Monday, 21 May 2012, 2:17 AM Toronto Time

ਅਫੇਅਰ ਦੀਆਂ ਗੱਲਾਂ ਝੂਠੀਆਂ ਹਨ- ਨਰਗਿਸ

March 22, 2012 by  
Filed under ਫਿਲਮੀਂ

ਗੋਵਾ ‘ਚ ਬਰਥ-ਡੇ ਪਾਰਟੀ ਮਣਾਉਣ ਦੇ ਬਾਅਦ ਇਹ ਅਫਵਾਹਾਂ ਗਰਮ ਸੀ ਕਿ ਸ਼ਾਹਿਦ ਤੇ ਨਰਗਿਸ ਫਾਖਰੀ ਦੇ ਵਿਚ ਰੋਮਾਂਸ ਚਲ ਰਿਹਾ ਹੈ ਪਰ ਨਰਗਿਸ ਦੀ ਮੰਨੀਏ ਤਾਂ ਉਨ੍ਹਾਂ ਤੇ ਅਦਾਕਾਰ ਸ਼ਾਹਿਦ ਕਪੂਰ ਦੇ ਵਿਚ ਕੁਝ ਨਹੀਂ ਹੈ। ਸ਼ਾਹਿਦ ਕਪੂਰ ਨਾਲ ਨਰਗਿਸ ਦਾ ਕੋਈ ਅਫੇਅਰ ਨਹੀਂ ਹੈ। ਲੱਗਦਾ ਹੈ ਕਿ ਸ਼ਾਹਿਦ ਦੀ ਕਿਸਮਤ ‘ਚ ਕੋਈ ਗਰਲਫ੍ਰੈਂਡ [...]

‘ਦਬੰਗ 2′ ਦੇ ਪਹਿਲੇ ਗਾਣੇ ਦੀ ਸ਼ੂਟਿੰਗ ਪੂਰੀ

‘ਦਬੰਗ 2′ ਦਾ ਪਹਿਲਾ ਗੀਤ ਸ਼ੂਟ ਹੋ ਚੁੱਕਾ ਹੈ। ਇਸ ਗੀਤ ਨੂੰ ਸਲਮਾਨ ਖਾਨ ਦੇ ਪੁਰਾਣੇ ਦੋਸਤ ਵਿਨੇ ਸਪਰੂ ਤੇ ਰਾਧਿਕਾ ਨੇ ਡਾਇਰੈਕਟ ਕੀਤਾ ਹੈ। ਹਾਲਾਂਕਿ, ਇਹ ਜੋੜੀ ਇਸ ਸਮੇਂ ਸਨੀ ਦਿਓਲ ਤੇ ਕੰਗਨਾ ਰਾਨੌਤ ਸਟਾਰਰ ਫ਼ਿਲਮ ‘ਆਈ ਲਵ ਨਿਊਯਾਰਕ’ ਦੇ ਗਾਣੇ ਡਾਇਰੈਕਟ ਕਰਨ ‘ਚ ਰੁਝੇ ਸੀ ਪਰ ਆਪਣੇ ਦੋਸਤ ਦੇ ਬੁਲਾਵੇ ‘ਤੇ ਉਨ੍ਹਾਂ ਨੇ [...]

ਜ਼ਰੀਨ ਨੇ ਮਾਰੀ ਬਾਜ਼ੀ, ‘ਪਾਰਟਨਰ-2′ ‘ਚ ਸਲਮਾਨ ਨਾਲ

ਮੁੰਬਈ— ਸੱਲੂ ਮੀਆਂ ਨੂੰ ਆਪਣੀ ਪਾਰਟਨਰ ਨੰਬਰ 2 ਮਿਲ ਗਈ ਹੈ। ਜਿਨ੍ਹਾਂ ਨੇ ਲੈ ਲਈ ਹੈ ਕੈਟਰੀਨਾ ਦੀ ਜਗ੍ਹਾਂ, ਯਾਨਿ ਹੁਣ ਕੈਟਰੀਨਾ ਦੇ ਨਖਰਿਆਂ ਦੀ ਜਗ੍ਹਾਂ ਸਲਮਾਨ ਜ਼ਰੀਨ ਦੇ ਨਖਰੇ ਸਹਿਣਗੇ। ਦਰਅਸਲ ਸਲਮਾਨ ਦੀ ਜ਼ਿੰਦਗੀ ‘ਚ ਨਵੀਂ ਪਾਰਟਨਰ ਨੇ ਐਂਟ੍ਰੀ ਲੈ ਲਈ ਹੈ। ਹੁਣ ਤੱਕ ਸਲਮਾਨ ਕੈਟਰੀਨਾ ਦੇ ਪਿੱਛੇ-ਪਿੱਛੇ ਭੱਜ ਰਹੇ ਸੀ ਪਰ ਹੁਣ ਫਾਇਨਲੀ [...]

ਡਿਜ਼ਨੀ ਫਿਲਮਾਂ ਦੇਖ ਕੇ ਰੋ ਪੈਂਦੇ ਨੇ ਗੈਰੀ ਬਾਰਲੋ

March 21, 2012 by  
Filed under ਫਿਲਮੀਂ

ਲੰਡਨ:–ਗਾਇਕ ਗੈਰੀ ਬਾਰਲੋ ਦਾ ਕਹਿਣਾ ਹੈ ਕਿ ਪਿਤਾ ਬਣਨ ਤੋਂ ਬਾਅਦ ਉਹ ਇੰਨੇ ਭਾਵੁਕ ਵਿਅਕਤੀ ਬਣ ਚੁੱਕੇ ਹਨ ਕਿ ਡਿਜ਼ਨੀ ਦੀਆਂ ਫਿਲਮਾਂ ਨੂੰ ਦੇਖ ਕੇ ਵੀ ਉਨ੍ਹਾਂ ਨੂੰ ਰੋਣਾ ਆ ਜਾਂਦਾ ਹੈ। ਕਾਂਟੈਕਟ ਮਿਊਜ਼ਿਕ ਨੂੰ ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਭਾਵੁਕ ਇਨਸਾਨ ਨਹੀਂ ਸੀ। ਮੇਰੇ 3 ਬੱਚਿਆਂ ਦੇ ਕਾਰਨ ਮੈਂ ਹੁਣ ਬਦਲ ਚੁੱਕਾ ਹਾਂ। [...]

ਰਣਬੀਰ ਕਪੂਰ ਬਣੇਗਾ ਇੰਡੀਅਨ ਚਾਕਲੇਟ ਕੰਪਨੀ ਦਾ ਬ੍ਰਾਂਡ ਅੰਬੈਸਡਰ

ਮੁੰਬਈ:–ਰਣਬੀਰ ਕਪੂਰ ਬਾਰੇ ਚਰਚਾ ਜ਼ੋਰਾਂ ‘ਤੇ ਹੈ ਕਿ ਉਹ ਛੇਤੀ ਹੀ ਇਕ ਭਾਰਤੀ ਚਾਕਲੇਟ ਕੰਪਨੀ ਲਈ ਬ੍ਰਾਂਡ ਅੰਬੈਸਡਰ ਬਣ ਜਾਵੇਗਾ। ਉਸ ਦੀ ਆਖਰੀ ਫਿਲਮ ‘ਰਾਕਸਟਾਰ’ ਤੋਂ ਬਾਅਦ ਇਸ ਸਟਾਰ ਉਪਰ ਅਜਿਹੀਆਂ ਪੇਸ਼ਕਸ਼ਾਂ ਦੀ ਬਰਸਾਤ ਜਿਹੀ ਲੱਗ ਚੁੱਕੀ ਹੈ। ਜੇ ਸੌਦੇਬਾਜ਼ੀ ਸਿਰੇ ਚੜ੍ਹ ਗਈ ਤਾਂ ਉਹ ਅਮਿਤਾਭ ਬੱਚਨ ਦੇ ਬਰਾਬਰ ਆ ਜਾਵੇਗਾ। ਇਹ ਚਾਕਲੇਟ ਕੰਪਨੀ ਆਮ [...]

ਕਲਾਬਾਜ਼ੀ ਮਾਰ ਫਿਰ ਸੱਟ ਲਗਵਾ ਬੈਠਾ ਜਾਨ ਅਬ੍ਰਾਹਮ

March 21, 2012 by  
Filed under ਫਿਲਮੀਂ

ਮੁੰਬਈ :–ਹੁਣ ਜ਼ਿਆਦਾਤਰ ਅਭਿਨੇਤਾ ਆਪਣੇ ਸਟੰਟਸ ਜਾਂ ਫਾਈਟਿੰਗ ਸੀਨ ਖੁਦ ਹੀ ਕਰਨ ਲੱਗੇ ਹਨ। ਜਾਨ ਅਬ੍ਰਾਹਮ ਵੀ ਅਜਿਹੇ ਜ਼ਿਆਦਾਤਰ ਦ੍ਰਿਸ਼ ਖੁਦ ਹੀ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਅਜਿਹਾ ਹੀ ਇਕ ਸ਼ਾਟ ਕਰਦੇ ਸਮੇਂ ਪਿਛਲੇ ਦਿਨੀਂ ਉਹ ਸੱਟ ਲਗਵਾ ਬੈਠਾ। ਨਿਰਦੇਸ਼ਕ ਸੰਜੇ ਗੁਪਤਾ ਦੀ ਇਸ ਐਕਸ਼ਨ ਫਿਲਮ ਵਿਚ ਜਾਨ ਸਾਥੀ ਕਲਾਕਾਰ ਚੇਤਨ ਹੰਸਰਾਜ ਨਾਲ ਫਾਈਟ ਸੀਨ [...]

…ਜਦੋਂ ਮਰਦ ਬਣੀ ਲੇਡੀ ਗਾਗਾ

ਲੰਡਨ :– ਪੌਪ ਸਟਾਰ ਲੇਡੀ ਗਾਗਾ ਹੁਣ ਮਰਦ ਬਣ ਗਈ ਹੈ। ਅਜਿਹਾ ਇਸ ਲਈ ਤਾਂ ਜੋ ਉਹ ਮਰਦਾਂ ਦੇ ਪਿਆਰ ਨੂੰ ਲੈ ਕੇ ਸੋਚ ਸਮਝ ਸਕੇ। ਦਰਅਸਲ ਗਾਗਾ ਨੇ ਲਗਾਤਾਰ 2 ਹਫਤਿਆਂ ਤਕ ਮਰਦਾਂ ਦੇ ਕੱਪੜੇ ਪਾਏ ਤਾਂ ਜੋ ਉਹ ਉਨ੍ਹਾਂ ਦੀ ਸੋਚ ਨੂੰ ਸਮਝ ਸਕੇ। ਡੇਲੀ ਸਟਾਰਸ ਮੁਤਾਬਕ ਮਰਦਾਂ ਦੇ ਕੱਪੜਿਆਂ ਵਿਚ ਉਸਦੀ ਫੋਟੋ [...]

ਬਿਪਾਸ਼ਾ ਰਾਮੂ ਨਾਲ ਦੋਬਾਰਾ ਦੋਸਤੀ ਕਰਨ ਦੇ ਮੂੜ ‘ਚ

March 20, 2012 by  
Filed under ਫਿਲਮੀਂ

ਖ਼ਬਰ ਹੈ ਕਿ ਬਿਪਾਸ਼ਾ ਬਸੁ ਇਨ੍ਹਾਂ ਦਿਨਾਂ ਰਾਮਗੋਪਾਲ ਵਰਮਾ ਨੂੰ ਸੰਪਰਕ ਕਰਨ ‘ਚ ਲੱਗੀ ਹੋਈ  ਹੈ। ਜ਼ਾਹਿਰ ਹੈ ਉਹ ਉਨ੍ਹਾਂ ਤੋਂ ਕੋਈ ਚੰਗਾ ਰੋਲ ਪਾਉਣ ਲਈ ਸੰਪਰਕ ਕਰਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਦੀ ਖਾਤਿਰਪਿਛਲੇ ਦਿਨਾਂ ਉਹ ਖੁਦ ਰਾਮੂ ਨੂੰ ਮਿਲਣ ਵੀ ਗਈ ਸੀ। ਦਰਅਸਲ, ਬਿਪਾਸ਼ਾ ਰਾਮੂ ਤੋਂ ਆਪਣੇ ਉਸ ਰਿਸ਼ਤੇ ਨੂੰ ਰਿਵਾਈਜ਼ [...]

ਫਿਰ ਟਕਰਾਈ ਲੋਂਗੋਰੀਆ ਦੀ ਕਾਰ

March 20, 2012 by  
Filed under ਫਿਲਮੀਂ

ਲੰਡਨ:–ਅਦਾਕਾਰਾ ਈਵਾ ਲੋਂਗੋਰੀਆ ਦੀ ਕਾਰ ਇਕ ਵਾਰ ਫਿਰ ਇਕ ਹੋਰ ਵਾਹਨ ਨਾਲ ਟਕਰਾ ਗਈ ਹੈ। ਉਸਦੇ ਜਨਮ ਦਿਨ ‘ਤੇ ਸ਼ੁੱਕਰਵਾਰ ਨੂੰ ਇਹ ਹਾਦਸਾ ਹੋਇਆ। ਇਹ ਇਸ ਮਹੀਨੇ ਵਿਚ ਉਸਦਾ ਦੂਸਰਾ ਕਾਰ ਹਾਦਸਾ ਹੈ। ਇਕ ਵੈਬਸਾਈਟ ਮੁਤਾਬਕ 37 ਸਾਲਾ ਲੋਂਗੋਰੀਆ ਲਾਸ ਏਂਜਲਸ ਵਿਚ ਇਕ ਪਾਰਕਿੰਗ ਖੇਤਰ ਵਿਚੋਂ ਆਪਣੀ ਕਾਰ ਕੱਢ ਰਹੀ ਸੀ ਪਰ ਉਥੇ ਲੱਗੇ ਐਗਜ਼ਿਟ [...]

ਮੈਂ ਹਮੇਸ਼ਾਂ ਡੇਵਿਡ ਨੂੰ ਪਿਆਰ ਕਰਦੀ ਰਹਾਂਗੀ- ਕਾਕਸ

March 20, 2012 by  
Filed under ਫਿਲਮੀਂ

ਲੰਡਨ— ‘ਫ੍ਰੇਂਡਸ’ ਦੀ ਸਟਾਰ ਰਹੀ ਕੋਰਟਨੀ ਕਾਕਸ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਡੇਵਿਡ ਓਰਕੇਟ ਨੂੰ ਹਮੇਸ਼ਾ ਪਿਆਰ ਕਰਦੀ ਰਹੇਗੀ। 47 ਸਾਲਾ ਕਾਕਸ ਦਾ ਕਹਿਣਾ ਹੈ ਕਿ ਡੇਵਿਡ ਤੇ ਉਨ੍ਹਾਂ ਨਾਲ ਆਉਣ ਦੀ ਵੀ ਸੰਭਾਵਨਾ ਹੋ ਸਕਦੀ ਹੈ। ਕਾਕਸ 2010 ‘ਚ 11 ਸਾਲ ਦੇ ਰਿਸ਼ਤੇ ਦੇ ਬਾਅਦ ਡੇਵਿਡ ਤੋਂ ਅਲਗ ਹੋਈ ਸੀ। ਉਨ੍ਹਾਂ ਕਿਹਾ [...]

« Previous PageNext Page »