Monday, 21 May 2012, 2:18 AM Toronto Time

ਮੋਟੀਆਂ ਮਾਵਾਂ ਦੇ ਬੱਚੇ ਵੀ ਹੋਣਗੇ ਘੋਲੂ-ਮੋਲੂ

November 24, 2011 by  
Filed under ਘਰ-ਪਰਿਵਾਰ

ਮਾਂ ਬਣਨ ਜਾ ਰਹੀਆਂ ਅਰਥਾਤ ਗਰਭਵਤੀ ਔਰਤਾਂ ਨੂੰ ਚੌਕੰਨੇ ਹੋ ਜਾਣਾ ਚਾਹੀਦਾ ਹੈ। ਇਸ ਸਬੰਧੀ ਇਕ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਮੋਟੀਆਂ ਮਾਵਾਂ ਦੇ ਬੱਚੇ ਵੀ ਮੋਟੇ ਹੋ ਸਕਦੇ ਹਨ। ਖੋਜੀਆਂ ਨੇ ਦੇਖਿਆ ਹੈ ਕਿ ਜਿਨ੍ਹਾਂ ਔਰਤਾਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ, ਉਨ੍ਹਾਂ ਦੇ ਸਰੀਰ ਦੇ ਭਾਰ ਰੋਕੂ ਹਾਰਮੋਨ ‘ਚ ਕੋਈ ਕਮੀ ਹੁੰਦੀ [...]

ਹੁਣ ਤਾਂ ਅੱਖਾਂ ਵੀ ਢੱਕ ਕੇ ਰੱਖਣੀਆਂ ਹੋਣਗੀਆਂ

November 24, 2011 by  
Filed under ਘਰ-ਪਰਿਵਾਰ

ਸਾਊਦੀ ਅਰਬ ਵਿੱਚ ਜੇ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਤਾਂ ਖੂਬਸੂਰਤ ਅੱਖਾਂ ਵਾਲੀਆਂ ਔਰਤਾਂ ਆਪਣੀਆਂ ਅੱਖਾਂ ਨੂੰ ਢੱਕੇ ਬਿਨਾਂ ਘਰੋਂ ਬਾਹਰ ਨਹੀਂ ਨਿਕਲ ਸਕਣਗੀਆਂ। ਇਸ ਰੂੜੀਵਾਦੀ ਇਸਲਾਮੀ ਰਾਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਔਰਤਾਂ ਨੂੰ ਆਪਣੀ ਉਤੇਜਕ ਅੱਖਾਂ ਦਾ ਦਿਖਾਵਾ ਕਰਨ ਤੋਂ ਰੋਕਣ ਦਾ ਅਧਿਕਾਰ ਹੈ। ਸਾਊਦੀ ਅਰਬ ਦੀ ਕਮੇਟੀ ਫਾਰ [...]

ਕਸਰਤ ਕਰਨ ਨਾਲ ਮਿਲਦੀ ਹੈ ਖੁਸ਼ੀ

November 24, 2011 by  
Filed under ਘਰ-ਪਰਿਵਾਰ

ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਟੀ ਵੀ ਦੇਖਣ ਨਾਲ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦਾ ਹੈ। ਹਾਵਰਡ ਯੂਨੀਵਰਸਿਟੀ ਦੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਵਿਹਲੇ ਬੈਠਣ ਨਾਲ ਨਾ ਕੇਵਲ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਲਕਿ ਮਾਨਸਿਕ ਰੋਗ ਘੇਰ ਲੈਂਦੇ ਹਨ। ਦੂਜੇ ਪਾਸੇ ਜੋ ਲੋਕ ਕਸਰਤ ਕਰਦੇ ਹਨ, ਉਹ [...]

ਕਈ ਬੀਮਾਰੀਆਂ ਵੇਲੇ ਫਾਇਦੇਮੰਦ ਸੇਬ

October 16, 2011 by  
Filed under ਘਰ-ਪਰਿਵਾਰ

ਸੇਬ ਰੋਗੀ ਤੇ ਸਿਹਤ ਦੋਵਾਂ ਲਈ ਬਹੁਤ ਫਾਇਦੇਮੰਦ ਫਲ ਹੈ। ਇਸ ਵਿਚ ਲੋਹ ਤੱਤ ਤੇ ਫਾਸਫੋਰਸ ਤੋਂ ਇਲਾਵਾ ਮੈਲਿਕ ਐਸਿਡ ਨਾਂ ਦਾ ਇਕ ਕੁਦਰਤੀ ਪਦਾਰਥ ਹੁੰਦਾ ਹੈ ਜਿਸ ਕਾਰਨ aਫਲ ਦਾ ਮਹੱਤਵ ਬਹੁਤ ਵਧ ਜਾਂਦਾ ਹੈ। ਦਿਮਾਗ ‘ਚ ਵਾਧਾ, ਅਰੋਗਤਾ ਤੇ ਤਾਕਤ ਦੇਣ ਵਾਲੇ ਸੇਬ ਰਾਹੀਂ ਇਲਾਜ ਵੀ ਕੀਤਾ ਜਾ ਸਕਦਾ ਹੈ, ਜੋ ਹੇਠ ਲਿਖੀਆਂ [...]

ਹਲਕੀ ਕਸਰਤ ਨਾਲ ਰਹੋ ਚੁਸਤ-ਦਰੁਸਤ

October 16, 2011 by  
Filed under ਘਰ-ਪਰਿਵਾਰ

ਟੈਕਸਾਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਖੋਜ ‘ਚ ਦੇਖਿਆ ਹੈ ਕਿ 50 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਲੋਕਾਂ ਨੂੰ ਰੋਜ਼ਾਨਾ ਕਸਰਤ ਰਾਹੀਂ ਓਨਾ ਹੀ ਚੁਸਤ-ਦਰੁਸਤ ਬਣਾਇਆ ਜਾ ਸਕਦਾ ਹੈ, ਜਿੰਨਾ ਉਹ 20 ਸਾਲ ਦੀ ਉਮਰ ‘ਚ ਸਨ। ਉਮਰ ਵਧਣ ਦੇ ਨਾਲ-ਨਾਲ ਸਾਡੀ ਸਰੀਰਕ ਸਰਗਰਮੀ ਵੀ ਘੱਟ ਹੋ ਜਾਂਦੀ ਹੈ ਅਤੇ ਸਰੀਰ ਦੇ ਵੱਖ-ਵੱਖ ਅੰਗਾਂ [...]

ਪਿਸਤੇ ਵਾਲੀ ਬਰਫੀ

September 29, 2011 by  
Filed under ਘਰ-ਪਰਿਵਾਰ

250 ਗਰਾਮ ਪਿਸਤਾ ਪਾਣੀ ਵਿੱਚ ਭਿਉਂ ਕੇ ਛਿੱਲ ਲਉ। ਫਿਰ ਭਿੱਜੇ ਹੋਏ ਪਿਸਤੇ ਦੀ ਬਾਰੀਕ ਪੀਠੀ ਪੀਸ ਲਉ। ਫਿਰ ਕੜਾਹੀ ਵਿੱਚ 50 ਗਰਾਮ ਘਿਉ ਪਾ ਕੇ ਗਰਮ ਕਰੋ ਅਤੇ ਉਸ ਵਿੱਚ ਪਿਸਤੇ ਦੀ ਪੀਠੀ ਨੂੰ ਚੰਗੀ ਤਰ੍ਹਾਂ ਭੁੰਨੋ। ਫਿਰ ਖੰਡ ਦੀ ਦੋ ਚਾਰ ਵਾਰ ਚਾਸ਼ਨੀ ਪਕਾਉ ਅਤੇ ਉਸ ਵਿੱਚ ਪਿਸਤੇ ਦੀ ਪੀਠੀ ਪਾ ਕੇ ਘੋਟੋ। [...]

ਪਾਲਕ ਦਾ ਰਾਇਤਾ

September 22, 2011 by  
Filed under ਘਰ-ਪਰਿਵਾਰ

  ਸਮੱਗਰੀ- 2 ਕੱਪ ਪਾਲਕ ਦੇ, ਢਾਈ ਕੱਪ ਦਹੀਂ, ਦੋ ਚੁਟਕੀ ਕਾਲੀ ਮਿਰਚ ਪਾਊਡਰ, ਦੋ ਚੁਟਕੀ ਚੀਨੀ, ਇਕ ਚੁਟਕੀ ਲਾਲ ਮਿਰਚ ਪਾਊੂਡਰ, ਨਮਕ ਸਵਾਦ ਅਨੁਸਾਰ। ਵਿਧੀ- ਪਾਲਕ ਨੂੰ ਥੋੜ੍ਹਾ ਜਿਹਾ ਪਾਣੀ ਪਾ ਕੇ ਉਬਾਲ ਲਉ ਅਤੇ ਫਿਰ ਠੰਢਾ ਕਰ ਕੇ ਕੱਟ ਲਉ। ਦਹੀਂ ਨੂੰ ਫੈਂਟ ਕੇ ਉਸ ਵਿੱਚ ਹਰੀ ਮਿਰਚ, ਕਾਲੀ ਮਿਰਚ ਪਾਊਡਰ, ਚੀਨੀ ਪਾ [...]

ਮਿੱਸੀ ਰੋਟੀ

September 18, 2011 by  
Filed under ਘਰ-ਪਰਿਵਾਰ

  ਸਮੱਗਰੀ- ਕਣਕ ਦਾ ਆਟਾ 500 ਗਰਾਮ, ਵੇਸਣ 250 ਗਰਾਮ, ਪਿਆਜ਼ 150 ਗਰਾਮ, ਹਰੀਆਂ ਮਿਰਚਾਂ 8, ਲੂਣ ਲੋੜ ਅਨੁਸਾਰ, ਘਿਉ ਰੋਟੀ ਚੋਪੜਨ ਲਈ, ਇਕ ਲਾਲ ਮਿਰਚ। ਬਣਾਉਣ ਦਾ ਤਰੀਕਾ- ਪਿਆਜ਼ ਨੂੰ ਛਿੱਲ ਕੇ ਬਰੀਕ-ਬਰੀਕ ਕੱਟ ਲਉ। ਹਰੀ ਮਿਰਚ ਧੋ ਕੇ ਬਰੀਕ ਕੁਤਰ ਲਉ। ਕਣਕ ਦੇ ਆਟੇ ਤੇ ਵੇਸਣ ਨੂੰ ਖੁਲ੍ਹੇ ਭਾਂਡੇ ਵਿੱਚ ਛਾਣ ਲਉ। ਫਿਰ [...]

ਕੜਾਹੀ ਪਨੀਰ

September 9, 2011 by  
Filed under ਘਰ-ਪਰਿਵਾਰ

  ਸਮੱਗਰੀ- 250 ਗਰਾਮ ਪਨੀਰ, 3 ਸ਼ਿਮਲਾ ਮਿਰਚ, 4 ਪਿਆਜ਼, 4 ਟਮਾਟਰ, ਛੋਟਾ ਜਿਹਾ ਅਦਰਕ ਦਾ ਟੁਕੜਾ, ਇਕ ਚਮਚ ਲਾਲ ਮਿਰਚ ਪਾਊਡਰ, 2 ਤੇਜ਼ ਪੱਤੇ, 4 ਲੌਂਗ, 1 ਟੁਕੜਾ ਦਾਲ ਚੀਨੀ, ਥੋੜ੍ਹਾ ਜਿਹਾ ਨਾਰੰਗੀ ਰੰਗ, 4 ਵੱਡੇ ਚਮਚ ਘਿਉ ਜਾਂ ਮੱਖਣ, ਨਮਕ ਸਵਾਦ ਅਨੁਸਾਰ। ਵਿਧੀ- ਪਨੀਰ ਨੂੰ ਕੱਟ ਲਉ। ਸ਼ਿਮਲਾ ਮਿਰਚ ਲੰਮੇ ਲੰਮੇ ਪਤਲੇ ਟੁਕੜਿਆਂ [...]

ਗੁਲਾਬ ਜਾਮਨ

September 1, 2011 by  
Filed under ਘਰ-ਪਰਿਵਾਰ

  ਸਮੱਗਰੀ- 6 ਬ੍ਰੈਡ, ਇਕ ਚਮਚ ਮੈਦਾ, ਇਕ ਚਮਚ ਬਰੀਕ ਸੂਜੀ, ਤਿੰਨ ਵੱਡੇ ਚਮਚ ਦੁੱਧ, 1/2 ਚਮਚ ਇਲਾਚੀ ਪਾਊਡਰ, ਇਕ ਚਮਚ ਪਿਸੀ ਹੋਈ ਮਿਸ਼ਰੀ, ਇਕ ਚਮਚ ਹਲਕਾ ਭੁੰਨਿਆ ਹੋਇਆ ਖੋਆ, ਇਕ ਚਮਚ ਚਿਰੌਂਜੀ, ਇਕ ਛੋਟਾ ਚਮਚ ਬਰੀਕ ਕੱਟਿਆ ਹੋਇਆ ਪਿਸਤਾ, ਤਲਣ ਲਈ ਰੀਫਾਈਂਡ ਤੇਲ। ਵਿਧੀ- ਪਿਸੀ ਹੋਈ ਮਿਸ਼ਰੀ ਵਿੱਚ ਖੋਆ, ਚਿਰੌਂਜੀ, ਇਲਾਚੀ ਪਾਊਡਰ ਨੂੰ ਚੰਗੀ [...]

« Previous PageNext Page »