ਮੇਕਅੱਪ ਬਾਰੇ ਕੁਝ ਗੱਲਾਂ
ਮੇਕਅੱਪ ਕਰਨ ਤੋਂ ਪਹਿਲਾਂ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਮੇਕਅੱਪ ਵਿੱਚ ਜ਼ਰਾ ਜਿੰਨੀ ਗਲਤੀ ਪੂਰੇ ਚਿਹਰੇ ਨੂੰ ਖਰਾਬ ਕਰ ਦਿੰਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਇਨ੍ਹਾਂ ਗਲਤੀਆਂ ਤੋਂ ਬਚਣਾ। ਇਨ੍ਹਾਂ ਗਲਤੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਆਉ ਜਾਣੀਏ ਇਸ ਬਾਰੇ ਕੁਝ ਗੱਲਾਂ – * ਜੇ ਚਿਹਰੇ ਦਾ ਰੰਗ ਕੁਝ ਪੀਲਾ ਹੈ [...]
ਗੁੜ ਦੀ ਖੀਰ
ਸਮੱਗਰੀ-ਇੱਕ ਲੀਟਰ ਦੁੱਧ, ਚਾਵਲ, 50 ਗਰਾਮ, ਦੇਸੀ ਘਿਉ ਇੱਕ ਚਮਚ ਛੋਟਾ, ਛੋਟੀ ਇਲਾਇਚੀ 1/4, ਕੱਦੂਕਸ਼ ਕੀਤਾ ਹੋਇਆ ਗੁੜ 2 ਕਟੋਰੀਆਂ, ਮੇਵੇ ਸਵਾਦ ਅਨੁਸਾਰ। ਇੰਜ ਬਣਾਉ-ਸਭ ਤੋਂ ਪਹਿਲਾਂ ਚਾਵਲਾਂ ਨੂੰ ਧੋ ਕੇ ਪਾਣੀ ਵਿੱਚ ਅੱਧੇ ਘੰਟੇ ਲਈ ਭਿਉਂ ਦਿਉ। ਇੱਕ ਭਾਰੀ ਥੱਲੇ ਵਾਲੇ ਭਾਂਡੇ ਵਿੱਚ ਘਿਉ ਪਾ ਕੇ ਗੁਲਾਬੀ ਹੋਣ ਤੱਕ ਭੁੰਨੋ। ਫਿਰ ਉਸ ਵਿੱਚ ਉਬਲਿਆ [...]
ਮਲਾਈ ਕੋਰਨ
ਸਮੱਗਰੀ-100 ਗਰਾਮ ਗੋਲਡਨ ਕੋਰਨ, 100 ਗਰਾਮ ਕੱਦੂਕਸ਼ ਕੀਤਾ ਹੋਇਆ ਪਨੀਰ, 1 ਚਮਚ ਤੇਲ, 1 ਬਰੀਕ ਕੱਟਿਆ ਟਮਾਟਰ, 1 ਬਰੀਕ ਕੱਟਿਆ ਪਿਆਜ਼, ਥੋੜ੍ਹਾ ਜਿਹਾ ਜੀਰਾ (ਸਾਬਤ), ਨਮਕ ਸਵਾਦ ਅਨੁਸਾਰ, ਵ੍ਹਾਈਟ ਪੇਪਰ ਅਤੇ ਥੋੜ੍ਹੀ ਜਿਹੀ ਹਲਦੀ, 20 ਗਰਾਮ ਫ੍ਰੈਸ਼ ਕਰੀਮ, 10 ਗਰਾਮ ਬਟਰ, ਥੋੜ੍ਹਾ ਧਨੀਆ। ਵਿਧੀ-ਪਹਿਲਾਂ ਫ੍ਰਾਈਪੇਨ ਵਿੱਚ ਤੇਲ ਪਾਓ ਅਤੇ ਉਸ ਨੂੰ ਥੋੜ੍ਹਾ ਜਿਹਾ ਗਰਮ ਕਰੋ [...]
ਕੋਲੈਸਟਰੋਲ ਘਟਾਉਣ ’ਚ ਗ੍ਰੀਨ ਟੀ ਮਦਦਗਾਰ
ਗ੍ਰੀਨ ਟੀ ਪੀਣ ਨਾਲ ਕੋਲੈਸਟਰੋਲ ਅਤੇ ਸਰੀਰ ਵਿੱਚ ਮੌਜੂਦ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ। ਕੋਲੈਸਟਰੋਲ ਘਟਾਉਣ ਲਈ ਬੇਹੱਦ ਪ੍ਰਭਾਵੀ ਸਮਝੀਆਂ ਜਾਂਦੀਆਂ ਦਵਾਈਆਂ ਦੇ ਮੁਕਾਬਲੇ ਗ੍ਰੀਨ ਟੀ ਪੀਣ ਨਾਲ ਸਰੀਰ ਵਿੱਚ ਇਸ ਦੀ ਮਾਤਰਾ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਘੱਟ ਹੁੰਦੀ ਹੈ। ਮੁੱਖ ਖੋਜਕਾਰੀ ਤੇ ਕੈਲੇਫੋਰਨੀਆ ਦੇ ਪਾਮੋਨਾ ਸਥਿਤ ਵੈਸਟਰਨ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਦੀ ਪ੍ਰੋਫੈਸਰ [...]
ਮੋਟੀਆਂ ਮਾਵਾਂ ਦੇ ਬੱਚੇ ਵੀ ਹੋਣਗੇ ਘੋਲੂ-ਮੋਲੂ
ਮਾਂ ਬਣਨ ਜਾ ਰਹੀਆਂ ਅਰਥਾਤ ਗਰਭਵਤੀ ਔਰਤਾਂ ਨੂੰ ਚੌਕੰਨੇ ਹੋ ਜਾਣਾ ਚਾਹੀਦਾ ਹੈ। ਇਸ ਸਬੰਧੀ ਇਕ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਮੋਟੀਆਂ ਮਾਵਾਂ ਦੇ ਬੱਚੇ ਵੀ ਮੋਟੇ ਹੋ ਸਕਦੇ ਹਨ। ਖੋਜੀਆਂ ਨੇ ਦੇਖਿਆ ਹੈ ਕਿ ਜਿਨ੍ਹਾਂ ਔਰਤਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਉਨ੍ਹਾਂ ਦੇ ਸਰੀਰ ਦੇ ਭਾਰ ਰੋਕੂ ਹਾਰਮੋਨ ‘ਚ ਕੋਈ ਕਮੀ ਹੁੰਦੀ [...]
ਹੁਣ ਤਾਂ ਅੱਖਾਂ ਵੀ ਢੱਕ ਕੇ ਰੱਖਣੀਆਂ ਹੋਣਗੀਆਂ
ਸਾਊਦੀ ਅਰਬ ਵਿੱਚ ਜੇ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਤਾਂ ਖੂਬਸੂਰਤ ਅੱਖਾਂ ਵਾਲੀਆਂ ਔਰਤਾਂ ਆਪਣੀਆਂ ਅੱਖਾਂ ਨੂੰ ਢੱਕੇ ਬਿਨਾਂ ਘਰੋਂ ਬਾਹਰ ਨਹੀਂ ਨਿਕਲ ਸਕਣਗੀਆਂ। ਇਸ ਰੂੜੀਵਾਦੀ ਇਸਲਾਮੀ ਰਾਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਔਰਤਾਂ ਨੂੰ ਆਪਣੀ ਉਤੇਜਕ ਅੱਖਾਂ ਦਾ ਦਿਖਾਵਾ ਕਰਨ ਤੋਂ ਰੋਕਣ ਦਾ ਅਧਿਕਾਰ ਹੈ। ਸਾਊਦੀ ਅਰਬ ਦੀ ਕਮੇਟੀ ਫਾਰ [...]
ਕਸਰਤ ਕਰਨ ਨਾਲ ਮਿਲਦੀ ਹੈ ਖੁਸ਼ੀ
ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਟੀ ਵੀ ਦੇਖਣ ਨਾਲ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦਾ ਹੈ। ਹਾਵਰਡ ਯੂਨੀਵਰਸਿਟੀ ਦੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਵਿਹਲੇ ਬੈਠਣ ਨਾਲ ਨਾ ਕੇਵਲ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਲਕਿ ਮਾਨਸਿਕ ਰੋਗ ਘੇਰ ਲੈਂਦੇ ਹਨ। ਦੂਜੇ ਪਾਸੇ ਜੋ ਲੋਕ ਕਸਰਤ ਕਰਦੇ ਹਨ, ਉਹ [...]
ਕਈ ਬੀਮਾਰੀਆਂ ਵੇਲੇ ਫਾਇਦੇਮੰਦ ਸੇਬ
ਸੇਬ ਰੋਗੀ ਤੇ ਸਿਹਤ ਦੋਵਾਂ ਲਈ ਬਹੁਤ ਫਾਇਦੇਮੰਦ ਫਲ ਹੈ। ਇਸ ਵਿਚ ਲੋਹ ਤੱਤ ਤੇ ਫਾਸਫੋਰਸ ਤੋਂ ਇਲਾਵਾ ਮੈਲਿਕ ਐਸਿਡ ਨਾਂ ਦਾ ਇਕ ਕੁਦਰਤੀ ਪਦਾਰਥ ਹੁੰਦਾ ਹੈ ਜਿਸ ਕਾਰਨ aਫਲ ਦਾ ਮਹੱਤਵ ਬਹੁਤ ਵਧ ਜਾਂਦਾ ਹੈ। ਦਿਮਾਗ ‘ਚ ਵਾਧਾ, ਅਰੋਗਤਾ ਤੇ ਤਾਕਤ ਦੇਣ ਵਾਲੇ ਸੇਬ ਰਾਹੀਂ ਇਲਾਜ ਵੀ ਕੀਤਾ ਜਾ ਸਕਦਾ ਹੈ, ਜੋ ਹੇਠ ਲਿਖੀਆਂ [...]
ਹਲਕੀ ਕਸਰਤ ਨਾਲ ਰਹੋ ਚੁਸਤ-ਦਰੁਸਤ
ਟੈਕਸਾਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਖੋਜ ‘ਚ ਦੇਖਿਆ ਹੈ ਕਿ 50 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕਸਰਤ ਰਾਹੀਂ ਓਨਾ ਹੀ ਚੁਸਤ-ਦਰੁਸਤ ਬਣਾਇਆ ਜਾ ਸਕਦਾ ਹੈ, ਜਿੰਨਾ ਉਹ 20 ਸਾਲ ਦੀ ਉਮਰ ‘ਚ ਸਨ। ਉਮਰ ਵਧਣ ਦੇ ਨਾਲ-ਨਾਲ ਸਾਡੀ ਸਰੀਰਕ ਸਰਗਰਮੀ ਵੀ ਘੱਟ ਹੋ ਜਾਂਦੀ ਹੈ ਅਤੇ ਸਰੀਰ ਦੇ ਵੱਖ-ਵੱਖ ਅੰਗਾਂ [...]
ਪਿਸਤੇ ਵਾਲੀ ਬਰਫੀ
250 ਗਰਾਮ ਪਿਸਤਾ ਪਾਣੀ ਵਿੱਚ ਭਿਉਂ ਕੇ ਛਿੱਲ ਲਉ। ਫਿਰ ਭਿੱਜੇ ਹੋਏ ਪਿਸਤੇ ਦੀ ਬਾਰੀਕ ਪੀਠੀ ਪੀਸ ਲਉ। ਫਿਰ ਕੜਾਹੀ ਵਿੱਚ 50 ਗਰਾਮ ਘਿਉ ਪਾ ਕੇ ਗਰਮ ਕਰੋ ਅਤੇ ਉਸ ਵਿੱਚ ਪਿਸਤੇ ਦੀ ਪੀਠੀ ਨੂੰ ਚੰਗੀ ਤਰ੍ਹਾਂ ਭੁੰਨੋ। ਫਿਰ ਖੰਡ ਦੀ ਦੋ ਚਾਰ ਵਾਰ ਚਾਸ਼ਨੀ ਪਕਾਉ ਅਤੇ ਉਸ ਵਿੱਚ ਪਿਸਤੇ ਦੀ ਪੀਠੀ ਪਾ ਕੇ ਘੋਟੋ। [...]

