Saturday, 4 February 2012, 8:54 PM Toronto Time

ਜਿ਼ਲ੍ਹਾ ਰੋਪੜ-ਮੋਹਾਲੀ ਪਰਿਵਾਰਕ ਪਿਕਨਿਕ 23 ਜੁਲਾਈ ਨੂੰ

July 14, 2011 by  
Filed under ਸੰਪਾਦਕੀ

ਸਟਾਰ ਨਿਊਜ਼:- ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਸਲਾਨਾ ਪਰਿਵਾਰਕ ਪਿਕਨਿਕ 23 ਜੁਲਾਈ ਦਿਨ ਸਨਿੱਚਰਵਾਰ ਨੂੰ ਮਿਲਟਨ ਦੇ ਕੈਲਸੋ ਪਾਰਕ (5234 ਕੈਲਸੋ ਰੋਡ, ਟਰਮੇਨ ਅਤੇ ਕੈਲਸੋ, ਸਾਈਟ ਨੰ 4) ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਜਿ਼ਲ੍ਹਾ ਰੋਪੜ, ਮੋਹਾਲੀ, ਹਲਕਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਇਲਾਕੇ ਦੇ ਗੁਆਂਢੀ ਪਰਿਵਾਰਾਂ ਨੂੰ ਇਸ ਪਿਕਨਿਕ [...]

ਜਦੋਂ ਚਿਦੰਬਰਮ ਨੇ ਆਪਣੀ ਗਲਤੀ ਪ੍ਰਧਾਨ ਮੰਤਰੀ ‘ਤੇ ਥੋਪੀ

ਐਮ ਜੇ ਅਕਬਰ- ਆਦਮੀ ਸਭ ਤੋਂ ਖੁੱਲ੍ਹਦਿਲਾ ਕਦੋਂ ਹੁੰਦਾ ਹੈ? ਸੁਭਾਵਿਕ ਤੌਰ ‘ਤੇ ਖੁਦ ਨੂੰ ਮੁਆਫ ਕਰਦੇ ਸਮੇਂ। ਗ੍ਰਹਿ ਮੰਤਰੀ ਪੀ ਚਿਦੰਬਰਮ ਦੀ ਇਹ ਉਦਾਰਤਾ ਕਾਫੀ ਘਟ ਗਈ ਹੈ ਤੇ ਉਨ੍ਹਾਂ ਨੂੰ ਇਸ ਦੀ ਵਾਧੂ ਸਪਲਾਈ ਚਾਹੀਦੀ ਹੈ। ਜਿਨ੍ਹਾਂ 50 ਬਦਨਾਮ ਅੱਤਵਾਦੀਆਂ ਦੀ ਸੂਚੀ ਉਨ੍ਹਾਂ ਨੇ ਇਸਲਾਮਾਬਾਦ ਨੂੰ ਭੇਜੀ ਤੇ ਪਾਕਿਸਤਾਨ ‘ਤੇ ਉਨ੍ਹਾਂ ਅੱਤਵਾਦੀਆਂ ਨੂੰ [...]

ਹੋਂਦ ਕਾਂਡ ਬਾਰੇ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਰਿਪੋਰਟ ਪੇਸ਼

February 24, 2011 by  
Filed under ਸੰਪਾਦਕੀ

ਅੰਮ੍ਰਿਤਸਰ, ਪੰਜਾਬ ਸਟਾਰ-ਹਰਿਆਣਾ ਦੇ ਰਿਵਾੜੀ ਜ਼ਿਲੇ ਦੇ ਪਿੰਡ ਹੋਂਦ ਵਿਖੇ 26 ਸਾਲ ਪਹਿਲਾਂ ਦੋ ਨਵੰਬਰ 1984 ਨੂੰ ਵਾਪਰੀ ਹੌਲਨਾਕ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਨੇ ਤੱਥ ਇਕੱਠੇ ਕਰ ਕੇ ਜਾਰੀ ਕੀਤੀ ਰਿਪੋਰਟ ਵਿੱਚ ਦੱਸਿਆ ਹੈ ਕਿ ਤਿੰਨ ਟਰੱਕਾਂ ਵਿੱਚ ਸਵਾਰ ਹੋ ਕੇ ਆਏ 40-50 ਹਥਿਆਰਬੰਦ ਵਿਅਕਤੀਆਂ ਨੇ ਪਿੰਡ ਦੇ ਸਾਰੇ ਘਰਾਂ ਨੂੰ ਮਿੱਟੀ [...]

ਸਾਡੇ ਆਲ਼ੇ ਦੁਆਲ਼ੇ ਜੋ ਕੁੱਝ ਵਾਪਰ ਰਿਹੈ ਉਹ ਸਭ ਠੀਕ ਨਹੀਂ

May 19, 2010 by  
Filed under ਸੰਪਾਦਕੀ

ਉਨਟੈਰੀਓ ਵਿੱਚ ਰਹਿੰਦਿਆਂ ਸਾਡੇ ਲੋਕਾਂ ਨੂੰ 40 ਸਾਲ ਤੋਂ ਉੱਪਰ ਹੋ ਚੱਲੇ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ 100 ਤੋਂ ਉੱਪਰ ਹੋ ਗਏ ਹਨ। ਜਦੋਂ ਸਾਡੇ ਲੋਕ ਕਨੇਡਾ ਵਿੱਚ ਵਸਣ ਲਈ ਆਏ ਸਨ ਤਾਂ ਗਿਣਤੀ ਬਹੁਤ ਘੱਟ ਸੀ। ਹੌਲੀ ਹੌਲੀ ਸੈਂਕੜਿਆਂ ਤੋਂ ਹਜ਼ਾਰਾਂ ਵਿੱਚ ਹੁੰਦੀ ਹੁੰਦੀ ਅੱਜ ਲੱਖਾਂ ਵਿੱਚ ਗਿਣਤੀ ਹੈ। ਜਿਵੇਂ ਸਾਡਾ ਭਾਈਚਾਰਾ ਵਧਦਾ ਗਿਆ ਸਾਡੀਆਂ [...]

ਗੁਰਦੁਆਰਾ ਪ੍ਰਬੰਧ ਨੂੰ ਲੈਕੇ ਸੱਦੀ ਮੀਟਿੰਗ ਇੱਕ ਵਧੀਆ ਕਦਮ

May 12, 2010 by  
Filed under ਸੰਪਾਦਕੀ

ਪਿਛਲੇ ਕੁੱਝ ਮਹੀਨਿਆਂ ਤੋਂ ਕਨੇਡਾ ਵਸਦੇ ਸਿੱਖ ਚਰਚਾ ਵਿੱਚ ਹਨ। ਵੈਸੇ ਤਾਂ ਹਰ ਸਾਲ ਅਪ੍ਰੈਲ ਦੇ ਮਹੀਨੇ ਵਿਸਾਖੀ ਦੇ ਦਿਨਾਂ ਵਿੱਚ ਨਗਰ ਕੀਰਤਨ ਖ਼ਾਸ ਕਰਕੇ ਸਰੀ ਵਾਲਾ ਨਗਰ ਕੀਰਤਨ ਚਰਚਾ ਵਿੱਚ ਆ ਹੀ ਜਾਂਦਾ ਹੈ ਪਰ ਇਸ ਵਾਰ ਨਗਰ ਕੀਰਤਨਾਂ ਵਿੱਚ ਖਾੜਕੂ ਸਿੰਘ ਦੀਆਂ ਤਸਵੀਰਾਂ ਦੇ ਮਸਲੇ ਤੋਂ ਇਲਾਵਾ ਵੀ ਕਨੇਡੀਅਨ ਸਿੱਖ ਚਰਚਾ ਵਿੱਚ ਰਹੇ [...]

ਕੈਨੇਡੀਅਨ ਸਮਾਜ ਵਿੱਚ ਸਿੱਖ ਕਿੱਥੇ ਹਨ?

May 6, 2010 by  
Filed under ਸੰਪਾਦਕੀ

ਕਨੇਡਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ 100 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। 19ਵੀਂ ਸਦੀ ਵਿੱਚ ਭਾਰਤੀਆਂ ਨੇ ਕਨੇਡਾ ਦਾ ਰੁੱਖ ਕੀਤਾ। ਭਾਰਤ ਵਿੱਚ ਉਸ ਸਮੇਂ ਅੰਗ੍ਰੇਜ਼ਾਂ ਦਾ ਰਾਜ ਸੀ। ਭਾਰਤੀ ਆਪਣੇ ਹੀ ਦੇਸ਼ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿ ਰਹੇ ਸਨ। ਸਮੇਂ ਦੇ ਵਹਾ ਨਾਲ ਬਹੁਤ ਸਾਰੇ [...]

ਸਿੱਖਾਂ ਨੂੰ ਸਮੇਂ ਦੀ ਨਬਜ਼ ਪਛਾਨਣ ਦੀ ਲੋੜ ਐ

April 29, 2010 by  
Filed under ਸੰਪਾਦਕੀ

ਸਿੱਖਾਂ ਨੂੰ ਕਨੇਡਾ ਦੀ ਧਰਤੀ ਤੇ ਵਸਦਿਆਂ 100 ਸਾਲ ਤੋਂ ਉੱਪਰ ਹੋ ਗਿਆ ਹੈ। ਸਿੱਖਾਂ ਨੇ ਆਪਣਾ ਵਤਨ ਪਿੱਛੇ ਛੱਡ ਕਨੇਡਾ ਨੂੰ ਆਪਣਾ ਨਵਾਂ ਦੇਸ਼ ਬਣਾਇਆ। ਇਸ ਦੀ ਤਰੱਕੀ ਵਿੱਚ ਦਿਨ ਰਾਤ ਮਿਹਨਤ ਕਰਕੇ ਚੋਖਾ ਯੋਗਦਾਨ ਪਾਇਆ ਹੈ, ਕਨੇਡਾ ਵਿੱਚ ਅੱਜ ਸਿੱਖਾਂ ਦੀ ਜਿੱਥੇ ਵੀ ਵਧੇਰੇ ਵਸੋਂ ਹੈ ਉੱਥੇ ਉੱਥੇ ਸਿਆਸਤ ਵਿੱਚ ਵੀ ਆਪਣੀ ਧਾਕ [...]

ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਮਾਮਲੇ ਵਿੱਚ ਧਾਂਦਲੀ ਦਾ ਦੋਸ਼

February 11, 2010 by  
Filed under ਸੰਪਾਦਕੀ

ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ‘ਈ ਟੀ ਸੀ ਚੈਨਲ’ ਤੋਂ ‘ਪੀ ਟੀ ਸੀ ਚੈਨਲ’ ਵਿੱਚ ਕਰਨ ਦੀ ਪ੍ਰਕਿਰਿਆ ਵਿੱਚ ਧਾਂਦਲੀ ਦਾ ਦੋਸ਼ ਲਾਉਂਦੇ ਹੋਏ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਐਸ ਐਸ ਪੀ, ਪੀ ਕੇ ਰਾਇ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਵਿੱਚ ਐਸ ਜੀ ਪੀ ਸੀ ਦੇ ਮੁਖੀ ਜਥੇਦਾਰ ਅਵਤਾਰ [...]

ਕੈਨੇਡਾ ਤੋਂ ਕਿਊਬਕ ਨੂੰ ਦੋ ਹੋਰ ਉਡਾਣਾਂ ਸਬੰਧੀ ਸਮਝੌਤਾ

February 11, 2010 by  
Filed under ਸੰਪਾਦਕੀ

ਪੰਜਾਬ ਸਟਾਰ-ਕੈਨੇਡਾ ਦੇ ਆਵਾਜਾਈ ਮੰਤਰੀ ਜੌਹਨ ਬੇਅਰਡ ਨੇ ਕਿਊਬਾ ਨਾਲ਼ ਦੋ ਹੋਰ ਉਡਾਣਾਂ ਸਬੰਧੀ ਸਮਝੌਤੇ ਤੇ ਦਸਤਖ਼ਤ ਕੀਤੇ ਹਨ। ਵੈਸਟਜੈੱਟ ਅਤੇ ਸੰਨਵਿੰਗ ਏਅਰਲਾਈਨਾਂ ਨੂੰ ਕਿਊਬਾ ਨੂੰ ਵਾਧੂ ਉਡਾਣਾ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ। ਬੇਅਰਡ ਨੇ ਇਹ ਵੀ ਐਲਾਨ ਕੀਤਾ ਕਿ ਵੈਸਟਜੈੱਟ ਨੂੰ ਇਸ ਤੋਂ ਇਲਾਵਾ ਤ੍ਰਿਨੀਡੈਡ ਅਤੇ ਟੋਬੈਗੋ ਲਈ ਵੀ ਉਡਾਣਾਂ ਭਰਨ ਦੀ ਇਜਾਜ਼ਤ [...]

ਕੋਈ ਮੇਰੇ ਤੋਂ ਸਿੱਖੀ ਤਾਂ ਨਹੀਂ ਖੋਹ ਸਕਦਾ: ਪ੍ਰੋ. ਦਰਸ਼ਨ ਸਿੰਘ

February 3, 2010 by  
Filed under ਸੰਪਾਦਕੀ

ਅੰਮ੍ਰਿਤਸਰ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ, ਜਿਨ੍ਹਾਂ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸਿੱਖ ਪੰਥ ਵਿੱਚੋਂ ਖਾਰਜ ਕਰ ਦਿੱਤਾ ਗਿਆ ਹੈ, ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਲਕ ਗੁਰੂ ਸਾਹਿਬ ਦੇ ਨਾਂ ਇਕ ਪੱਤਰ ਜਾਰੀ ਕਰਦਿਆਂ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਕਿਸੇ ਹੋਰ ਕੋਲੋਂ ਸਿੱਖੀ ਦੀ ਦਾਤ ਲਈ ਹੈ ਅਤੇ ਨਾ ਹੀ ਉਨ੍ਹਾਂ ਕੋਲੋਂ ਕੋਈ [...]

Next Page »