Monday, 21 May 2012, 1:08 AM Toronto Time

ਆਰੈਂਜ ਵੱਲੋਂ ਦਿੱਤੀਆਂ ਜਾਂਦੀਆਂ ਤਨਖਾਹਾਂ ਦੀ ਜਾਂਚ ਦੇ ਹੁਕਮ

December 25, 2011 by  
Filed under ਕੈਨੇਡਾ

ਟੋਰਾਂਟੋ, ਸਟਾਰ ਨਿਊਜ਼-ਓਨਟਾਰੀਓ ਸਰਕਾਰ ਨੇ ਫੋਰੈਂਸਿਕ ਆਡਿਟ ਟੀਮ ਨੂੰ ਆਰੈਂਜ ਏਅਰ ਐਂਬੂਲੈਂਸ ਵੱਲੋਂ ਦਿੱਤੀਆਂ ਜਾਂਦੀਆਂ ਤਨਖਾਹਾਂ ਦੀ ਜਾਂਚ ਦਾ ਕੰਮ ਸੌਂਪਿਆ ਹੈ। ਆਰੈਂਜ ਦੇ ਚੀਫ ਐਗਜ਼ੈਕਟਿਵ ਤੇ ਪ੍ਰਧਾਨ ਨੂੰ ਦਿੱਤੀ ਜਾਣ ਵਾਲੀ ਤਨਖਾਹ ਤੋਂ ਸਿਹਤ ਮੰਤਰੀ ਡੈੱਬ ਮੈਥਿਊਸ ਸਕਤੇ ਵਿੱਚ ਆ ਗਏ ਹਨ। ਮੈਥਿਊਜ਼ ਨੇ ਵਿੱਤ ਮੰਤਰਾਲੇ ਦੀ ਆਡਿਟ ਟੀਮ ਨੂੰ ਇਹ ਪਤਾ ਲਾਉਣ ਦੀ [...]

ਫੈਡਰਲ ਸਰਕਾਰ ਨੂੰ ਝਟਕਾ : ਸੁਪਰੀਮ ਕੋਰਟ ਵੱਲੋਂ ਸੈਂਟਰਲ ਸਟਾਕ ਮਾਰਕਿਟ ਰੈਗੂਲੇਟਰ ਬਣਾਉਣ ‘ਤੇ ਰੋਕ

December 25, 2011 by  
Filed under ਕੈਨੇਡਾ

ਓਟਵਾ, ਸਟਾਰ ਨਿਊਜ਼-ਸੁਪਰੀਮ ਕੋਰਟ ਆਫ ਕੈਨੇਡਾ ਵੱਲੋਂ ਵੀਰਵਾਰ ਨੂੰ ਦਿੱਤੇ ਗਏ ਇੱਕ ਅਹਿਮ ਫੈਸਲੇ ਵਿੱਚ ਸੈਂਟਰਲ ਸਟਾਕ ਮਾਰਕਿਟ ਰੈਗੂਲੇਟਰ ਬਣਾਉਣ ਉੱਤੇ ਰੋਕ ਲਾ ਦਿੱਤੀ ਹੈ। ਹੁਣ ਫੈਡਰਲ ਸਰਕਾਰ ਇਸ ਬਿੱਲ ਨੂੰ ਅੱਗੇ ਨਹੀਂ ਵਧਾ ਸਕੇਗੀ ਜਿਸ ਵਿੱਚ ਅਜਿਹਾ ਰੈਗੂਲੇਟਰ ਬਣਾਉਣ ਦੀ ਤਜਵੀਜ਼ ਸੀ। ਵਿੱਤ ਮੰਤਰੀ ਜਿੰਮ ਫਲੈਹਰਟੀ ਨੇ ਫੈਸਲੇ ਨੂੰ ਸਿਰ ਮੱਥੇ ਕਬੂਲਦਿਆਂ ਆਖਿਆ ਕਿ [...]

ਘਰੋਗੀ ਕਰਜਿ਼ਆਂ ਅਤੇ ਘਰਾਂ ਦੀਆਂ ਕੀਮਤਾਂ ਤੋਂ ਕੈਨੇਡਾ ਦੇ ਅਰਥਚਾਰੇ ਨੂੰ ਖਤਰਾ-ਆਈਐਮਐਫ

December 25, 2011 by  
Filed under ਕੈਨੇਡਾ

ਓਟਵਾ, ਸਟਾਰ ਨਿਊਜ਼-ਕੌਮਾਂਤਰੀ ਮੁੱਦਰਾ ਕੋਸ਼ (ਆਈਐਮਐਫ) ਦਾ ਕਹਿਣਾ ਹੈ ਕਿ ਕੈਨੇਡਾ ਦੇ ਅਰਥਚਾਰੇ ਦੀ ਰਫਤਾਰ ਮੱਠੀ ਪੈ ਰਹੀ ਹੈ। ਇਸ ਲਈ ਕੈਨੇਡਾ ਦੇ ਅਰਥਚਾਰੇ ਨੂੰ ਘਰ ਵਿੱਚ ਤੇ ਵਿਦੇਸ਼ ਵਿੱਚ ਖਤਰਾ ਹੈ। ਆਈਐਮਐਫ ਨੇ ਸਪਸ਼ਟ ਦੱਸਿਆ ਹੈ ਕਿ ਕੈਨੇਡਾ ਨੂੰ ਨਾ ਸਿਰਫ ਵਿਸ਼ਵਵਿਆਪੀ ਮਾੜੇ ਆਰਥਿਕ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਗੋਂ ਘਰੋਗੀ ਕਰਜਿ਼ਆਂ [...]

ਗਹਿਣਿਆਂ ਵਿੱਚ ਸਿੱਕੇ ਦੀ ਖ਼ਤਰਨਾਕ ਹੱਦ ਤੱਕ ਵਰਤੋਂ ਤੋਂ ਸਿਹਤ ਮੰਤਰੀ ਨਰਾਜ਼

December 25, 2011 by  
Filed under ਕੈਨੇਡਾ

ਸਟਾਰ ਨਿਊਜ਼-ਸਿਹਤ ਮੰਤਰੀ ਲਿਓਨਾ ਐਗਲੂਕਾਕ ਦਾ ਕਹਿਣਾ ਹੈ ਕਿ ਬੱਚਿਆਂ ਦੇ ਗਹਿਣਿਆਂ ਵਿੱਚ ਸਿੱਕਾ ਤੇ ਕੈਡਮੀਅਮ (ਕਲੀ ਵਰਗੀ ਇੱਕ ਧਾਤ) ਦੀ ਖਤਰਨਾਕ ਹੱਦ ਤੱਕ ਵਰਤੋਂ ਕਰਨ ਤੇ ਇਸ ਤਰ੍ਹਾਂ ਦੇ ਗਹਿਣੇ ਦਰਾਮਦ ਕਰਨ ਤੋਂ ਉਹ ਪਰੇਸ਼ਾਨ ਹੋ ਚੁੱਕੀ ਹੈ। ਹੈਲਥ ਕੈਨੇਡਾ ਵੱਲੋਂ ਰੁਟੀਨ ਵਿੱਚ ਕੀਤੀ ਜਾਣ ਵਾਲੀ ਜਾਂਚ ਦੌਰਾਨ ਸਟੋਰਾਂ ਤੋਂ ਇੱਕਠੇ ਕੀਤੇ ਗਏ ਪੈਂਡੈਂਟਸ, [...]

ਫੈਡਰਲ ਵੀਜ਼ਾ ਅਤੇ ਮੈਡੀਕਲ ਜਾਂਚ ਵਿੱਚ ਘਾਟਾਂ ਮੌਜੂਦ-ਔਡੀਟਰ ਜਨਰਲ

ਸਟਾਰ ਨਿਊਜ਼-ਕੈਨੇਡਾ ਦੇ ਔਡੀਟਰ ਜਨਰਲ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੁਲਕ ਵਿੱਚ ਪੱਕੇ ਜਾਂ ਆਰਜ਼ੀ ਤੌਰ ਤੇ ਲਿਆਂਦੇ ਜਾ ਰਹੇ ਵਿਦੇਸ਼ੀ ਕੈਨੇਡੀਅਨਾਂ ਲਈ ਸਿਹਤ ਅਤੇ ਸੁਰੱਖਿਆ ਸਬੰਧੀ ਰਿਸਕ ਪੈਦਾ ਕਰ ਸਕਦੇ ਹਨ। ਔਡੀਟਰਨ ਜਨਰਲ ਦਾ ਕਹਿਣਾ ਹੈ ਕਿ ਦੋਵਾਂ ਖ਼ੇਤਰਾਂ ਵਿੱਚ ਕੀਤੀ ਜਾਂਚ ਵਿੱਚ ਹੀ ਘਾਟਾਂ ਰੜਕ ਰਹੀਆਂ ਹਨ। ਔਟਵਾ ਤੇ ਕਾਇਮ ਨਿਗਰਾਨ [...]

ਆਰ.ਸੀ.ਐੱਮ.ਪੀ ਜੀ-8 ਫੰਡਾਂ ਸਬੰਧੀ ਜਾਂਚ ਨਹੀਂ ਕਰੇਗੀ

November 24, 2011 by  
Filed under ਕੈਨੇਡਾ

ਸਟਾਰ ਨਿਊਜ਼-ਪਿਛਲੇ ਸਾਲ ਜੀ-8 ਮੁਲਕਾਂ ਦੀ ਮੀਟਿੰਗ ਸਬੰਧੀ ਇੱਕ ਐੱਮ.ਪੀ ਦੇ ਹਲਕੇ ਵਿੱਚ ਖ਼ਰਚ ਕੀਤੇ ਗਏ ਫੰਡਾਂ ਸਬੰਧੀ ਆਰ.ਸੀ.ਐੱਮ.ਪੀ ਨੇ ਕਿਸੇ ਤਰ੍ਹਾਂ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਾਬਕਾ ਲਿਬਰਲ ਐੱਮ.ਪੀ ਮਾਰਲੀਨ ਜੈਨਿੰਗਜ਼ ਨੇ ਮਈ ਦੀ ਚੋਣ ਕੰਪੇਨ ਵਿੱਚ ਆਰ.ਸੀ.ਅੱੈਮ.ਪੀ ਤੋਂ ਪੈਰੀਸਾਊਂਡ-ਮਸਕੋਕਾ ਹਲਕੇ ਵਿੱਚ ਜੀ-8 ਮੁਲਕਾਂ ਦੇ ਸੁਮਿਤ ਦੇ ਸਬੰਧ ਵਿੱਚ ਵੱਖ-ਵੱਖ ਕਾਰਜਾਂ [...]

ਨਵੀਂ ਮਗਿੰਟੀ ਸਰਕਾਰ ਦੀਆਂ ਯੋਜਨਾਵਾਂ- ਕਾਲਜ, ਯੂਨੀਵਰਸਿਟੀਆਂ ਦੀਆਂ ਫੀਸਾਂ ਘਟਾਉਣ ਤੋਂ ਇਲਾਵਾ ਬਜ਼ੁਰਗਾਂ ਨੂੰ ਵੀ ਰਾਹਤ

November 24, 2011 by  
Filed under ਕੈਨੇਡਾ

ਸਟਾਰ ਨਿਊਜ਼-ਉਨਟਾਰੀਓ ਦੀ ਦੁਬਾਰਾ ਚੁਣੀ ਗਈ ਡਾਲਟਨ ਮਗਿੰਟੀ ਦੀ ਘੱਟ ਗਿਣਤੀ ਸਰਕਾਰ ਦੀ ਤਰਫੋਂ ਲਿਊਟੀਨੈਂਟ ਗਵਰਨਰ ਡੇਵਿਡ ਓਨਲੇ ਨੇ ਸਰਕਾਰ ਦੀਆਂ ਯੋਜਨਾਵਾਂ ਨੂੰ ਦਰਸਾਉਂਦੀ ਮੰਗਲਵਾਰ ਨੂੰ ਆਪਣੀ ਪਹਿਲੀ ਤਕਰੀਰ ਪੜ੍ਹੀ। ਇਸ ਤਕਰੀਰ ਵਿੱਚ ਨਵੀਆਂ ਨੌਕਰੀਆਂ ਪੈਦਾ ਕਰਨ, ਆਰਥਿਕਤਾ ਨੂੰ ਮਜਬੂਤ ਕਰਨ, ਸਿੱਖਿਆ ਅਤੇ ਢਾਂਚੇ ਵਿੱਚ ਖ਼ਰਚ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਡੇਵਿਡ ਓਨਲੇ ਨੇ [...]

ਇੱਕ ਰਾਸ਼ਟਰੀ ਗਰੁੱਪ ਦਾ ਦੋਸ਼- ਕੈਨੇਡਾ 20 ਸਾਲਾਂ ਬਾਅਦ ਵੀ ਗ਼ਰੀਬੀ ਦੂਰ ਨਹੀਂ ਕਰ ਸਕਿਆ

November 24, 2011 by  
Filed under ਕੈਨੇਡਾ

ਸਟਾਰ ਨਿਊਜ਼-20 ਸਾਲ ਤੋਂ ਵੀ ਉੱਪਰ ਸਮਾਂ ਹੋ ਗਿਆ ਹੈ ਜਦੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਮਤਾ ਵੱਡੀ ਬਹੁਮਤ ਨਾਲ਼ ਪਾਸ ਹੋਇਆ ਸੀ ਕਿ ਕੈਨੇਡਾ ਆਪਣੇ ਗ਼ਰੀਬ ਬੱਚਿਆਂ ਦੀ ਗ਼ਰੀਬੀ ਸੰਨ 2000 ਤੱਕ ਖ਼ਤਮ ਕਰ ਦੇਵੇਗਾ। ਪਰੰਤੂ ਇੱਕ ਰਾਸ਼ਟਰੀ ਐਡਵੋਕੇਸੀ ਗਰੁੱਪ ਦਾ ਕਹਿਣਾ ਹੈ ਕਿ ਉਹ ਇਹ ਵੇਖ ਕਿ ਬਹੁਤ ਹੈਰਾਨ ਹਨ ਕਿ ਹਾਲੇ ਤੱਕ [...]

ਸਮਾਜ ਸੇਵਾ ਐਸੋਸੀਏਸ਼ਨ ਵਲੋਂ ਸੇਵਾ ਫੂਡ ਬੈਂਕ ਨੂੰ ਸਹਾਇਤਾ

November 24, 2011 by  
Filed under ਕੈਨੇਡਾ

ਸਟਾਰ ਨਿਊਜ਼:- ਸਮਾਜ ਸੇਵਾ ਐਸੋਸੀਏਸ਼ਨ ਵਲੋਂ 20 ਨਵੰਬਰ ਨੂੰ ਸੇਵਾ ਫੂਡ ਸੰਸਥਾ ਨੂੰ ਸੁੱਕਾ ਰਾਸ਼ਨ ਜਿਨ੍ਹਾਂ ਵਿੱਚ ਆਲੂ, ਪਿਆਜ਼, ਗਾਜਰਾਂ, ਬੱਚਿਆਂ ਵਾਸਤੇ ਡਾਈਪਰ ਅਤੇ ਹੋਰ ਜ਼ਰੂਰ ਸਮਾਨ ਭੇਂਟ ਕੀਤਾ ਗਿਆ। ਇਸ ਮੌਕੇ ਸਮਾਜ ਸੇਵਾ ਐਸੋਸੀਏਸ਼ਨ ਦੇ ਸੇਵਾਦਾਰ ਸੁਰਜੀਤ ਸਿੰਘ ਰਿਹਾਲ, ਦਲਜੀਤ ਸਿੰਘ ਗੇਦੂ, ਗਿਆਨ ਸਿੰਘ ਕੰਗ, ਪ੍ਰੀਤਮ ਸਿੰਘ ਸਿਆਣ, ਹਰਪਾਲ ਸਿੰਘ ਸੰਧੂ, ਰਾਜਾ ਸਿੰਘ ਭਾਰਤ [...]

ਕੈਨੇਡਾ ਯੂਥ ਅਕਾਲੀ ਦਲ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ-ਬਿਕ੍ਰਮਜੀਤ ਸਿੰਘ ਮਜੀਠੀਆ

November 24, 2011 by  
Filed under ਕੈਨੇਡਾ

ਟੋਰਾਂਟੋ/ਸਟਾਰ ਨਿਊਜ਼/(ਹੀਰਾ ਰੰਧਾਵਾ) – ਪਿਛਲੇ ਕੁਝ ਸਮੇਂ ਤੋਂ ਯੂਥ ਅਕਾਲੀ ਦਲ ਕੈਨੇਡਾ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰਾਂ ਦੀਆਂ ਕਿਆਸ ਅਰਾਈਆਂ ਲੱਗ ਰਹੀਆਂ ਸਨ ਜੋ ਆਉਣ ਵਾਲੇ ਦਿਨਾਂ ਵਿੱਚ ਖ਼ਤਮ ਹੋਣ ਵਾਲੀਆਂ ਹਨ। ਇਸ ਬਾਰੇ ਯੂਥ ਅਕਾਲੀ ਦਲ ਦੇ ਕੌਮੀ ਮੁੱਖੀ ਸ੍ਰ. ਬਿਕ੍ਰਮਜੀਤ ਸਿੰਘ ਮਜੀਠੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਥ ਅਕਾਲੀ [...]

« Previous PageNext Page »