ਆਰ.ਸੀ.ਐੱਮ.ਪੀ ਜੀ-8 ਫੰਡਾਂ ਸਬੰਧੀ ਜਾਂਚ ਨਹੀਂ ਕਰੇਗੀ
ਸਟਾਰ ਨਿਊਜ਼-ਪਿਛਲੇ ਸਾਲ ਜੀ-8 ਮੁਲਕਾਂ ਦੀ ਮੀਟਿੰਗ ਸਬੰਧੀ ਇੱਕ ਐੱਮ.ਪੀ ਦੇ ਹਲਕੇ ਵਿੱਚ ਖ਼ਰਚ ਕੀਤੇ ਗਏ ਫੰਡਾਂ ਸਬੰਧੀ ਆਰ.ਸੀ.ਐੱਮ.ਪੀ ਨੇ ਕਿਸੇ ਤਰ੍ਹਾਂ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਾਬਕਾ ਲਿਬਰਲ ਐੱਮ.ਪੀ ਮਾਰਲੀਨ ਜੈਨਿੰਗਜ਼ ਨੇ ਮਈ ਦੀ ਚੋਣ ਕੰਪੇਨ ਵਿੱਚ ਆਰ.ਸੀ.ਅੱੈਮ.ਪੀ ਤੋਂ ਪੈਰੀਸਾਊਂਡ-ਮਸਕੋਕਾ ਹਲਕੇ ਵਿੱਚ ਜੀ-8 ਮੁਲਕਾਂ ਦੇ ਸੁਮਿਤ ਦੇ ਸਬੰਧ ਵਿੱਚ ਵੱਖ-ਵੱਖ ਕਾਰਜਾਂ [...]
ਨਵੀਂ ਮਗਿੰਟੀ ਸਰਕਾਰ ਦੀਆਂ ਯੋਜਨਾਵਾਂ- ਕਾਲਜ, ਯੂਨੀਵਰਸਿਟੀਆਂ ਦੀਆਂ ਫੀਸਾਂ ਘਟਾਉਣ ਤੋਂ ਇਲਾਵਾ ਬਜ਼ੁਰਗਾਂ ਨੂੰ ਵੀ ਰਾਹਤ
ਸਟਾਰ ਨਿਊਜ਼-ਉਨਟਾਰੀਓ ਦੀ ਦੁਬਾਰਾ ਚੁਣੀ ਗਈ ਡਾਲਟਨ ਮਗਿੰਟੀ ਦੀ ਘੱਟ ਗਿਣਤੀ ਸਰਕਾਰ ਦੀ ਤਰਫੋਂ ਲਿਊਟੀਨੈਂਟ ਗਵਰਨਰ ਡੇਵਿਡ ਓਨਲੇ ਨੇ ਸਰਕਾਰ ਦੀਆਂ ਯੋਜਨਾਵਾਂ ਨੂੰ ਦਰਸਾਉਂਦੀ ਮੰਗਲਵਾਰ ਨੂੰ ਆਪਣੀ ਪਹਿਲੀ ਤਕਰੀਰ ਪੜ੍ਹੀ। ਇਸ ਤਕਰੀਰ ਵਿੱਚ ਨਵੀਆਂ ਨੌਕਰੀਆਂ ਪੈਦਾ ਕਰਨ, ਆਰਥਿਕਤਾ ਨੂੰ ਮਜਬੂਤ ਕਰਨ, ਸਿੱਖਿਆ ਅਤੇ ਢਾਂਚੇ ਵਿੱਚ ਖ਼ਰਚ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਡੇਵਿਡ ਓਨਲੇ ਨੇ [...]
ਇੱਕ ਰਾਸ਼ਟਰੀ ਗਰੁੱਪ ਦਾ ਦੋਸ਼- ਕੈਨੇਡਾ 20 ਸਾਲਾਂ ਬਾਅਦ ਵੀ ਗ਼ਰੀਬੀ ਦੂਰ ਨਹੀਂ ਕਰ ਸਕਿਆ
ਸਟਾਰ ਨਿਊਜ਼-20 ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ ਹੈ ਜਦੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਮਤਾ ਵੱਡੀ ਬਹੁਮਤ ਨਾਲ਼ ਪਾਸ ਹੋਇਆ ਸੀ ਕਿ ਕੈਨੇਡਾ ਆਪਣੇ ਗ਼ਰੀਬ ਬੱਚਿਆਂ ਦੀ ਗ਼ਰੀਬੀ ਸੰਨ 2000 ਤੱਕ ਖ਼ਤਮ ਕਰ ਦੇਵੇਗਾ। ਪਰੰਤੂ ਇੱਕ ਰਾਸ਼ਟਰੀ ਐਡਵੋਕੇਸੀ ਗਰੁੱਪ ਦਾ ਕਹਿਣਾ ਹੈ ਕਿ ਉਹ ਇਹ ਵੇਖ ਕਿ ਬਹੁਤ ਹੈਰਾਨ ਹਨ ਕਿ ਹਾਲੇ ਤੱਕ [...]
ਸਮਾਜ ਸੇਵਾ ਐਸੋਸੀਏਸ਼ਨ ਵਲੋਂ ਸੇਵਾ ਫੂਡ ਬੈਂਕ ਨੂੰ ਸਹਾਇਤਾ
ਸਟਾਰ ਨਿਊਜ਼:- ਸਮਾਜ ਸੇਵਾ ਐਸੋਸੀਏਸ਼ਨ ਵਲੋਂ 20 ਨਵੰਬਰ ਨੂੰ ਸੇਵਾ ਫੂਡ ਸੰਸਥਾ ਨੂੰ ਸੁੱਕਾ ਰਾਸ਼ਨ ਜਿਨ੍ਹਾਂ ਵਿੱਚ ਆਲੂ, ਪਿਆਜ਼, ਗਾਜਰਾਂ, ਬੱਚਿਆਂ ਵਾਸਤੇ ਡਾਈਪਰ ਅਤੇ ਹੋਰ ਜ਼ਰੂਰ ਸਮਾਨ ਭੇਂਟ ਕੀਤਾ ਗਿਆ। ਇਸ ਮੌਕੇ ਸਮਾਜ ਸੇਵਾ ਐਸੋਸੀਏਸ਼ਨ ਦੇ ਸੇਵਾਦਾਰ ਸੁਰਜੀਤ ਸਿੰਘ ਰਿਹਾਲ, ਦਲਜੀਤ ਸਿੰਘ ਗੇਦੂ, ਗਿਆਨ ਸਿੰਘ ਕੰਗ, ਪ੍ਰੀਤਮ ਸਿੰਘ ਸਿਆਣ, ਹਰਪਾਲ ਸਿੰਘ ਸੰਧੂ, ਰਾਜਾ ਸਿੰਘ ਭਾਰਤ [...]
ਕੈਨੇਡਾ ਯੂਥ ਅਕਾਲੀ ਦਲ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ-ਬਿਕ੍ਰਮਜੀਤ ਸਿੰਘ ਮਜੀਠੀਆ
ਟੋਰਾਂਟੋ/ਸਟਾਰ ਨਿਊਜ਼/(ਹੀਰਾ ਰੰਧਾਵਾ) – ਪਿਛਲੇ ਕੁਝ ਸਮੇਂ ਤੋਂ ਯੂਥ ਅਕਾਲੀ ਦਲ ਕੈਨੇਡਾ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰਾਂ ਦੀਆਂ ਕਿਆਸ ਅਰਾਈਆਂ ਲੱਗ ਰਹੀਆਂ ਸਨ ਜੋ ਆਉਣ ਵਾਲੇ ਦਿਨਾਂ ਵਿੱਚ ਖ਼ਤਮ ਹੋਣ ਵਾਲੀਆਂ ਹਨ। ਇਸ ਬਾਰੇ ਯੂਥ ਅਕਾਲੀ ਦਲ ਦੇ ਕੌਮੀ ਮੁੱਖੀ ਸ੍ਰ. ਬਿਕ੍ਰਮਜੀਤ ਸਿੰਘ ਮਜੀਠੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਥ ਅਕਾਲੀ [...]
ਬਹੁਤ ਥੋੜ੍ਹਾ ਨਮਕ ਖਾਣਾ ਵੀ ਸਿਹਤ ਲਈ ਰਿਸਕੀ-ਖੋਜ
ਸਟਾਰ ਨਿਊਜ਼-ਮੈਕਮਾਸਟਰ ਯੂਨੀਵਰਸਿਟੀ ਵੱਲੋਂ ਕੀਤੀ ਖੋਜ ਮੁਤਾਬਿਕ ਦਿਨ ਵਿੱਚ ਲੋੜੀਂਦੀ ਮਾਤਰਾ ਜਾਂ ਬਹੁਤਾ ਨਮਕ ਖਾਣਾ ਵੀ ਖ਼ਤਰਨਾਕ ਹੋ ਸਕਦਾ ਹੈ। ਖੋਜ ਵਿੱਚ ਕਿਹਾ ਗਿਆ ਹੈ ਕਿ ਬਹੁਤ ਥੋੜ੍ਹਾ ਨਮਕ ਖਾਣ ਵਾਲਿਆਂ ਨੂ ਵੀ ਦਿਲ ਦੀ ਬਿਮਾਰੀ ਨਾਲ਼ ਹੋਣ ਵਾਲੀ ਮੌਤ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਦੋਂ ਕਿ ਡਾਕਟਰ ਵਰ੍ਹਿਆਂ ਤੋਂ ਇਹ ਚਿਤਾਵਨੀ ਦਿੰਦੇ ਆ ਰਹੇ [...]
ਬੱਚਿਆਂ ਨੂੰ ਦੋ ਸਾਲ ਦੀ ਉਮਰ ਤੋਂ ਸਕੂਲ ਭੇਜਣ ਨਾਲ਼ ਬੱਚਿਆਂ ਅਤੇ ਕੈਨੇਡਾ ਲਈ ਫਾਇਦੇਮੰਦ-ਇੱਕ ਰਿਪੋਰਟ
ਸਟਾਰ ਨਿਊਜ਼-ਹਾਲ ਹੀ ਵਿੱਚ ਜਾਰੀ ਇੱਕ ਖੋਜ ਨੇ ਬੱਚਿਆਂ ਨੂੰ ਇਸ ਤੋਂ ਵੀ ਛੋਟੀ ਉਮਰ ਵਿੱਚ ਹੀ ਸਕੂਲ ਭੇਜਣ ਦੀ ਸਿਫਾਰਸ਼ ਕੀਤੀ ਹੈ। ਅਜਿਹਾ ਪਬਲਿਕ ਫੰਡਿੰਗ ਅਧੀਨ ਹੀ ਕੀਤਾ ਜਾਣਾ ਚਾਹੀਦਾ ਹੈ। ਇਹ ਰਿਪੋਰਟ ਮਾਰਗ੍ਰੇਟ ਮਕੇਨ, ਡਾ: ਫਰੇਜ਼ਰ ਮਸਟਰਡ ਜਿੰਨਾਂ ਦੀ ਪਿਛਲੇ ਹਫਤੇ ਮੌਤ ਹੋ ਗਈ ਹੈ ਅਤੇ ਕੈਰੀ ਮਕੇਗ ਵੱਲੋਂ ਜਾਰੀ ਕੀਤੀ ਗਈ ਹੈ। [...]
ਸੈਨੇਟ ਕਮੇਟੀ ਕਰੇਗੀ ਜਾਂਚ- ਅਮੈਰਿਕਾ, ਕੈਨੇਡਾ ਦਰਮਿਆਨ ਵਸਤਾਂ ਦੀ ਕੀਮਤ ਵਿੱਚ ਫਰਕ ਕਿਉਂ
ਸਟਾਰ ਨਿਊਜ਼-ਕੈਨੇਡਾ ਦੀ ਸੈਨੇਟ ਕਮੇਟੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅਮੈਰਿਕਾ ਅਤੇ ਕੈਨੇਡਾ ਵਿਚਕਾਰਲੇ ਸਟੋਰਾਂ ਵਿੱਚ ਆਮ ਵਸਤਾਂ ਦੀਆਂ ਕੀਮਤਾਂ ਵਿੱਚ ਏਨਾ ਅੰਤਰ ਕਿਉਂ ਹੈ। ਕਮੇਟੀ ਇਸ ਸਬੰਧੀ ਸਰਕਾਰੀ ਨੀਤੀਆਂ ਦਾ ਵੀ ਅਧਿਐਨ ਕਰੇਗੀ। ਇਸ ਸਬੰਧੀ ਕਮੇਟੀ ਨੇ ਬੁੱਧਵਾਰ ਨੂੰ ਸੁਣਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਸਭ ਤੋਂ ਪਹਿਲਾਂ ਵਿੱਤ ਮੰਤਰੀ [...]
ਕੈਨੇਡਾ ਏਸ਼ੀਆ ਨਾਲ਼ ਆਰਥਿਕ ਸਬੰਧ ਬਣਾਉਣ ਵਿੱਚ ਪਛੜਿਆ-ਰਿਪੋਰਟ
ਸਟਾਰ ਨਿਊਜ਼-ਮੂਹਰਲੀ ਕਤਾਰ ਦੇ ਆਰਥਿਕ ਮਾਹਿਰਾਂ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਚੀਨ ਅਤੇ ਏਸ਼ੀਆ ਦੇ ਬਾਕੀ ਮੁਲਕਾਂ ਤੋਂ ਆਰਥਿਕ ਮੌਕੇ ਕੈਸ਼ ਕਰਨ ਵਿੱਚ ਪਿੱਛੇ ਪੈ ਗਈ ਹੈ। ਇਸ ਨਾਲ਼ ਰਲਣ ਲਈ ਔਟਵਾ ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ। ਕੈਨੇਡੀਅਨ ਕੌਂਸਲ ਆਫ ਚੀਫ ਐਗਜ਼ੈਕਟਿਵਸ ਅਤੇ ਕੈਨੇਡਾ ਚਾਈਨਾ ਬਿਜ਼ਨਿਸ ਕੌਂਸਲ [...]
ਕਿਊਬੈੱਕ ਨੂੰ ਖੁਸ਼ ਕਰਨ ਵਜੋਂ- ਹੁਣ ਉਨਟਾਰੀਓ ਨੂੰ ਮਿਲਣਗੇ ਘੱਟ ਨਵੇਂ ਹਲਕੇ
ਸਟਾਰ ਨਿਊਜ਼-ਹਾਰਪਰ ਸਰਕਾਰ ਨੇ ਕੈਨੇਡਾ ਦੇ ਕੁਝ ਵੱਡੇ ਸੂਬਿਆਂ ਦੀ ਔਟਵਾ ਵਿੱਚ ਘੱਟ ਨੁਮਾਇੰਦਗੀ ਨੂੰ ਪੂਰਾ ਕਰਨ ਲਈ ਇਹਨਾਂ ਸੂਬਿਆਂ ਵਿੱਚ ਨਵੇਂ ਹਲਕੇ ਜੋੜਨ ਦਾ ਵਾਅਦਾ ਕੀਤਾ ਹੋਇਆ ਹੈ। ਅਬਾਦੀ ਦੇ ਹਿਸਾਬ ਨਾਲ਼ ਉਨਟਾਰੀਓ, ਅਲਬਰਟਾ ਅਤੇ ਬੀ.ਸੀ ਸੂਬੇ ਦੀ ਔਟਵਾ ਦੀ ਪਾਰਲੀਮੈਂਟ ਵਿੱਚ ਨੁਮਾਇੰਦਗੀ ਬਹੁਤ ਘੱਟ ਹੈ। ਇਸ ਦੇ ਮੱਦੇਨਜ਼ਰ ਹਾਰਪਰ ਸਰਕਾਰ ਨੇ ਇਹਨਾਂ ਸੂਬਿਆਂ [...]
