਕੇ ਦੇ ਸਸਤੇ ਬਦਲ ਵਜੋਂ ਕੀਤੀ ਜਾਂਦੀ ਹੈ ਤੇ ਇਹ ਬੱਚਿਆਂ ਦੇ ਸਸਤੇ ਗਹਿਣਿਆਂ ਲਈ ਆਮ ਤੌਰ ਤੇ ਹੀ ਵਰਤਿਆ ਜਾਂਦਾ ਹੈ। ਸਰੀਰ ਵਿੱਚ ਜਾਣ ਉੱਤੇ ਇਸ ਨੂੰ ਸਿੱਕੇ ਨਾਲੋਂ ਵੀ ਵੱਧ ਨੁਕਸਾਨਦੇਹ ਮੰਨਿਆਂ ਜਾਂਦਾ ਹੈ।

ਗੁਇਰਜਸ ਵੱਲੋਂ ਸਟੀਫਨ ਹਾਰਪਰ ਤੇ ਹੋਰਨਾਂ ਖਿਲਾਫ ਹਰਜਾਨੇ ਦਾ ਕੇਸ
ਸਟਾਰ ਨਿਊਜ਼-ਗਲਤ ਆਚਰਣ ਤੇ ਰਵੱਈਏ ਵਰਗੇ ਦੋਸ਼ ਲਾਏ ਜਾਣ ਤੋਂ ਬਾਅਦ 2010 ਵਿੱਚ ਟੋਰੀ ਪਾਰਟੀ ਵਿੱਚੋਂ ਕੱਢੀ ਗਈ ਸਾਬਕਾ ਫੈਡਰਲ ਕੈਬਨਿਟ ਮੰਤਰੀ ਹੈਲੇਨਾ ਗੁਇਰਜਸ ਨੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਕੰਜ਼ਰਵੇਟਿਵ ਪਾਰਟੀ ਤੇ ਕਈ ਹੋਰਨਾਂ ਲੋਕਾਂ ਉੱਤੇ 1.3 ਮਿਲੀਅਨ ਦੇ ਹਰਜਾਨੇ ਦਾ ਕੇਸ ਕੀਤਾ ਹੈ। ਵੀਰਵਾਰ ਨੂੰ ਓਟਵਾ ਦੀ ਅਦਾਲਤ ਵਿੱਚ ਦਾਇਰ ਕਰਵਾਏ ਗਏ ਇਸ ਮਾਮਲੇ ਤੋਂ ਪਹਿਲਾਂ ਗੁਇਰਜਸ ਜਨਤਕ ਤੌਰ ਉੱਤੇ ਇਹ ਸਿ਼ਕਾਇਤ ਕਰਦੀ ਰਹੀ ਹੈ ਕਿ ਉਸ ਦੇ ਸਾਬਕਾ ਬੌਸ ਤੇ ਸਿਆਸੀ ਸਹਿਯੋਗੀਆਂ ਵੱਲੋਂ ਉਸ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਰਿਹਾ ਹੈ। ਗੁਇਰਜਿਸ ਨੇ ਮੁੱਦਈ ਹੋਣ ਨਾਤੇ ਆਪਣੇ ਵੱਲੋਂ ਦਾਇਰ ਕੀਤੇ ਗਏ ਇਸ ਕੇਸ ਵਿੱਚ ਆਖਿਆ ਹੈ ਕਿ ਉਸ ਦੇ ਅਕਸ ਨੂੰ ਜਨਤਾ ਸਾਹਮਣੇ ਗੰਧਲਾਇਆ ਗਿਆ ਹੈ ਤੇ ਹਰਜਾਨੇ ਵਜੋਂ ਉਸ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇ। ਗੁਇਰਜਸ ਦੇ ਵਕੀਲਾਂ ਵੱਲੋਂ ਅਦਾਲਤ ਵਿੱਖ ਦਾਖਲ ਕੀਤੇ ਗਏ 31 ਪੰਨਿਆਂ ਦੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਹਾਰਪਰ ਉੱਤੇ ਕਥਿਤ ਤੌਰ ਉੱਤੇ ਸਾਜਿ਼ਸ਼ ਰਚਨ, ਮਾਨਹਾਨੀ, ਅਧਿਕਾਰਾਂ ਤੇ ਆਫਿਸ ਦੀ ਅਯੋਗ ਵਰਤੋਂ, ਜਾਣਬੁੱਝ ਕੇ ਮਾਨਸਿਕ ਤੌਰ ਉੱਤੇ ਪਰੇਸ਼ਾਨ ਕਰਨਾ ਤੇ ਅਣਗਹਿਲੀ ਵਰਤਣ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਦੋਸ਼ਾਂ ਵਿੱਚੋਂ ਕੋਈ ਵੀ ਅਦਾਲਤ ਵਿੱਚ ਸਿੱਧ ਨਹੀਂ ਹੋਇਆ ਹੈ। ਹਾਰਪਰ ਦੇ ਨਾਲ ਜਿਨ੍ਹਾਂ ਹੋਰਨਾਂ ਖਿਲਾਫ ਮਾਮਲਾ ਦਾਇਰ ਕਰਵਾਇਆ ਗਿਆ ਹੈ ਉਨ੍ਹਾਂ ਵਿੱਚ ਹਾਰਪਰ ਦੇ ਦੋ ਸੀਨੀਅਰ ਸਹਾਇਕ, ਕੰਜ਼ਰਵੇਟਿਵ ਪਾਰਟੀ ਦਾ ਵਕੀਲ, ਪ੍ਰਾਈਵੇਟ ਜਾਂਚਕਰਤਾ ਤੇ ਦੋ ਟੋਰੀ ਐਮਪੀਜ਼ ਸ਼ਾਮਲ ਹਨ। ਗੁਇਰਜਸ ਵੱਲੋਂ ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਘੜੀਸਿਆ ਜਾ ਰਿਹਾ ਹੈ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਸਟੈਟਮੈਂਟ ਆਫ ਕਲੇਮ ਨਹੀਂ ਵੇਖਿਆ ਹੈ ਤੇ ਇਸ ਲਈ ਉਹ ਕਿਸੇ ਤਰ੍ਹਾਂ ਦੀ ਵੀ ਟਿੱਪਣੀ ਨਹੀਂ ਕਰ ਸਕਦੇ ਹਨ। ਸਟੇਟਮੈਂਟ ਆਫ ਕਲੇਮ ਵਿੱਚ ਆਖਿਆ ਗਿਆ ਹੈ ਕਿ ਜਿਨ੍ਹਾਂ ਖਿਲਾਫ ਕੇਸ ਕੀਤਾ ਗਿਆ ਹੈ ਉਨ੍ਹਾਂ ਸਾਰਿਆਂ ਨੇ ਗੁਇਰਜਸ ਦੇ ਵਿਵਹਾਰ ਬਾਰੇ ਕਈ ਤਰ੍ਹਾਂ ਦੇ ਦੋਸ਼ ਲਾਉਣ ਦੀ ਕਥਿਤ ਤੌਰ ਉੱਤੇ ਸਾਜਿ਼ਸ਼ ਰਚੀ ਤੇ ਉਸ ਉੱਤੇ ਲਾਏ ਇਲਜ਼ਾਮਾਂ ਵਿੱਚ ਘਪਲੇਬਾਜ਼ੀ ਕਰਨ,ਜ਼ਬਰਦਸਤੀ ਵਸੂਲੀ, ਵੇਸਵਾਵਾਂ ਨਾਲ ਸੰਪਰਕ ਤੇ ਕੋਕੀਨ ਦੀ ਵਰਤੋਂ ਆਦਿ ਕਰਨਾ ਸ਼ਾਮਲ ਹੈ। ਇਸ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਗੁਇਰਜਸ ਉੱਤੇ ਲਾਏ ਗਏ ਸਾਰੇ ਦੋਸ਼ ਝੂਠੇ ਤੇ ਉਸ ਨੂੰ ਬਦਨਾਮ ਕਰਨ ਵਾਲੇ ਹਨ ਤੇ ਇਸ ਕਾਰਨ ਮੁੱਦਈ ਦੇ ਅਕਸ ਨੂੰ ਢਾਹ ਲੱਗੀ ਹੈ ਤੇ ਉਸ ਦਾ ਸਿਆਸੀ ਕਰੀਅਰ ਚੌਪਟ ਹੋ ਗਿਆ ਹੈ ਤੇ ਉਸ ਦੀ ਸਿਹਤ ਖਰਾਬ ਹੋ ਗਈ ਹੈ। ਜਿ਼ਕਰਯੋਗ ਹੈ ਕਿ ਗੁਇਰਜਸ ਪਹਿਲਾਂ ਹਾਰਪਰ ਮੰਤਰੀ ਮੰਡਲ ਵਿੱਚ ਮਨਿਸਟਰ ਆਫ ਸਟੇਟ ਫੌਰ ਦ ਸਟੇਟਸ ਆਫ ਵੁਮਨ ਸੀ। ਪਰ ਅਪਰੈਲ 2010 ਵਿੱਚ ਗੁਇਰਜਸ ਨੂੰ ਇਸ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ ਤੇ ਹਾਰਪਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੂੰ ਗੁਇਰਜਸ ਦੇ ਗਲਤ ਵਿਵਹਾਰ ਬਾਰੇ ਪਤਾ ਲੱਗਿਆ ਹੈ ਤੇ ਇਸ ਸੱਭ ਦੀ ਜਾਂਚ ਦਾ ਜਿੰ਼ਮਾ ਉਨ੍ਹਾਂ ਵੱਲੋਂ ਆਰਸੀਐਮਪੀ ਤੇ ਐਥਿਕਸ ਕਮਿਸ਼ਨਰ ਨੂੰ ਸੌਂਪਿਆ ਜਾ ਰਿਹਾ ਹੈ।

ਆਰੈਂਜ ਵੱਲੋਂ ਦਿੱਤੀਆਂ ਜਾਂਦੀਆਂ ਤਨਖਾਹਾਂ ਦੀ ਜਾਂਚ ਦੇ ਹੁਕਮ
ਟੋਰਾਂਟੋ, ਸਟਾਰ ਨਿਊਜ਼-ਓਨਟਾਰੀਓ ਸਰਕਾਰ ਨੇ ਫੋਰੈਂਸਿਕ ਆਡਿਟ ਟੀਮ ਨੂੰ ਆਰੈਂਜ ਏਅਰ ਐਂਬੂਲੈਂਸ ਵੱਲੋਂ ਦਿੱਤੀਆਂ ਜਾਂਦੀਆਂ ਤਨਖਾਹਾਂ ਦੀ ਜਾਂਚ ਦਾ ਕੰਮ ਸੌਂਪਿਆ ਹੈ। ਆਰੈਂਜ ਦੇ ਚੀਫ ਐਗਜ਼ੈਕਟਿਵ ਤੇ ਪ੍ਰਧਾਨ ਨੂੰ ਦਿੱਤੀ ਜਾਣ ਵਾਲੀ ਤਨਖਾਹ ਤੋਂ ਸਿਹਤ ਮੰਤਰੀ ਡੈੱਬ ਮੈਥਿਊਸ ਸਕਤੇ ਵਿੱਚ ਆ ਗਏ ਹਨ। ਮੈਥਿਊਜ਼ ਨੇ ਵਿੱਤ ਮੰਤਰਾਲੇ ਦੀ ਆਡਿਟ ਟੀਮ ਨੂੰ ਇਹ ਪਤਾ ਲਾਉਣ ਦੀ ਬੇਨਤੀ ਕੀਤੀ ਹੈ ਕਿ ਇਨ੍ਹਾਂ ਤਨਖਾਹਾਂ ਵਿੱਚ ਟੈਕਸਦਾਤਾਵਾਂ ਦੇ ਕਿੰਨੇ ਡਾਲਰ ਸ਼ਾਮਲ ਹਨ। ਆਰੈਂਜ ਨੂੰ ਹਵਾਈ ਐਂਬੂਲੈਂਸ ਸੇਵਾਵਾਂ ਮੁਹੱਈਆ ਕਰਵਾਉਣ ਲਈ ਟੈਕਸਦਾਤਾਵਾਂ ਵੱਲੋਂ ਸਾਲ ਦੇ 150 ਮਿਲੀਅਨ ਡਾਲਰ ਹਾਸਲ ਹੁੰਦੇ ਹਨ। ਇਸ ਦੀ ਮੁਨਾਫੇ ਲਈ ਇੱਕ ਵੱਖਰੀ ਡਵੀਜ਼ਨ ਹੈ ਪਰ ਇੱਥੇ ਟੈਕਸਦਾਤਾਵਾਂ ਦੇ ਪੈਸੇ ਨਹੀਂ ਲੱਗਦੇ। ਮੰਤਰੀ ਵੱਲੋਂ ਦਬਾਅ ਪਾਏ ਜਾਣ ਤੋਂ ਬਾਅਦ ਆਰੈਂਜ ਨੇ ਪਿੱਛੇ ਜਿਹੇ ਹੀ ਐਗਜ਼ੈਕਟਿਵ ਨੂੰ ਦਿੱਤੀ ਜਾਣ ਵਾਲੀ ਤਨਖਾਹ ਦਾ ਖੁਲਾਸਾ ਕੀਤਾ ਹੈ।

ਫੈਡਰਲ ਸਰਕਾਰ ਨੂੰ ਝਟਕਾ : ਸੁਪਰੀਮ ਕੋਰਟ ਵੱਲੋਂ ਸੈਂਟਰਲ ਸਟਾਕ ਮਾਰਕਿਟ ਰੈਗੂਲੇਟਰ ਬਣਾਉਣ ‘ਤੇ ਰੋਕ
ਓਟਵਾ, ਸਟਾਰ ਨਿਊਜ਼-ਸੁਪਰੀਮ ਕੋਰਟ ਆਫ ਕੈਨੇਡਾ ਵੱਲੋਂ ਵੀਰਵਾਰ ਨੂੰ ਦਿੱਤੇ ਗਏ ਇੱਕ ਅਹਿਮ ਫੈਸਲੇ ਵਿੱਚ ਸੈਂਟਰਲ ਸਟਾਕ ਮਾਰਕਿਟ ਰੈਗੂਲੇਟਰ ਬਣਾਉਣ ਉੱਤੇ ਰੋਕ ਲਾ ਦਿੱਤੀ ਹੈ। ਹੁਣ ਫੈਡਰਲ ਸਰਕਾਰ ਇਸ ਬਿੱਲ ਨੂੰ ਅੱਗੇ ਨਹੀਂ ਵਧਾ ਸਕੇਗੀ ਜਿਸ ਵਿੱਚ ਅਜਿਹਾ ਰੈਗੂਲੇਟਰ ਬਣਾਉਣ ਦੀ ਤਜਵੀਜ਼ ਸੀ। ਵਿੱਤ ਮੰਤਰੀ ਜਿੰਮ ਫਲੈਹਰਟੀ ਨੇ ਫੈਸਲੇ ਨੂੰ ਸਿਰ ਮੱਥੇ ਕਬੂਲਦਿਆਂ ਆਖਿਆ ਕਿ ਸਰਕਾਰ ਅਦਾਲਤ ਦੇ ਫੈਸਲੇ ਦਾ ਆਦਰ ਕਰਦੀ ਹੈ। ਉਨ੍ਹਾਂ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਹੁਣ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਅਸੀਂ ਇਸ ਬਿੱਲ ਨਾਲ ਅੱਗੇ ਨਹੀਂ ਵੱਧ ਸਕਦੇ। ਅਸੀਂ ਇਸ ਫੈਸਲੇ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਾਂਗੇ ਤੇ ਉਸ ਦੇ ਅਨੁਸਾਰ ਹੀ ਅਗਲੀ ਕਾਰਵਾਈ ਕਰਾਂਗੇ। ਫਲੈਹਰਟੀ ਨੇ ਮਈ 2010 ਵਿੱਚ ਕੈਨੇਡਾ ਸਕਿਊਰਿਟੀਜ਼ ਐਕਟ ਪੇਸ਼ ਕੀਤਾ ਸੀ। ਇਸ ਵਿੱਚ ਪ੍ਰੋਵਿੰਸਾ ਨੂੰ ਸਵੈ ਇੱਛਾ ਨਾਲ ਅਜਿਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਖਿਆ ਗਿਆ ਸੀ ਜਿਸ ਰਾਹੀਂ ਹੌਲੀ ਹੌਲੀ ਮੌਜੂਦਾ 13 ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਕਮਿਸ਼ਨਜ਼ ਦੀ ਥਾਂ ਸਾਰੀਆਂ ਸ਼ਕਤੀਆਂ ਕੌਮੀ ਰੈਗੂਲੇਟਰ ਨੂੰ ਸੌਂਪ ਦਿੱਤੀਆਂ ਜਾਣੀਆਂ ਸਨ। ਅਲਬਰਟਾ ਤੇ ਕਿਊਬਿਕ ਦੇ ਕੋਰਟ ਆਫ ਅਪੀਲ ਵਿੱਚ ਇਸ ਨੂੰ ਗੈਰਸੰਵਿਧਾਨਕ ਦੱਸਦਿਆਂ ਹੋਇਆਂ ਇਸ ਦਾ ਵਿਰੋਧ ਕੀਤੇ ਜਾਣ ਦੌਰਾਨ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਓਟਵਾ ਤੋਂ ਇਹ ਪੁੱਛਣ ਲਈ ਆਖਿਆ ਗਿਆ ਕਿ ਕੀ ਪ੍ਰੋਵਿੰਸ਼ੀਅਲ ਅਧਿਕਾਰ ਖੇਤਰ ਵਾਲੇ ਦਾਇਰੇ ਵਿੱਚ ਓਟਵਾ ਨੂੰ ਕਾਨੂੰਨ ਬਣਾਉਣ ਦੀ ਇਜਾਜ਼ਤ ਹੈ? ਕਿਊਬਿਕ ਫੈਡਰੇਸ਼ਨ ਆਫ ਚੇਂਬਰਜ਼ ਆਫ ਕਾਮਰਸ ਦੇ ਚੀਫ ਐਗਜ਼ੈਕਟਿਵ ਫਰੈਂਕੌਇਸ ਬਰਟਰੈਂਡ ਨੇ ਆਖਿਆ ਕਿ ਸੰਵਿਧਾਨਕ ਸਿਧਾਂਤਾ ਉੱਤੇ ਅਧਾਰਿਤ ਇਸ ਫੈਸਲੇ ਨਾਲ ਕੈਨੇਡਾ ਵਿੱਚ ਰੈਗੂਲੇਟਰਾਂ ਵਿੱਚ ਇੱਕਸੁਰਤਾ ਲਿਆਉਣ ਦੀ ਵੀ ਪੁਸ਼ਟੀ ਕੀਤੀ ਜਾਂਦੀ ਹੈ। ਓਟਵਾ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਵਿੱਤੀ ਬਜ਼ਾਰ ਇੱਕ ਦੂਜੇ ਨਾਲ ਜੁੜੇ ਵਿਸ਼ਵਵਿਆਪੀ ਅਰਥਚਾਰੇ ਅਨਿੱਖੜਵਾਂ ਹਿੱਸਾ ਬਣ ਚੁੱਕੇ ਹਨ ਤੇ ਇਸ ਲਈ ਕੌਮਾਂਤਰੀ ਮੰਚ ਉੱਤੇ ਇਕਹਿਰੀ ਅਵਾਜ਼ ਦੀ ਲੋੜ ਹੈ। ਪਰ ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਆਖਿਆ ਕਿ ਫੈਡਰਲ ਸਰਕਾਰ ਆਪਣਾ ਪੱਖ ਸਿੱਧ ਕਰਨ ਤੋਂ ਨਾਕਾਮਯਾਬ ਰਹੀ ਹੈ ਤੇ ਇਸ ਲਈ ਅਦਾਲਤ ਲਾਇਸੰਸਿਗ ਤੇ ਪੌਲਿਸਿੰਗ ਵਰਗੇ ਸਕਿਊਰਿਟੀ ਸਨਅਤ ਦੇ ਰੋਜ਼ਾਨਾ ਕੰਮਾਕਾਰਾਂ ਵਿੱਖ ਦਖਲਅੰਦਾਜ਼ੀ ਨਹੀਂ ਕਰ ਸਕਦੀ।

ਘਰੋਗੀ ਕਰਜਿ਼ਆਂ ਅਤੇ ਘਰਾਂ ਦੀਆਂ ਕੀਮਤਾਂ ਤੋਂ ਕੈਨੇਡਾ ਦੇ ਅਰਥਚਾਰੇ ਨੂੰ ਖਤਰਾ-ਆਈਐਮਐਫ
ਓਟਵਾ, ਸਟਾਰ ਨਿਊਜ਼-ਕੌਮਾਂਤਰੀ ਮੁੱਦਰਾ ਕੋਸ਼ (ਆਈਐਮਐਫ) ਦਾ ਕਹਿਣਾ ਹੈ ਕਿ ਕੈਨੇਡਾ ਦੇ ਅਰਥਚਾਰੇ ਦੀ ਰਫਤਾਰ ਮੱਠੀ ਪੈ ਰਹੀ ਹੈ। ਇਸ ਲਈ ਕੈਨੇਡਾ ਦੇ ਅਰਥਚਾਰੇ ਨੂੰ ਘਰ ਵਿੱਚ ਤੇ ਵਿਦੇਸ਼ ਵਿੱਚ ਖਤਰਾ ਹੈ। ਆਈਐਮਐਫ ਨੇ ਸਪਸ਼ਟ ਦੱਸਿਆ ਹੈ ਕਿ ਕੈਨੇਡਾ ਨੂੰ ਨਾ ਸਿਰਫ ਵਿਸ਼ਵਵਿਆਪੀ ਮਾੜੇ ਆਰਥਿਕ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਗੋਂ ਘਰੋਗੀ ਕਰਜਿ਼ਆਂ ਤੇ ਲੋੜੋਂ ਵੱਧ ਤੇਜ਼ ਹਾਊਸਿੰਗ ਮਾਰਕਿਟ ਵਰਗੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆ ਭਰ ਦੇ ਅਰਥਚਾਰੇ ਉੱਤੇ ਨਜ਼ਰ ਰੱਖਣ ਵਾਲੀ ਵਾਸਿ਼ੰਗਟਨ ਸਥਿਤ ਇਸ ਸੰਸਥਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਆਮ ਨਾਲੋਂ 10 ਫੀ ਸਦੀ ਵੱਧ ਹਨ ਤੇ ਕੁੱਝ ਇਲਾਕਿਆਂ ਵਿੱਚ ਤਾਂ ਇਹ ਹੋਰ ਵੀ ਜਿ਼ਆਦਾ ਹਨ। ਆਈਐਮਐਫ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ 15 ਫੀ ਸਦੀ ਸੋਧ ਨਾਲ ਪ੍ਰਾਈਵੇਟ ਖਪਤ ਵਿੱਚ 1.5 ਫੀ ਸਦੀ ਕਟੌਤੀ ਹੋ ਸਕਦੀ ਹੈ ਤੇ ਇਸ ਨਾਲ ਅਰਥਚਾਰੇ ਨੂੰ ਨੁਕਸਾਨ ਹੋ ਸਕਦਾ ਹੈ। ਆਈਐਮਐਫ ਨੇ ਦੱਸਿਆ ਕਿ ਕੈਨੇਡਾ ਦੇ ਅਰਥਚਾਰੇ ਵਿੱਚ ਇਸ ਸਾਲ 2.2 ਫੀ ਸਦੀ ਵਿਕਾਸ ਹੋਇਆ ਤੇ ਅਗਲੇ ਸਾਲ ਇਸ ਵਿੱਚ 1.9 ਫੀ ਸਦੀ ਦਾ ਹੋਰ ਪਸਾਰ ਹੋਵੇਗਾ। ਇਹ ਅੰਕੜਾ ਬੈਂਕ ਆਫ ਕੈਨੇਡਾ ਵੱਲੋਂ ਪੇਸ਼ ਕੀਤੀ ਗਈ ਵਿਕਾਸ ਦੀ ਤਸਵੀਰ ਨਾਲ ਕਾਫੀ ਹੱਦ ਤੱਕ ਮੇਲ ਖਾਂਦਾ ਹੈ।

ਗਹਿਣਿਆਂ ਵਿੱਚ ਸਿੱਕੇ ਦੀ ਖ਼ਤਰਨਾਕ ਹੱਦ ਤੱਕ ਵਰਤੋਂ ਤੋਂ ਸਿਹਤ ਮੰਤਰੀ ਨਰਾਜ਼
ਸਟਾਰ ਨਿਊਜ਼-ਸਿਹਤ ਮੰਤਰੀ ਲਿਓਨਾ ਐਗਲੂਕਾਕ ਦਾ ਕਹਿਣਾ ਹੈ ਕਿ ਬੱਚਿਆਂ ਦੇ ਗਹਿਣਿਆਂ ਵਿੱਚ ਸਿੱਕਾ ਤੇ ਕੈਡਮੀਅਮ (ਕਲੀ ਵਰਗੀ ਇੱਕ ਧਾਤ) ਦੀ ਖਤਰਨਾਕ ਹੱਦ ਤੱਕ ਵਰਤੋਂ ਕਰਨ ਤੇ ਇਸ ਤਰ੍ਹਾਂ ਦੇ ਗਹਿਣੇ ਦਰਾਮਦ ਕਰਨ ਤੋਂ ਉਹ ਪਰੇਸ਼ਾਨ ਹੋ ਚੁੱਕੀ ਹੈ। ਹੈਲਥ ਕੈਨੇਡਾ ਵੱਲੋਂ ਰੁਟੀਨ ਵਿੱਚ ਕੀਤੀ ਜਾਣ ਵਾਲੀ ਜਾਂਚ ਦੌਰਾਨ ਸਟੋਰਾਂ ਤੋਂ ਇੱਕਠੇ ਕੀਤੇ ਗਏ ਪੈਂਡੈਂਟਸ, ਛਾਪਾਂ ਤੇ ਗਲੇ ਦੇ ਹਾਰ ਆਦਿ ਵਿੱਚ ਸਿੱਕੇ ਦੀ ਮਾਤਰਾ 50 ਤੋਂ 86 ਫੀ ਸਦੀ ਪਾਈ ਗਈ। ਹੋਰਨਾਂ ਵਸਤਾਂ ਵਿੱਚ ਕੈਡਮੀਅਮ ਦਾ ਪੱਧਰ 16 ਤੋਂ 46 ਫੀ ਸਦੀ ਤੱਕ ਪਾਇਆ ਗਿਆ। ਐਗਲੂਕਾਕ ਨੇ ਆਖਿਆ ਕਿ ਵਿਭਾਗੀ ਜਾਂਚ ਦੌਰਾਨ ਜ਼ਹਿਰੀਲੀਆਂ ਧਾਤਾਂ ਦੀ ਹੱਦੋਂ ਵੱਧ ਕੀਤੀ ਗਈ ਵਰਤੋਂ ਕਾਰਨ ਇਸ ਹਫਤੇ ਦੇ ਅੰਤ ਤੱਕ ਕੁੱਲ ਮਿਲਾ ਕੇ 20 ਦੇ ਲੱਗਭਗ ਗਹਿਣਿਆਂ ਸਬੰਧੀ ਵਸਤਾਂ ਵਾਪਿਸ ਮੰਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗੀ ਜਾਂਚ ਦੌਰਾਨ ਕਈ ਚੀਜ਼ਾਂ ਵਿੱਚ ਤਾਂ ਖਤਰਨਾਕ ਹੱਦ ਤੱਕ ਜ਼ਹਿਰੀਲੀਆਂ ਧਾਤਾਂ ਪਾਈਆਂ ਗਈਆਂ ਹਨ। ਇਸ ਸਾਲ ਸਿਲਸਲੇਵਾਰ ਢੰਗ ਨਾਲ ਕੀਤੀ ਜਾ ਰਹੀ ਜਾਂਚ ਦੇ ਨਤੀਜੇ 2010 ਦੇ ਨਤੀਜਿਆਂ ਨਾਲੋਂ ਵੱਖਰੇ ਨਹੀਂ ਹਨ। ਉਦੋਂ ਵੀ ਹੈਲਥ ਕੈਨੇਡਾ ਨੇ ਬਜ਼ਾਰ ਵਿੱਚੋਂ ਇੱਕਠੀਆਂ ਕੀਤੀਆਂ 20 ਵਸਤਾਂ ਵਿੱਚ ਸਿੱਕੇ ਦੇ ਪੱਧਰ ਨੂੰ 62 ਤੋਂ 96 ਫੀ ਸਦੀ ਪਾਇਆ ਸੀ। ਬੁੱਧਵਾਰ ਨੂੰ ਜਿਹੜੀਆ ਗਹਿਣਿਆਂ ਸਬੰਧੀ ਵਸਤਾਂ ਨੂੰ ਸਮਾਨ ਵਾਪਿਸ ਮੰਗਵਾਉਣ ਦੀ ਤਾਕੀਦ ਕੀਤੀ ਗਈ ਹੈ ਉਨ੍ਹਾਂ ਨੂੰ ਪਿਛਲੇ ਸਾਲ ਵੀ ਸਰਕਾਰ ਦੇ ਜਾਂਚ ਸਬੰਧੀ ਪ੍ਰੋਗਰਾਮ ਤੋਂ ਬਾਅਦ ਬਜ਼ਾਰ ਵਿੱਚੋਂ ਆਪਣੀਆਂ ਚੀਜ਼ਾਂ ਵਾਪਿਸ ਮੰਗਵਾਉਣੀਆਂ ਪਈਆਂ ਸਨ। ਇਨ੍ਹਾਂ ਵਿੱਚ ਗਰੁੱਪ ਡਾਇਨਾਮਾਈਟ, ਡੀਜੇ ਜਿਊਲਰੀ ਇਨਕਾਰਪੋਰੇਸ਼ਨ, ਫਰੇਬਲਜ਼ ਇਨਕਾਰਪੋਰੇਸ਼ਨ ਤੇ ਸੀਟੀਜੀ ਬ੍ਰੈਂਡਸ ਸ਼ਾਮਲ ਹਨ। 2005 ਵਿੱਚ ਕੈਨੇਡਾ ਦੀ ਸਰਕਾਰ ਨੇ ਬੱਚਿਆਂ ਦੀ ਜਿਊਲਰੀ ਲਈ ਸਿੱਕੇ ਦੀ ਹੱਦ ਕੁੱਲ ਵਜ਼ਨ ਦਾ 0.06 ਫੀ ਸਦੀ ਨਿਰਧਾਰਤ ਕੀਤੀ ਸੀ ਤਾਂ ਕਿ ਵਿਦੇਸ਼ਾਂ ਵਿੱਚੋਂ ਕਾਰੋਬਾਰ ਚਲਾਉਣ ਵਾਲੇ ਗਹਿਣਿਆਂ ਦੇ ਉਤਪਾਦਕ ਜ਼ਹਿਰੀਲੀ ਕੱਚੀ ਸਮੱਗਰੀ ਦੀ ਵਰਤੋਂ ਕਰਨੀ ਬੰਦ ਕਰ ਦੇਣ ਤੇ ਕੈਨੇਡਾ ਦੇ ਦਰਾਮਦਕਾਰ ਅਜਿਹੀਆਂ ਵਸਤਾਂ ਨੂੰ ਸਟੋਰਾਂ ਦੀਆਂ ਸ਼ੈਲਫਾਂ ਉੱਤੇ ਪਹੁੰਚਣ ਤੋਂ ਰੋਕਣ ਲਈ ਕੁਆਲਿਟੀ-ਕੰਟਰੋਲ ਸਿਸਟਮ ਵਿਕਸਤ ਕਰ ਸਕਣ। ਹਾਲ ਦੀ ਘੜੀ ਕੈਡਮੀਅਮ ਲਈ ਕੋਈ ਹੱਦ ਨਿਰਧਾਰਤ ਨਹੀਂ ਕੀਤੀ ਗਈ ਹੈ ਪਰ ਸਾਲ ਦੇ ਸ਼ੁਰੂ ਵਿੱਚ ਐਗਲੂਕਾਕ ਨੇ ਬੱਚਿਆਂ ਦੇ ਗਹਿਣਿਆਂ ਲਈ ਕੈਡਮੀਅਮ ਸਬੰਧੀ ਹੋਰ ਸਖ਼ਤ ਦਿਸ਼ਾ ਨਿਰਦੇਸ਼ਾਂ ਦਾ ਪ੍ਰਸਤਾਵ ਲਿਆਂਦਾ ਸੀ। ਉਨ੍ਹਾਂ ਬੱਚਿਆਂ ਦੇ ਗਹਿਣਿਆਂ ਵਿੱਚ ਕੈਡਮੀਅਮ ਦੀ ਮਾਤਰਾ ਗਹਿਣੇ ਦੇ ਕੁੱਲ ਵਜ਼ਨ ਦੀ 0.013 ਫੀ ਸਦੀ ਤੋਂ ਨਾ ਟੱਪਣ ਦੀ ਸਲਾਹ ਦਿੱਤੀ ਸੀ। ਜਾਂਚ ਦੌਰਾਨ ਪਾਇਆ ਗਿਆ ਸੀ ਕਿ ਸਸਤੇ ਮਟੈਲਿਕ ਗਹਿਣਿਆਂ ਵਿੱਚ 93 ਫੀ ਸਦੀ ਤੱਕ ਇਹ ਧਾਤ ਪਾਈ ਜਾਂਦੀ ਹੈ। ਕੈਡਮੀਅਮ ਦੀ ਵਰਤੋਂ ਅਸਲ ਵਿੱਚ ਸਿੱਕੇ ਦੇ ਸਸਤੇ ਬਦਲ ਵਜੋਂ ਕੀਤੀ ਜਾਂਦੀ ਹੈ ਤੇ ਇਹ ਬੱਚਿਆਂ ਦੇ ਸਸਤੇ ਗਹਿਣਿਆਂ ਲਈ ਆਮ ਤੌਰ ਉੱੇਤੇ ਹੀ ਵਰਤਿਆ ਜਾਂਦਾ ਹੈ। ਸਰੀਰ ਵਿੱਚ ਜਾਣ ਉੱਤੇ ਇਸ ਨੂੰ ਸਿੱਕੇ ਨਾਲੋਂ ਵੀ ਵੱਧ ਨੁਕਸਾਨਦੇਹ ਮੰਨਿਆਂ ਜਾਂਦਾ ਹੈ।

ਫੈਡਰਲ ਵੀਜ਼ਾ ਅਤੇ ਮੈਡੀਕਲ ਜਾਂਚ ਵਿੱਚ ਘਾਟਾਂ ਮੌਜੂਦ-ਔਡੀਟਰ ਜਨਰਲ
ਸਟਾਰ ਨਿਊਜ਼-ਕੈਨੇਡਾ ਦੇ ਔਡੀਟਰ ਜਨਰਲ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੁਲਕ ਵਿੱਚ ਪੱਕੇ ਜਾਂ ਆਰਜ਼ੀ ਤੌਰ ਤੇ ਲਿਆਂਦੇ ਜਾ ਰਹੇ ਵਿਦੇਸ਼ੀ ਕੈਨੇਡੀਅਨਾਂ ਲਈ ਸਿਹਤ ਅਤੇ ਸੁਰੱਖਿਆ ਸਬੰਧੀ ਰਿਸਕ ਪੈਦਾ ਕਰ ਸਕਦੇ ਹਨ। ਔਡੀਟਰਨ ਜਨਰਲ ਦਾ ਕਹਿਣਾ ਹੈ ਕਿ ਦੋਵਾਂ ਖ਼ੇਤਰਾਂ ਵਿੱਚ ਕੀਤੀ ਜਾਂਚ ਵਿੱਚ ਹੀ ਘਾਟਾਂ ਰੜਕ ਰਹੀਆਂ ਹਨ।

ਔਟਵਾ ਤੇ ਕਾਇਮ ਨਿਗਰਾਨ ਦਾ ਕਹਿਣਾ ਹੈ ਕਿ ਸਿਟੀਜ਼ਨਸਿ਼ੱਪ ਅਤੇ ਇਮੀਗ੍ਰੇਸ਼ਨ ਕੈਨੇਡਾ ਦੇ ਨਾਲ਼-ਨਾਲ਼ ਕੈਨੇਡਾ ਬੌਰਡਰ ਸਰਵਿਸ ਏਜੰਸੀ ਸਿਹਤ, ਸੁਰੱਖਿਆ ਦੇ ਰਿਸਕ ਨੂੰ ਲੈ ਕੇ ਪੂਰੀ ਤਰ੍ਹਾਂ ਚੌਕੰਨੇ ਨਹੀਂ ਹਨ।

ਅੰਤ੍ਰਿਮ ਔਡੀਟਰ ਜਨਲਰ ਦਾ ਕਹਿਣਾ ਹੈ ਕਿ ਜਿਵੇਂ ਸਿਹਤ ਸਬੰਧੀ ਅਤੇ ਸੁਰੱਖਿਆ ਸਬੰਧੀ ਏਥੇ ਆਉਣ ਵਾਲਿਆਂ ਦੀ ਜਾਂਚ ਕੀਤੀ ਜਾਂਦੀ ਹੈ ਵਿੱਚ ਹਾਲੇ ਵੀ ਘਾਟਾਂ ਰੜਕ ਰਹੀਆਂ ਹਨ। ਇਹਨਾਂ ਦੀ ਸਹੀ ਤਰ੍ਹਾਂ ਜਾਂਚ ਕਰਨ ਤੇ ਇਹਨਾਂ ਨੂੰ ਏਥੇ ਆਉਣ ਲਈ ਮਨ੍ਹਾਂ ਕੀਤਾ ਜਾ ਸਕਦਾ ਹੈ। ਨਿਰਾਸ਼ ਵਾਈਜ਼ਰਮੈਂ ਦਾ ਕਹਿਣਾ ਹੈ ਕਿ ਵੀਜ਼ਾ ਦੇਣ ਵੇਲੇ ਵਰਤੀ ਜਾਂਦੀ ਬੇਧਿਆਨੀ ਪ੍ਰਤੀ ਇਸ ਤੋਂ ਪਹਿਲਾਂ ਵੀ ਦੋ ਰਿਪੋਰਟਾਂ ਵਿੱਚ ਝੰਡਾ ਚੁੱਕਿਆ ਗਿਆ ਸੀ। ਪਰ ਹਾਲੇ ਤੱਕ ਕਮਜ਼ੋਰੀਆਂ ਨਜ਼ਰ ਆ ਰਹੀਆਂ ਹਨ।

ਸੰਨ 2010 ਵਿੱਚ ਕੈਨੇਡਾ ਨੇ 10 ਲੱਖ ਅਰਜ਼ੀਆਂ ਤੇ ਨਜ਼ਰ ਮਾਰੀ ਸੀ ਜੋ ਆਰਜ਼ੀ ਤੌਰ ਤੇ ਏਥੇ ਯਾਤਰਾ ਕਰਨ ਆਉਣਾ ਚਾਹੁੰਦੇ ਸਨ ਅਤੇ 317000 ਪੱਕੇ ਤੌਰ ਤੇ ਆਉਣ ਵਾਲਿਆਂ ਦੀਆਂ ਅਰਜ਼ੀਆਂ ਤੇ ਗ਼ੌਰ ਕੀਤਾ ਗਿਆ ਸੀ। ਵਾਈਜ਼ਰਮੈਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋ ਵੀਜ਼ਾ ਅਫਸਰ ਇਹਨਾਂ ਅਰਜ਼ੀਆਂ ਤੇ ਕੰਮ ਕਰਦੇ ਹਨ ਉਹਨਾਂ ਕੋਲ ਮੁਹੱਈਆ ਕਰਵਾਈ ਜਾਣਕਾਰੀ ਨੂੰ ਤਸਦੀਕ ਕਰਨ ਦਾ ਕੋਈ ਵਧੀਆ ਸਾਧਨ ਨਹੀਂ ਹੈ ਅਤੇ ਉਹ ਅਧੂਰੀ ਜਾਣਕਾਰੀ ਦੇ ਅਧਾਰ ਤੇ ਹੀ ਅਰਜ਼ੀ ਤੇ ਫੈਸਲਾ ਦੇ ਦਿੰਦੇ ਹਨ। ਇਹਨਾਂ ਅਫਸਰਾਂ ਨੂੰ ਮੁਹੱਈਆ ਕਰਵਾਏ ਗਏ ਟੂਲਾਂ ਨੂੰ ਵੀ ਸਮੇਂ ਸਿਰ ਨਵਿਆਇਆ ਨਹੀਂ ਜਾਂਦਾ। ਕਈ ਸਾਲਾਂ ਤੋਂ ਇਸ ਕਰਕੇ ਪੈਦਾ ਹੁੰਦੇ ਰਿਸਕ ਤੇ ਵੀ ਨਜ਼ਰ ਨਹੀਂ ਮਾਰੀ ਗਈ।

ਵਾਈਜ਼ਰਮੈਨ ਅਨੁਸਾਰ ਜਿਹੜੇ ਸਿਹਤ ਕਾਰਨਾਂ ਕਰਕੇ ਅਰਜ਼ੀ ਕਰਤਾ ਨੂੰ ਕੈਨੇਡਾ ਆਉਣਾ ਤੋਂ ਰੋਕਣਾ ਚਾਹੀਦਾ ਹੈ ਤੇ ਵੀ ਪਿਛਲੀ ਅੱਧੀ ਸਦੀ ਤੋਂ ਨਜ਼ਰਸਾਨੀ ਨਹੀਂ ਕੀਤੀ ਗਈ।

ਪਿਛਲੇ 50 ਸਾਲਾਂ ਵਿੱਚ ਸੈਂਕੜੇ ਨਵੀਂਆਂ ਬਿਮਾਰੀਆਂ ਨੇ ਜਨਮ ਲੈ ਲਿਆ ਹੈ ਪਰ ਹਾਲੇ ਵੀ ਪੁਰਾਣੀਆਂ ਲਿਸਟ ਕੀਤੀਆਂ ਬਿਮਾਰੀਆਂ ਦੀ ਪਰਖ ਕੀਤੀ ਜਾਂਦੀ ਹੈ। ਏਥੋਂ ਤੱਕ ਹੈਲਥ ਕੈਨੇਡਾ ਨੇ ਵੀ 56 ਅਜਿਹੀਆਂ ਨਵੀਂਆਂ ਬਿਮਾਰੀਆਂ ਲਿਸਟ ਜਾਰੀ ਕੀਤੀ ਹੈ ਜਿਸ ਦੀ ਜਾਂਚ ਕੀਤੀ ਜਾਣੀ ਬਣਦੀ ਹੈ।