Monday, 21 May 2012, 2:16 AM Toronto Time

ਸੰਨੀ ਲਿਓਨ ਨੇ ਕਰਾਇਆ ਬਲੈਕ ਬਿਕਨੀ ਫੋਟੋਸ਼ੂਟ

May 14, 2012 by  
Filed under ਫਿਲਮੀਂ

ਸੰਨੀ ਲਿਓਨ ਅਪਣੀ ਆਉਣ ਵਾਲੀ ਫਿਲਮ ‘ਜਿਸਮ 2′ ਦੀ ਸ਼ੂਟਿੰਗ ਦੇ ਲਈ ਗੋਆ ਗਈ ਹੋਈ ਸੀ। ਗੋਆ ‘ਚ ਵੈਸੇ ਹੀ ਬਹੁਤ ਗਰਮੀ ਹੈ ਅਤੇ ਸੰਨੀ ਨੇ ਉੱਥੇ ਇਕ ਫੋਟੋਸ਼ੂਟ ਕਰਵਾਕੇ ਮਾਹੌਲ ਨੂੰ ਹੋਰ ਵੀ ਗਰਮ ਕਰ ਦਿੱਤਾ। ਉਨ੍ਹਾਂ ਨੇ ਸ਼ੂਟਿੰਗ ਦੇ ਦੌਰਾਨ ਬਲੈਕ ਬਿਕਨੀ ‘ਚ ਇਕ ਫੋਟੋਸ਼ੂਟ ਕਰਵਾਇਆ ਜਿਸ ‘ਚ ਉਹ ਹਮੇਸ਼ਾ ਦੀ ਤਰ੍ਹਾਂ ਬਹੁਤ [...]

ਆਮਿਰ ਖ਼ਾਨ ਦਾ ਸੱਤਿਆਮੇਵ ਜਯਤੇ

May 12, 2012 by  
Filed under ਫਿਲਮੀਂ

ਛੇ ਮਈ ਤੋਂ ਸ਼ੁਰੂ ਹੋਏ ਨਵੇਂ ਟੀ.ਵੀ. ਸ਼ੋਅ ਸੱਤਿਆਮੇਵ ਜਯਤੇ ਰਾਹੀਂ ਬਾਲੀਵੁੱਡ ਸਟਾਰ ਆਮਿਰ ਖ਼ਾਨ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ। ਇਹ ਸ਼ੋਅ ਆਮਿਰ ਖ਼ਾਨ ਵੱਲੋਂ ਸਟਾਰ ਇੰਡੀਆ ਨੈੱਟਵਰਕ ਨਾਲ ਜੁੜ ਕੇ ਤਿਆਰ ਕੀਤਾ ਗਿਆ ਹੈ ਜੋ ਸਟਾਰ ਇੰਡੀਆ ਨੈੱਟਵਰਕ ਦੇ ਸਾਰੇ ਚੈਨਲਾਂ ਦੇ ਨਾਲ-ਨਾਲ ਡੀ.ਡੀ. ਵਨ ’ਤੇ ਵੀ ਪ੍ਰਸਾਰਤ ਹੋਵੇਗਾ। ਇਸ ਸ਼ੋਅ ਦਾ ਨਿਰਮਾਣ [...]

ਸ਼ਾਹਿਦ-ਪ੍ਰਿਅੰਕਾ ਦੀ ਤੇਰੀ ਮੇਰੀ ਕਹਾਣੀ

May 12, 2012 by  
Filed under ਫਿਲਮੀਂ

ਯਸ਼ਰਾਜ ਚੋਪੜਾ ਨੂੰ ਫ਼ਿਲਮ ਨਿਰਮਾਣ ’ਚ ਆਪਣਾ ਆਦਰਸ਼ ਮੰਨਣ ਵਾਲੇ ਭਾਵ ਮੁਝਸੇ ਦੋਸਤੀ ਕਰੋਗੀ, ਹਮ ਤੁਮ, ਥੋੜ੍ਹਾ ਪਿਆਰ ਥੋੜ੍ਹਾ ਮੈਜਿਕ ਜਿਹੀਆਂ ਫ਼ਿਲਮਾਂ ਦੇ ਨਿਰਦੇਸ਼ਕ ਕੁਨਾਲ ਕੋਹਲੀ ਬਤੌਰ ਨਿਰਮਾਤਾ-ਨਿਰਦੇਸ਼ਕ ਇੱਕ ਨਵੀਂ ਫ਼ਿਲਮ ਤੇਰੀ-ਮੇਰੀ ਕਹਾਣੀ ਲੈ ਕੇ ਆ ਰਹੇ ਹਨ। ਇਸ ਵਿੱਚ ਕੁਨਾਲ ਨੇ ਸੌ ਸਾਲ ਦੇ ਲੰਮੇ ਅਰਸੇ ਦੌਰਾਨ ਵੱਖ-ਵੱਖ ਸਮੇਂ ਦੀਆਂ ਤਿੰਨ ਪ੍ਰੇਮ ਕਹਾਣੀਆਂ ਰਾਹੀਂ [...]

ਵਿਹਲੀ ਨਹੀਂ ਹੈ ਨਰਗਿਸ

ਪਿਛਲੇ ਸਾਲ ਰਣਬੀਰ ਕਪੂਰ ਨਾਲ ਹਿੱਟ ਫਿਲਮ ‘ਰੌਕਸਟਾਰ’ ਰਾਹੀਂ ਪ੍ਰਸਿੱਧ ਹੋਣ ਵਾਲੀ ਨਰਗਿਸ ਫਾਖਰੀ ਇਸ ਪਿੱਛੋਂ ਹੁਣ ਤੱਕ ਕੋਈ ਵੱਡੀ ਫਿਲਮ ਸਾਈਨ ਨਹੀਂ ਕਰ ਸਕੀ। ਉਂਜ ਉਸ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਉਸ ਕੋਲ ਸਾਹ ਲੈਣ ਦੀ ਵੀ ਵਿਹਲ ਨਹੀਂ। ਉਹ ਕਹਿੰਦੀ ਹੈ, ‘ਜੇ ਮੇਰੇ ਕੋਲ ਸਮਾਂ ਹੁੰਦਾ ਤਾਂ ਮੈਂ ਗੋਆ ਵਿੱਚ ਛੁੱਟੀਆਂ [...]

ਸੈਂਸਰ ਨੇ ਸਾਜਿਦ ਨੂੰ ਕੀਤੀ ਹਾਂ

ਇਹ ਸੁਣਨ ‘ਚ ਅਜੀਬ ਹੈ ਕਿ ਸਾਜਿਦ ਖਾਨ ਦੀ ਫਿਲਮ ਹਾਊਸਫੁੱਲ-ਦੋ ਦੇ ਪ੍ਰੀਮੀਅਰ ਦੀ ਰਿਲੀਜ਼ ਨੂੰ ਇਕ ਸੱਪ ਤੇ ਘੜਿਆਲ ਨੇ ਰੋਕ ਦਿੱਤਾ। ਫਿਲਮ ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਕੁਝ ਪਸ਼ੂ ਪ੍ਰੇਮੀਆਂ ਨੇ ਸੈਂਸਰ ਬੋਰਡ ਨੂੰ ਅਪੀਲ ਕੀਤੀ ਕਿ ਉਹ ਫਿਲਮ ਨੂੰ ਰੋਕ ਦੇਵੇ, ਕਿਉਂਕਿ ਇਹ ਪਤਾ ਨਹੀਂ ਕਿ ਪ੍ਰੋਡਿਊਸਰ ਨੇ ਫਿਲਮ ਦੀ ਸ਼ੂਟਿੰਗ [...]

ਪ੍ਰਭਾਵਸ਼ਾਲੀ ਅਦਾਕਾਰਾ ਹੈ ਕੈਟਰੀਨਾ : ਸ਼ਾਹਰੁਖ

ਯਸ਼ ਚੋਪੜਾ ਦੀ ਆਗਾਮੀ ਫਿਲਮ ਵਿੱਚ ਕੈਟਰੀਨਾ ਕੈਫ ਨਾਲ ਦਿੱਸਣ ਵਾਲੇ ਅਭਿਨੇਤਾ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਾਥੀ ਹੀਰੋਟਿਨ ਇਕ ਪ੍ਰਭਾਵਸ਼ਾਲੀ ਅਦਾਕਾਰਾ ਹੈ। ਸ਼ਾਹਰੁਖ ਨੇ ਕਿਹਾ ਕਿ ਮੈਂ ਪਹਿਲੀ ਵਾਰ ਕੈਟਰੀਨਾ ਕੈਫ ਨਾਲ ਸ਼ੂਟਿੰਗ ਕਰ ਰਿਹਾ ਹਾਂ ਤੇ ਇਹ ਅਦਭੁੱਤ ਸੀ। ਮੈਂ ਹਰ ਸਾਲ ਦੋ ਫਿਲਮਾਂ ਕਰਦਾ ਹਾਂ ਤੇ ਮੈਂ ਅਜੇ ਤੱਕ [...]

ਬਹੁਤੀ ਮਿਹਨਤ ਨਹੀਂ ਕਰਦੀ : ਅਨੁਸ਼ਕਾ ਸ਼ਰਮਾ

April 26, 2012 by  
Filed under ਫਿਲਮੀਂ

ਅਨੁਸ਼ਕਾ ਸ਼ਰਮਾ ਨੇ ਆਪਣੀ ਪਹਿਲੀ ਫਿਲਮ ‘ਰਬ ਨੇ ਬਨਾ ਦੀ ਜੋੜੀ’ ਲਈ ਫਿਲਮ ਫੇਅਰ ਦੇ ਸਰਵੋਤਮ ਅਦਾਕਾਰਾ ਦੇ ਐਵਾਰਡ ਲਈ ਨਾਮਜ਼ਦਗੀ ਹਾਸਲ ਕੀਤੀ ਸੀ। ਉਸ ਪਿੱਛੋਂ ਉਸ ਨੇ ‘ਬਦਮਾਸ਼ ਕੰਪਨੀ’, ‘ਬੈਂਡ ਬਾਜਾ ਬਾਰਾਤ’, ‘ਪਟਿਆਲਾ ਹਾਊਸ’ ਅਤੇ ਪਿੱਛੇ ਜਿਹੇ ਰਿਲੀਜ਼ ਹੋਈ ‘ਲੇਡੀਜ਼ ਵਰਸਿਜ਼ ਰਿਕੀ ਬਹਿਲ’ ਵਿੱਚ ਕੰਮ ਕੀਤਾ। ਉਸ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਵਿਸ਼ਾਲ ਭਾਰਦਵਾਜ [...]

ਜਿਗੋਲੋ ਬਣੇਗਾ ਰਣਬੀਰ ਕਪੂਰ

ਮੁੰਬਈ -ਰਣਬੀਰ ਕਪੂਰ ਨੇ ਹਾਲ ਹੀ ਵਿਚ ਆਪਣੀ ਇਕ ਖਾਸ ਇੱਛਾ ਰੱਖੀ ਹੈ। ਅਜਿਹੀ ਇੱਛਾ ਜੋ ਸ਼ਾਇਦ ਕਦੀ ਕਿਸੇ ਫਿਲਮ ਅਭਿਨੇਤਾ ਨੇ ਨਹੀਂ ਕੀਤੀ, ਕਰੀਨਾ ਦੀ ਤਰੀਫ ਕਰਦੇ-ਕਰਦੇ ਉਹ ਖੁਦ ਨੂੰ ਰੋਕ ਨਹੀਂ ਸਕਿਆ ਅਤੇ ਪੂਰੀ ਦੁਨੀਆ ਦੇ ਸਾਹਮਣੇ ਰਾਕਸਟਾਰ ਨੇ ਆਪਣਾ ਦਿਲ ਖੋਲ੍ਹ ਕੇ ਰੱਖ ਦਿੱਤਾ। ਦਰਅਸਲ, ਰਣਬੀਰ ਹੁਣ ਜਿਗੋਲੋ ਬਣਨ ਦੀ ਤਿਆਰੀ ਕਰ [...]

ਟੀਵੀ ਅਦਾਕਾਰ ਦੇ ਲੁਕ ਨੇ ਸ਼ਾਹਰੁਖ ਨੂੰ ਪ੍ਰਭਾਵਿਤ ਕੀਤਾ

March 22, 2012 by  
Filed under ਫਿਲਮੀਂ

ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਇਨ੍ਹਾਂ ਦਿਨਾਂ ਨਵੇਂ-ਨਵੇਂ ਲੁਕ ‘ਚ ਦਿਖਣਾ ਚਾਹੁੰਦੇ ਹਨ ਤੇ ਇਸੀ ਕਾਰਨ ਉਹ ਕਿਸੀ ਟੀਵੀ ਅਦਾਕਾਰ ਦੇ ਲੁਕ ਨੂੰ ਕਾਪੀ ਕਰਨ ਤੋਂ ਵੀ ਨਹੀਂ ਹਿਚਕਿਚਾਉਂਦੇ। ਸ਼ਾਹਰੁਖ ਨੇ ਆਪਣੀ ਆਉਣ ਵਾਲੀ ਫ਼ਿਲਮ ‘ਵਨ ਟੂ ਕਾ ਫੋਰ’ ‘ਚ ਜੋ ਲੁਕ ਅਪਣਾਇਆ ਹੈ ਉਹ ਟੀਵੀ ਸੀਰੀਅਲ ‘ਸਜਾ ਤੇਰੇ ਪਿਆਰ ਮੇਂ’ ਦੇ ਅਦਾਕਾਰ ਸ਼ਾਲੀਨ ਭਨੋਟ [...]

ਕੇਟ ਨਾਲ ਪਾਰਟੀ ਕਰਨਾ ਚਾਹੁੰਦੀ ਹੈ ਰਿਹਾਨਾ

March 22, 2012 by  
Filed under ਫਿਲਮੀਂ

ਲੰਡਨ— ਹਾਲੀਵੁੱਡ ਦੀ ਆਰ ਐਂਡ ਬੀ ਸਟਾਰ ਰਿਹਾਨਾ ਦੀ ਇੱਛਾ ਹੈ ਕਿ ਸੁਪਰ ਮਾਡਲ ਕੇਟ ਮਾਸ ਨਾਲ ਪਾਰਟੀ ਕਰੇ। ‘ਵੀ ਫਾਉਂਡ ਲਵ’ ਦੀ 23 ਸਾਲਾ ਗਾਇਕਾ ਕੈਟਵਾਕ ਕਵੀਨ ਕੇਟ ਮਾਸ ਨੂੰ ਲੈ ਕੇ ਇਨ੍ਹਾਂ ਮੋਹਿਤ ਹੈ ਕਿ ਉਨ੍ਹਾਂ ਨੂੰ ਇਸ ਜੁਲਾਈ ‘ਚ ਲੰਡਨ ਦੇ ਵਾਇਰੇਲ ਫੇਸਟੀਵਲ ‘ਚ ਪ੍ਰਦਰਸ਼ਨ ਕਰਨ ਲਈ ਬੁਲਾਇਆ ਗਿਆ ਹੈ। ਰਿਹਾਨਾ ਚਾਹੁੰਦੀ [...]

Next Page »