ਬਾਬਾ ਰਾਮਦੇਵ ‘ਤੇ 5 ਕਰੋੜ ਦੀ ਟੈਕਸ ਚੋਰੀ ਦਾ ਦੋਸ਼
March 22, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
22ਮਾਰਚ(ਸਟਾਰ ਨਿਊਜ਼)-ਬਾਬਾ ਰਾਮਦੇਵ ਕਾਲੇ ਧਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਦੇ ਆ ਰਹੇ ਹਨ ਪਰ ਹੁਣ ਉਹ ਖੁਦ ਹੀ ਟੈਕਸ ਚੋਰੀ ਦੇ ਮਾਮਲੇ ਵਿਚ ਫਸਦੇ ਹੋਏ ਨਜ਼ਰ ਆ ਰਹੇ ਹਨ। ‘ਤਹਿਲਕਾ’ ਰਸਾਲੇ ਨੇ ਰਾਮਦੇਵ ਦੀਆਂ ਟਰੱਸਟਾਂ ਦੇ ਕੰਮ-ਕਾਜ ਬਾਰੇ ਇਕ ਰਿਪੋਰਟ ਛਾਪ ਕੇ ਇਸਦਾ ਖੁਲਾਸਾ ਕੀਤਾ ਹੈ। ਤਹਿਲਕਾ ਨੇ ਇਸ ਰਿਪੋਰਟ ਵਿਚ ਬਾਬਾ ਰਾਮਦੇਵ [...]
ਸਕੂਲ ਬਸ ਨਹਿਰ ‘ਚ ਡਿੱਗੀ, 14 ਬੱਚਿਆਂ ਦੀ ਮੌਤ
March 21, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ,21ਮਾਰਚ(ਸਟਾਰ ਨਿਊਜ਼) ਮੱਧ ਪ੍ਰਦੇਸ਼ ਦੇ ਖੱਮ ਜਿਲ੍ਹੇ ‘ਚ ਇਕ ਸਕੂਲ ਬਸ ਨਹਿਰ ‘ਚ ਡਿੱਗ ਜਾਣ ਕਾਰਨ 14 ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ 18 ਬੱਚੇ ਜ਼ਖਮੀ ਹੋ ਗਏ। ਰਿਪੋਰਟ ਦੇ ਅਨੁਸਾਰ ਨਹਿਰ ਇਹ ਹਾਦਸਾ ਬਸ ਦੇ ਸਾਹਮਣੇ ਤੋਂ ਆਏ ਬਾਈਕ ਸਵਾਰ ਨੂੰ ਬਚਾਉਣ ਦੇ ਕਾਰਨ ਹੋਇਆ। ਬਸ ਡਰਾਇਵਰ ਨੇ ਸਾਹਮਣੇ ਤੋਂ ਆ ਰਿਹੇ [...]
ਰਾਮਦੇਵ ਨੂੰ ਮਿਲੇ ਅੰਨਾ, ਸਰਕਾਰ ਵਿਰੁਧ ਮਿਲਕੇ ਲੜਾਂਗੇ!
March 21, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਹਰਿਦੁਆਰ,21ਮਾਰਚ(ਸਟਾਰ ਨਿਊਜ਼)-ਲੰਮੇ ਸਮੇਂ ਬਾਅਦ ਪ੍ਰਸਿਧ ਸਮਾਜਸੇਵੀ ਅੰਨਾ ਹਜਾਰੇ ਅਤੇ ਯੋਗ ਗੁਰੂ ਬਾਬ ਰਾਮਦੇਵ ਇਕੱਠੇ ਦਿੱਸੇ। ਬਾਬਾ ਰਾਮਦੇਵ ਨੂੰ ਮਿਲਣ ਖੁਦ ਅੰਨਾ ਹਜਾਰੇ ਹਰਿਦੁਆਰ ਗਏ। ਅੰਨਾ ਹਜਾਰੇ ਦਾ ਹਰਿਦੁਆਰ ਪਹੁੰਚਣ ‘ਤੇ ਬਾਬਾ ਰਾਮਦੇਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਯਾਦ ਰਿਹੇ ਕਿ 25 ਮਾਰਚ ਨੂੰ ਅੰਨਾ ਹਜਾਰੇ ਦਿੱਲੀ ‘ਚ ਭੁਖ ਹੜਤਾਲ ਕਰਨ ਵਾਲੇ ਹਨ ਅਤੇ ਅਜਿਹੇ ‘ਚ [...]
ਯੇਦੀਯੁਰੱਪਾ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਣ ਲਈ ਬਜ਼ਿਦ
March 21, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਬੰਗਲੌਰ¸21ਮਾਰਚ(ਸਟਾਰ ਨਿਊਜ਼) ਕਰਨਾਟਕ ਦੇ ਸਾਬਕਾ ਮੁਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦੇ ਵਫਾਦਾਰਾਂ ਵਲੋਂ ਮੰਗਲਵਾਰ ਨੂੰ ਬਜਟ ਸਮਾਗਮ ਦੇ ਪਹਿਲੇ ਦਿਨ ਦੇ ਬਾਈਕਾਟ ਦੇ ਨਾਲ ਹੀ ਸੱਤਾਧਾਰੀ ਭਾਜਪਾ ਦਾ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਯੇਦੀਯੁਰੱਪਾ ਨਵਾਂ ਨੇਤਾ ਚੁਣਨ ਲਈ ਵਿਧਾਇਕ ਦਲ ਦੀ ਜਲਦੀ ਬੈਠਕ ਸੱਦਣ ਲਈ ਜ਼ੋਰ ਪਾ ਰਹੇ ਹਨ ਅਤੇ ਉਨ੍ਹਾਂ ਪਾਰਟੀ ਹਾਈ [...]
ਬਾਦਲ ਵੱਲੋਂ ਮਨਮੋਹਨ ਸਿੰਘ ਤੇ ਚਿਦੰਬਰਮ ਨਾਲ ਮੁਲਾਕਾਤ
March 21, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ,21ਮਾਰਚ(ਸਟਾਰ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਗ੍ਰਹਿ ਮੰਤਰੀ ਚਿਦੰਬਰਮ ਨਾਲ ਵੱਖੋ-ਵੱਖਰੀ ਮੁਲਾਕਾਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਸੱਦਣ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਨੇ ਮਾਮਲੇ ਦਾ ਹੱਲ ਛੇਤੀ ਕੱਢਣ ਦਾ ਭਰੋਸਾ ਦਿੱਤਾ ਹੈ। [...]
ਰੇਲ ਮੰਤਰੀ ਦੇ ਸਹੁੰ ਚੁੱਕਣ ਤੋਂ ਪਹਿਲਾਂ ਦੋ ਹਾਦਸੇ, 17 ਮਰੇ
March 21, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਲਖਨਊ/ਨਵੀਂ ਦਿੱਲੀ,21ਮਾਰਚ(ਸਟਾਰ ਨਿਊਜ਼)ਨਵੇਂ ਰੇਲ ਮੰਤਰੀ ਮੁਕੁਲ ਰਾਏ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਵਿਚ ਇਕ ਵੈਨ ਅਤੇ ਟਰੇਨ ਦੀ ਟੱਕਰ ਹੋਣ ਨਾਲ ਘੱਟੋ-ਘੱਟ 17 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮਿਲੀਆਂ ਖਬਰਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਮਹਾਮਾਇਆ ਨਗਰ ਜ਼ਿਲੇ ਦੇ ਹਾਥਰਸ ਗੇਟ ਖੇਤਰ ‘ਚ [...]
ਸਰਕਾਰ ਨੇ ‘ਇਕ ਰੈਂਕ ਇਕ ਪੈਨਸ਼ਨ’ ਲਈ ਯਤਨ ਆਰੰਭੇ: ਐਂਟਨੀ
March 20, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ,20ਮਾਰਚ(ਸਟਾਰ ਨਿਊਜ਼)-ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਅੱਜ ਲੋਕ ਸਭਾ ਵਿਚ ਭਰੋਸਾ ਦਿੱਤਾ ਕਿ ਸਰਕਾਰ ਸਾਬਕਾ ਸੈਨਿਕਾਂ ਦੀ ਪੈਨਸ਼ਨ ਇਕ ਰੈਂਕ ਦੀ ਮੰਗ ਨੂੰ ਅਮਲੀ ਰੂਪ ਦੇਣ ਲਈ ਯਤਨਸ਼ੀਲ ਹੈ ਅਤੇ ਬੀਤੇ ਸਮੇਂ ਵਿਚ ਵੀ ਸਰਕਾਰ ਨੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਅਜਿਹੇ ਫੈਸਲੇ ਲਏ ਹਨ। ਪ੍ਰਸ਼ਨਕਾਲ ਦੌਰਾਨ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਅੱਜ ਲੋਕ [...]
ਮੁਕੁਲ ਰਾਏ ਨਵੇਂ ਰੇਲ ਮੰਤਰੀ ਵਜੋਂ ਅੱਜ ਚੁੱਕਣਗੇ ਸਹੁੰ
March 20, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ:-20ਮਾਰਚ(ਸਟਾਰ ਨਿਊਜ਼)¸ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਕੇਂਦਰੀ ਜਹਾਜ਼ਰਾਨੀ ਮੰਤਰੀ ਮੁਕੁਲ ਰਾਏ ਐਤਵਾਰ ਸਵੇਰੇ 10 ਵਜੇ ਨਵੇਂ ਰੇਲ ਮੰਤਰੀ ਵਜੋਂ ਸਹੁੰ ਚੁਕਣਗੇ। ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਮੁਤਾਬਕ ਦਿਨੇਸ਼ ਤ੍ਰਿਵੇਦੀ ਦੀ ਥਾਂ ‘ਤੇ ਮੁਕੁਲ ਰਾਏ ਨੂੰ ਨਵਾਂ ਰੇਲ ਮੰਤਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮਮਤਾ ਬੈਨਰਜੀ ਵਿਚਾਲੇ ਹੋਈ ਗੱਲਬਾਤ ਦੌਰਾਨ ਇਸ [...]
ਮਨਮੋਹਨ ਸਿੰਘ ਨੂੰ ਐਕਟਿੰਗ ਲਈ ਆਸਕਰ ਐਵਾਰਡ : ਮੋਦੀ ਦੀ ਟਿੱਚਰ
March 20, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਪੁਣੇ- 20ਮਾਰਚ(ਸਟਾਰ ਨਿਊਜ਼)ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਮਾਖੌਲ ਉਡਾਉਂਦੇ ਹੋਏ ਇਕ ਸਮਾਰੋਹ ਵਿਚ ਬੋਲਦਿਆਂ ਕਿਹਾ,”ਹੁਣੇ ਹੁਣੇ ਮੈਨੂੰ ਇਕ ਐੱਸ. ਐੱਮ. ਐੱਸ. ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਆਸਕਰ ਐਵਾਰਡ ਦਿਤਾ ਗਿਆ ਹੈ, ਜਦੋਂ ਮੈਂ ਇਸ ਬਾਰੇ ਪਤਾ ਲਾਇਆ [...]
ਐੱਨ. ਸੀ. ਟੀ. ਸੀ. ‘ਤੇ ਸਰਕਾਰ ਜਿੱਤੀ, ‘ਮਮਤਾਗਿਰੀ’ ਅੱਗੇ ਹਾਰੀ
March 20, 2012 by admin
Filed under ਇੰਡੀਆ, ਵਿਸ਼ੇਸ਼ ਰਿਪੋਰਟ
ਨਵੀਂ ਦਿੱਲੀ :-¸20ਮਾਰਚ(ਸਟਾਰ ਨਿਊਜ਼)- ਲੋਕ ਸਭਾ ਨੇ ਸਰਕਾਰ ਵਿਚ ਸ਼ਾਮਲ ਤ੍ਰਿਣਮੂਲ ਕਾਂਗਰਸ ਅਤੇ ਹਮਾਇਤੀ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਮੈਂਬਰਾਂ ਦੇ ਬਾਈਕਾਟ ਦਰਮਿਆਨ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਨੂੰ ਪਾਸ ਕਰ ਦਿਤਾ ਹੈ। ਪਹਿਲਾਂ ਸਰਕਾਰ ਨੂੰ ਉਸ ਸਮੇਂ ਜਿੱਤ ਹਾਸਲ ਹੋਈ, ਜਦੋਂ ਹਾਊਸ ਨੇ ਕੌਮੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਪੀ. ਸੀ.) ਦੀ ਸਥਾਪਨਾ [...]
