ਪਪੀਤਾ ਸ਼ੇਕ
ਸਮੱਗਰੀ- 1/2 ਕਿਲੋ ਗਰਾਮ ਪਪੀਤਾ, 4 ਵੱਡੇ ਚਮਚ ਚੀਨੀ, 2 ਗਿਲਾਸ ਦੁੱਧ, 1 ਕਟੋਰੀ ਬਰਫ ਦੇ ਟੁਕੜੇ। ਬਣਾਉਣ ਦਾ ਤਰੀਕਾ- ਪਪੀਤੇ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਵੋ। ਇਸ ਵਿੱਚੋਂ ਬੀਜ ਬਾਹਰ ਕੱਢ ਦਿਉ ਅਤੇ ਵੱਡੇ-ਵੱਡੇ ਟੁਕੜਿਆਂ ਵਿੱਚ ਕੱਟ ਲਉ। ਪਪੀਤੇ ਦੇ ਟੁਕੜਿਆਂ ਨੂੰ ਚੀਨੀ ਨਾਲ ਮਿਲਾ ਕੇ ਮਿਕਸਰ ਵਿੱਚ ਪੀਸ ਲਉ। ਫਿਰ ਇਸ [...]
ਭਰੇ ਹੋਏ ਕਰੇਲੇ
ਸਮੱਗਰੀ- 1/2 ਕਿਲੋ ਕਰੇਲੇ, 4 ਪਿਆਜ਼, 5 ਹਰੀਆਂ ਮਿਰਚਾਂ, ਇਕ ਕੱਚਾ ਅੰਬ, 1/2 ਚਮਚ ਹਲਦੀ, 1/2 ਚਮਚ ਲਾਲ ਮਿਰਚ ਪਾਊਡਰ, ਨਮਕ ਸਵਾਦ ਅਨੁਸਾਰ, ਜ਼ਰੂਰਤ ਅਨੁਸਾਰ ਤੇਲ ਸਾਬਤ ਮਸਾਲਾ, 2 ਚਮਚ ਸੌਂਫ, 1 ਚਮਚ ਮੇਥੀ ਦਾਣਾ, 1 ਚਮਚ ਕਲੌਂਜੀ, 1 ਚਮਚ ਸਰ੍ਹੋਂ ਦੇ ਦਾਣੇ, 2 ਚਮਚ ਸਾਬਤ ਧਨੀਆ। ਬਣਾਉਣ ਦਾ ਤਰੀਕਾ- ਕਰੇਲੇ ਨੂੰ ਉਪਰ ਤੋਂ [...]
ਮੋਠ ਦੀਆਂ ਮੱਠੀਆਂ
ਸਮੱਗਰੀ- ਇਕ ਕਿਲੋ ਮੋਠ ਦੀ ਦਾਲ, 250 ਗ੍ਰਾਮ ਮਾਂਹ ਦੀ ਦਾਲ, ਅੱਧਾ ਕਿਲੋ ਸ਼ੱਕਰ, ਥੋੜਾ ਜਿਹਾ ਨਮਕ। ਬਣਾਉਣ ਦਾ ਢੰਗ- ਪਹਿਲਾਂ ਸ਼ੱਕਰ, ਨਮਕ ਨੂੰ ਥੋੜੇ ਜਹੇ ਪਾਣੀ ਵਿੱਚ ਹਲਕਾ ਗਰਮ ਕਰ ਲਉ, ਜਿਸ ਨਾਲ ਸ਼ੱਕਰ ਘੁਲ ਜਾਵੇਗੀ। ਹੁਣ ਇਸ ਨੂੰ ਠੰਢਾ ਹੋਣ ਦਿਉ। ਦੋਵੇਂ ਦਾਲਾਂ ਨੂੰ ਇਕੋ ਵਾਰ ਪੀਸ ਲਉ। ਉਸ ਵਿੱਚ ਜਵੈਣ, ਹਿੰਗ [...]
ਸ਼ੇਜਵਾਨ ਰੋਲਸ
ਸਮੱਗਰੀ-ਬ੍ਰੈੱਡ, ਸ਼ੇਜਵਾਨ, ਸੌਸ, ਤਲਣ ਲਈ ਤੇਲ, 3 ਟੀ-ਸਪੂਨ ਕੌਰਨਫਲੋਰ। ਵਿਧੀ-ਬ੍ਰੈੱਡ ਦੇ ਕਿਨਾਰੇ ਕੱਟ ਲਓ। ਬ੍ਰੈੱਡ ਦੇ ਦੋ ਸਲਾਈਸ ਲਓ ਅਤੇ ਇਕ ਦੇ ਉੱਪਰ ਇਕ ਰੱਖ ਕੇ ਪਾਣੀ ਨਾਲ ਚਿਪਕਾ ਲਓ।ਹੁਣ ਇਸ ‘ਤੇ ਹਲਕਾ ਜਿਹਾ ਵੇਸਣ ਲਗਾ ਦਿਓ। ਇਸ ‘ਤੇ ਸ਼ੇਜਵਾਨ ਸੌਸ ਲਗਾਓ ਅਤੇ ਗੋਲਾਈ ‘ਚ ਰੋਲ ਕਰੋ। ਹੁਣ ਇਸ ਰੋਲ ਦੇ ਗੋਲ ਸਲਾਈਸ ਕੱਟ [...]
ਤੰਦੂਰੀ ਮਿਰਚ
ਭਰਨ ਦੀ ਸਮੱਗਰੀ:6-7 ਮੋਟੀ ਮਿਰਚ ਵਿਚਾਲਿਓਂ ਕੱਟ ਕੇ ਨਿੰਬੂ ਛਿੜਕ ਕੇ, ½ ਕੱਪ ਉਬਲੇ ਚੌਲ, ½ ਕੱਪ ਉਬਲੇ ਆਲੂ, ½ ਛੋਟਾ ਚੱਮਚ ਅੰਬਚੂਰ ਅਤੇ ਲਾਲ ਮਿਰਚ ਪਾਊਡਰ, 1 ਛੋਟਾ ਚੱਮਚ ਹਰੀ ਮਿਰਚ, 1 ਛੋਟਾ ਟੁਕੜਾ ਅਦਰਕ, 1 ਵੱਡਾ ਚਮਚ ਪਿਆਜ਼ ਬਾਰੀਕ ਕੱਟਿਆ, 6-7 ਕਾਜੂ ਬਾਰੀਕ ਕੱਟੇ ਅਤੇ 1 ਵੱਡਾ ਚੱਮਚ ਦੇਸੀ ਘਿਓ, ਸਾਰੀ ਸਮੱਗਰੀ [...]
ਸਟੱਫਡ ਮਸ਼ਰੂਮ
ਸਮੱਗਰੀ: 8-10 ਮਸ਼ਰੂਮ, 1 ਛੋਟਾ ਚੱਮਚ ਮੱਖਣ, 1 ਛੋਟਾ ਚੱਮਚ ਬਾਰੀਕ ਕੱਟਿਆ ਪਿਆਜ਼, 2 ਵੱਡੇ ਚੱਮਚ ਬ੍ਰੈੱਡ ਕਰੱਮਸ, ਨਮਕ ਅਤੇ ਕਾਲੀ ਮਿਰਚ ਸੁਆਦ ਮੁਤਾਬਕ ਅਤੇ ਇਕ ਵੱਡਾ ਚੱਮਚ ਮਸ਼ਰੂਮ ਦਾ ਗੁੱਦਾ। ਕੋਟਿੰਗ ਦੀ ਸਮੱਗਰੀ: 2 ਵੱਡੇ ਚੱਮਚ ਵੇਸਣ, ½ ਛੋਟਾ ਚੱਮਚ ਤੇਲ ਅਤੇ 1 ਛੋਟਾ ਚੱਮਚ ਖਸਖਸ। ਵਿਧੀ:ਮਸ਼ਰੂਮ ਧੋ ਕੇ ਸੁੱਕੇ ਕੱਪੜੇ ਨਾਲ ਪੂੰਝ [...]
ਪਾਪੜੀ ਚਾਟ
ਸਮੱਗਰੀ:- 1/2 ਕੱਪ ਆਟਾ, 1/4 ਛੋਟਾ ਚਮਚਾ ਬੇਕਿੰਗ ਪਾਊਡਰ, 3 ਵੱਡੇ ਚਮਚੇ ਦਹੀਂ, 1/2 ਛੋਟਾ ਚਮਚ ਪੀਸੀ ਹੋਈ ਕਾਲੀ ਮਿਰਚ, ਨਮਕ ਸਵਾਦ ਅਨੁਸਾਰ, 1 ਛੋਟਾ ਚਮਚਾ ਰਿਫਾਇੰਡ ਤੇਲ, 1 ਆਲੂ ਉਬਲਿਆ ਅਤੇ ਕਿਊਬ ‘ਚ ਕੱਟਿਆ ਹੋਇਆ, 1 ਟਮਾਟਰ , 1 ਪਿਆਜ਼ ਬਰੀਕ ਕੱਟਿਆਂ ਹੋਇਆ, 2 ਵੱਡੇ ਚਮਚੇ ਅੰਕੁਰਿਤ ਮੂੰਗ, 2 ਵੱਡੇ ਚਮਚੇ ਅਨਾਰ ਦੇ [...]
ਸੋਇਆਬੀਨ ਮਿਸਲ
ਸਮੱਗਰੀ:- 1/2 ਕੱਪ ਸੋਇਆਬੀਨ ਦੇ ਦਾਣੇ, 2 ਵੱਡੇ ਚਮਚੇ ਅੰਕੁਰਿਤ ਦਾਲ, 1 ਚਮਚਾ ਬਰੀਕ ਅਦਰਕ, 2 ਬਰੀਕ ਕੱਟੀ ਹੋਈ ਹਰੀ ਮਿਰਚ, 3 ਕਲੀਆਂ ਲਸਣ ਦੀਆਂ ਪਿਸੀਆਂ ਹੋਈਆਂ, 1/4 ਛੋਟਾ ਚਮਚਾ ਹਲਦੀ ਪਾਊਡਰ, 1/2 ਛੋਟਾ ਚਮਚਾ ਗਰਮ ਮਸਾਲਾ, 1 ਛੋਟਾ ਚਮਚਾ ਰਾਈ, ਨਮਕ ਸਵਾਦ ਅਨੁਸਾਰ, 1 ਟਮਾਟਰ, 2 ਵੱਡੇ ਚਮਚੇ ਪਿਆਜ਼ ਬਰੀਕ ਕੱਟੇ ਹੋਏ, 1 [...]
ਦਹੀਂ-ਪਕੌੜਾ
ਸਮੱਗਰੀ:- /1/2 ਕੱਪ ਛਿਲਕੇ ਵਾਲੀੇ ਮੂੰਗ ਦਾਲ, 2 ਵੱਡੇ ਚਮਚੇ ਛਿਲਕੇ ਵਾਲੀ ਉੜਦ ਦਾਲ, ਚੁਟਕੀ ਭਰ ਹਿੰਗ, 1/2 ਛੋਟਾ ਚਮਚਾ ਨਮਕ, 1 ਛੋਟਾ ਟੁਕੜਾ ਅਦਰਕ, 2 ਹਰੀ ਮਿਰਚ, 500 ਗ੍ਰਾਮ ਦਹੀਂ, 1 ਛੋਟਾ ਚਮਚਾ ਜ਼ੀਰਾ ਪਾਊਡਰ, ਲਾਲ ਮਿਰਚ ਪਾਊਡਰ, ਥੋੜ੍ਹੀ ਜਿਹੀ ਸੌਂਠ, ਨਮਕ ਸਵਾਦ ਅਨੁਸਾਰ, ਰਿਫਾਇੰਡ ਤੇਲ। ਵਿਧੀ :- ਦੋਵਾਂ ਦਾਲਾਂ ਨੂੰ ਅਲੱਗ-ਅਲੱਗ ਰਾਤ ਭਰ [...]
ਗੂੜ੍ਹੀ ਨੀਂਦ ਹੰਢਾਓ ਤੇ ਖੁਸ਼ੀਆਂ ਪਾਓ
-ਬੂਟਾ ਰਾਮ ਕੁਦਰਤੀ ਨਿਯਮ ਅਨੁਸਾਰ ਹਰ ਪ੍ਰਾਣੀ ਨੀਂਦ ਦਾ ਮੁਥਾਜ ਹੈ। ਨੀਂਦ, ਜੀਵ ਨੂੰ ਪੂਰਨ ਵਿਸ਼ਰਾਮ ਪ੍ਰਦਾਨ ਕਰਦੀ ਹੈ। ਜੇ ਅਸੀਂ ਮਨੁੱਖੀ ਜੀਵਨ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਰੀਰਕ ਹਰਕਤ ਦੇ ਅਮਲ ਵਿੱਚ ਆਉਣ ‘ਤੇ ਮਨੁੱਖੀ ਖੂਨ ਵਿਚਲੇ ਅਣਗਿਣਤ ਸੈੱਲ ਟੁੱਟਦੇ-ਭੱਜਦੇ ਤੇ ਮੁੜ ਜੁੜਦੇ ਰਹਿੰਦੇ ਹਨ, ਜੋ ਲਹੂ ਦੇ ਨਿਰੰਤਰ ਪ੍ਰਵਾਹ [...]
