ਸਿੱਖਾਂ ਨੂੰ ਸਮੇਂ ਦੀ ਨਬਜ਼ ਪਛਾਨਣ ਦੀ ਲੋੜ ਐ
ਸਿੱਖਾਂ ਨੂੰ ਕਨੇਡਾ ਦੀ ਧਰਤੀ ਤੇ ਵਸਦਿਆਂ 100 ਸਾਲ ਤੋਂ ਉੱਪਰ ਹੋ ਗਿਆ ਹੈ। ਸਿੱਖਾਂ ਨੇ ਆਪਣਾ ਵਤਨ ਪਿੱਛੇ ਛੱਡ ਕਨੇਡਾ ਨੂੰ ਆਪਣਾ ਨਵਾਂ ਦੇਸ਼ ਬਣਾਇਆ। ਇਸ ਦੀ ਤਰੱਕੀ ਵਿੱਚ ਦਿਨ ਰਾਤ ਮਿਹਨਤ ਕਰਕੇ ਚੋਖਾ ਯੋਗਦਾਨ ਪਾਇਆ ਹੈ, ਕਨੇਡਾ ਵਿੱਚ ਅੱਜ ਸਿੱਖਾਂ ਦੀ ਜਿੱਥੇ ਵੀ ਵਧੇਰੇ ਵਸੋਂ ਹੈ ਉੱਥੇ ਉੱਥੇ ਸਿਆਸਤ ਵਿੱਚ ਵੀ ਆਪਣੀ ਧਾਕ [...]
ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਮਾਮਲੇ ਵਿੱਚ ਧਾਂਦਲੀ ਦਾ ਦੋਸ਼
ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ‘ਈ ਟੀ ਸੀ ਚੈਨਲ’ ਤੋਂ ‘ਪੀ ਟੀ ਸੀ ਚੈਨਲ’ ਵਿੱਚ ਕਰਨ ਦੀ ਪ੍ਰਕਿਰਿਆ ਵਿੱਚ ਧਾਂਦਲੀ ਦਾ ਦੋਸ਼ ਲਾਉਂਦੇ ਹੋਏ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਐਸ ਐਸ ਪੀ, ਪੀ ਕੇ ਰਾਇ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਵਿੱਚ ਐਸ ਜੀ ਪੀ ਸੀ ਦੇ ਮੁਖੀ ਜਥੇਦਾਰ ਅਵਤਾਰ [...]
ਕੈਨੇਡਾ ਤੋਂ ਕਿਊਬਕ ਨੂੰ ਦੋ ਹੋਰ ਉਡਾਣਾਂ ਸਬੰਧੀ ਸਮਝੌਤਾ
ਪੰਜਾਬ ਸਟਾਰ-ਕੈਨੇਡਾ ਦੇ ਆਵਾਜਾਈ ਮੰਤਰੀ ਜੌਹਨ ਬੇਅਰਡ ਨੇ ਕਿਊਬਾ ਨਾਲ਼ ਦੋ ਹੋਰ ਉਡਾਣਾਂ ਸਬੰਧੀ ਸਮਝੌਤੇ ਤੇ ਦਸਤਖ਼ਤ ਕੀਤੇ ਹਨ। ਵੈਸਟਜੈੱਟ ਅਤੇ ਸੰਨਵਿੰਗ ਏਅਰਲਾਈਨਾਂ ਨੂੰ ਕਿਊਬਾ ਨੂੰ ਵਾਧੂ ਉਡਾਣਾ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ। ਬੇਅਰਡ ਨੇ ਇਹ ਵੀ ਐਲਾਨ ਕੀਤਾ ਕਿ ਵੈਸਟਜੈੱਟ ਨੂੰ ਇਸ ਤੋਂ ਇਲਾਵਾ ਤ੍ਰਿਨੀਡੈਡ ਅਤੇ ਟੋਬੈਗੋ ਲਈ ਵੀ ਉਡਾਣਾਂ ਭਰਨ ਦੀ ਇਜਾਜ਼ਤ [...]
ਕੋਈ ਮੇਰੇ ਤੋਂ ਸਿੱਖੀ ਤਾਂ ਨਹੀਂ ਖੋਹ ਸਕਦਾ: ਪ੍ਰੋ. ਦਰਸ਼ਨ ਸਿੰਘ
ਅੰਮ੍ਰਿਤਸਰ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ, ਜਿਨ੍ਹਾਂ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸਿੱਖ ਪੰਥ ਵਿੱਚੋਂ ਖਾਰਜ ਕਰ ਦਿੱਤਾ ਗਿਆ ਹੈ, ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਲਕ ਗੁਰੂ ਸਾਹਿਬ ਦੇ ਨਾਂ ਇਕ ਪੱਤਰ ਜਾਰੀ ਕਰਦਿਆਂ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਕਿਸੇ ਹੋਰ ਕੋਲੋਂ ਸਿੱਖੀ ਦੀ ਦਾਤ ਲਈ ਹੈ ਅਤੇ ਨਾ ਹੀ ਉਨ੍ਹਾਂ ਕੋਲੋਂ ਕੋਈ [...]
ਪੰਥਕ ਵਿਦਵਾਨਾਂ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਬਾਰੇ ਫੈਸਲੇ ਤੋਂ ਚਿੰਤਾ
ਅੰਮ੍ਰਿਤਸਰ ਸਿੱਖ ਵਿਦਵਾਨਾਂ ਤੇ ਚਿੰਤਕਾਂ ਨੇ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕੇ ਜਾਣ ਦੀ ਕਾਰਵਾਈ ਨੂੰ ਕੌਮ ਲਈ ਮੰਦ-ਭਾਗੀ ਤੇ ਪੰਥ ਵਿੱਚ ਦੁਫਾੜ ਪਾਉਣ ਵਾਲੀ ਕਰਾਰ ਦਿੱਤਾ ਹੈ। ਉੱਘੇ ਵਿਦਵਾਨ ਡਾ. ਬਲਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਕੌਮ ਲਈ ਇਹ ਬਦਕਿਸਮਤੀ ਵਾਲਾ ਫੈਸਲਾ ਹੈ, ਜਿਹੜਾ [...]
ਕੈਪਟਨ ਅਮਰਿੰਦਰ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੀਦੈ: ਭੱਠਲ
ਲਹਿਰਾ ਗਾਗਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਫਿਰ ਕਿਹਾ ਹੈ ਕਿ “ਕਾਂਗਰਸ ਪਾਰਟੀ ਨੂੰ ਵਿਹਲੇ ਫਿਰਦੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਵਿੱਚ ‘ਐਡਜਸਟ’ ਕਰਨਾ ਚਾਹੀਦਾ ਹੈ, ਕਿਉਂਕਿ ਉਹ ‘ਫਾਈਵ ਸਟਾਰ ਕਲਚਰ’ ਦੇ ਪੁਰਾਣੇ ਸ਼ੌਕੀਨ ਹਨ। ਉਨ੍ਹਾਂ ਨੂੁੰ ਰਾਜ ਸਭਾ ਦਾ ਮੈਂਬਰ ਬਣਾ ਦੇਣਾ ਚਾਹੀਦਾ ਹੈ।” ਇਥੇ ਆਪਣੀ [...]
ਇਸ ਵਰ੍ਹੇ ਵੀ ਅਜੇ ਸੰਭਲ ਕੇ ਚਲਣ ਦੀ ਲੋੜ
ਸਾਲ 2009 ਸਾਡੇ ਤੋਂ ਵਿਦਾ ਲੈ ਚੁੱਕਿਆ ਹੈ, ਪਿਛਲੇ ਸਾਲ ਵਿੱਚ ਬਹੁਤ ਕੁੱਝ ਸਾਨੂੰ ਦੇਖਣ ਅਤੇ ਹੰਢਾਉਣ ਨੂੰ ਮਿਲਿਆ। ਸਾਲ 2009 ਦੀਆਂ ਸਭ ਤੋਂ ਅਭੁੱਲ ਯਾਦ ਹੈ ਭਾਰੀ ਆਰਥਿਕ ਮੰਦਵਾੜਾ, ਇਸ ਮੰਦਵਾੜੇ ਕਰਕੇ ਸਾਰੀ ਦੁਨੀਆ ਪ੍ਰਭਾਵਿਤ ਹੋਈ ਹੈ। ਦੁਨੀਆ ਭਰ ਵਿੱਚ ਲੋਕ ਲੱਖਾਂ ਤੋਂ ਕੱਖਾਂ ਦੇ ਹੋ ਗਏ। ਜੇ ਕਨੇਡਾ ਦੀ ਗੱਲ ਕਰੀਏ ਤਾਂ 1930 [...]
