ਫਰਾਂਸ ‘ਚ ਰਾਸ਼ਟਰਪਤੀ ਦੇ ਪਹਿਲੇ ਗੇੜ ਦੀ ਚੋਣ ਹੋਈ
ਫਰਾਂਸ-22 ਅਪ੍ਰੈਲ ਨੂੰ ਸ਼ਾਮ ਦੇ ਅੱਠ ਵਜੇ ਰਾਸ਼ਟਰਪਤੀ ਦੀ ਚੋਣ ਲਈ ਖੜੇ ਹੋਏ 10 ਉਮੀਦਵਾਰਾਂ ਦਾ ਨਤੀਜਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਸੋਸ਼ਲਿਸਟ ਪਾਰਟੀ ਦੇ ਲੀਡਰ ਫਰਾਂਸਉਆਜ਼ ਹਲਾਂਡ ਨੂੰ 29.30 ਫੀਸਦੀ, ਸੱਜੇ ਪੱਖੀ ਪਾਰਟੀ ਯੂ ਐਮ ਪੀ ਪਾਰਟੀ ਦੇ ਨਿਕੋਲਾ ਸਰਕੋਜ਼ੀ ਨੂੰ 26 ਫੀਸਦੀ ਅਤੇ ਫਰੰਟ ਨੈਸ਼ਨਲ ਦੇ ਉਮੀਦਵਾਰ ਨੂੰ 18.20 ਫੀਸਦੀ ਤੇ ਕਮਿਊਨਿਸਟ [...]
ਚਾਰ ਸਾਲ ਦੇ ਬੱਚੇ ਨੇ ਖਿਡੌਣਾ ਨਾ ਲਿਆਉਣ ‘ਤੇ ਬਾਪ ਨੂੰ ਗੋਲੀ ਮਾਰੀ
ਰਿਆਦ-ਘਰ ਵਿੱਚ ਜੇ ਹਥਿਆਰ ਹੈ ਤਾਂ ਧਿਆਨ ਰੱਖੋ ਕਿ ਉਹ ਬੱਚਿਆਂ ਦੀ ਪਹੁੰਚ ਤੋਂ ਦੂਰ ਰਹੇ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਬੱਚਾ ਜਿ਼ੱਦੀ ਨਾ ਬਣੇ। ਸਾਊਦੀ ਅਰਬ ਵਿੱਚ ਚਾਰ ਸਾਲ ਦੇ ਇੱਕ ਬੱਚੇ ਨੇ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਾਰਨ ਸਿਰਫ ਏਨਾ ਸੀ ਕਿ ਉਸਨੇ ਉਸਦਾ ਮਨਪਸੰਦ ਖਿਡੌਣਾ ਖਰੀਦ [...]
ਕਰਾਚੀ ਵਿੱਚ ਦੋ ਐਟਮੀ ਪਲਾਂਟ ਲੱਗਣਗੇ
ਇਸਲਾਮਬਾਦ-ਪਾਕਿਸਤਾਨ ਆਪਣੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਕਰਾਚੀ ਵਿੱਚ ਦੋ ਪ੍ਰਮਾਣੂ ਪਲਾਂਟ ਲਾਉਣ ਦੀ ਯੋਜਨਾ ਬਣਾ ਰਿਹਾ ਹੈ। ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰ ਪਲਾਂਟ ਦੀ ਸਮਰੱਥਾ 1000 ਮੈਗਾਵਾਟ ਹੋਵੇਗੀ। ‘ਦ ਨਿਊਜ਼’ ਅਖਬਾਰ ਨੇ ਪਾਕਿਸਤਾਨ ਪ੍ਰਮਾਣੂ ਊਰਜਾ ਕਮਿਸ਼ਨ ਦੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਰਾਸ਼ਟਰਪਤੀ ਦਫਤਰ ਤੇ ਫੌਜੀ ਹੈਡਕੁਆਰਟਰ ਇਨ੍ਹਾਂ ਪਲਾਂਟਾਂ [...]
ਬ੍ਰਿਟੇਨ ਨਹੀਂ ਕਰੇਗਾ ਮੁਸ਼ੱਰਫ ਨੂੰ ਪਾਕਿਸਤਾਨ ਦੇ ਹਵਾਲੇ
ਇਸਲਾਮਾਬਾਦ-ਬ੍ਰਿਟੇਨ ਤੋਂ ਸਾਬਕਾ ਫੌਜੀ ਸ਼ਾਸਕ ਪਰਵੇਜ ਮੁਸ਼ੱਰਫ ਦੀ ਹਵਾਲਗੀ ਦੇ ਪਾਕਿਸਤਾਨ ਦੇ ਯਤਨਾਂ ਨੂੰ ਝਟਕਾ ਲੱਗਾ ਹੈ। ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਮੌਤ ਦੀ ਸਜ਼ਾ ਦੇ ਨਿਯਮ ਕਾਰਨ ਦੋਵਾਂ ਦੇਸ਼ਾਂ ਦਾ ਇਸ ਸੰਬੰਧ ਵਿੱਚ ਸਮਝੌਤਾ ਹੋਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਐਕਸਪ੍ਰੈਸ ਟ੍ਰਿਬਿਊਨ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ ਆਈ [...]
ਪਾਕਿਸਤਾਨ ਵਿੱਚ ਹਿੰਦੂ ਵਿਧਾਇਕ ਨੂੰ ਜੇਲ ਜਾਣਾ ਪਿਆ
ਇਸਲਾਮਾਬਾਦ-ਪਾਕਿਸਤਾਨ ਵਿੱਚ ਇੱਕ ਹਿੰਦੂ ਵਿਧਾਇਕ ਨੂੰ ਬੀ ਏ ਦੀ ਫਰਜੀ ਡਿਗਰੀ ਰੱਖਣ ਦੇ ਦੋਸ਼ ਵਿੱਚ ਇੱਕ ਸਾਲ ਦੀ ਕੈਦ ਦੀ ਸਜ਼ਾ ਹੋ ਗਈ ਹੈ। ਇਸਦੇ ਨਾਲ ਅਦਾਲਤ ਨੇ ਉਨ੍ਹਾਂ ‘ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਦੋਸ਼ੀ ਜਮੀਅਤ-ਉਲੇਮਾ-ਏ-ਇਸਲਾਮ ਪਾਰਟੀ ਦਾ ਵਿਧਾਇਕ ਹੈ। ਪੱਛਮੀ ਉਤਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਵਿਧਾਇਕ ਕਿਸ਼ੋਰ ਕੁਮਾਰ [...]
ਮੈਕਸੀਕੋ ‘ਚ ਜ਼ਬਰਦਸਤ ਭੂਚਾਲ, ਸੈਂਕੜੇ ਘਰਾਂ ਨੂੰ ਨੁਕਸਾਨ
March 22, 2012 by admin
Filed under ਅੰਤਰਾਸ਼ਟਰੀ, ਵਿਸ਼ੇਸ਼ ਰਿਪੋਰਟ
ਮੈਕਸੀਕੋ ਸਿਟੀ, 22ਮਾਰਚ(ਸਟਾਰ ਨਿਊਜ਼)- ਦੱਖਣੀ ਮੈਕਸੀਕੋ ‘ਚ ਬੁੱਧਵਾਰ ਤੜਕੇ ਭੂਚਾਲ ਦਾ ਜ਼ਬਰਦਸਤ ਝਟਕਾ ਆਇਆ, ਜਿਸ ਕਾਰਨ ਘੱਟੋ-ਘੱਟ 800 ਮਕਾਨਾਂ ਨੂੰ ਨੁਕਸਾਨ ਪੁੱਜਾ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.4 ਦੱਸੀ ਜਾਂਦੀ ਹੈ। ਇਸ ਭੂਚਾਲ ਕਾਰਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਭਾਰਤੀ ਸਮੇਂ ਮੁਤਾਬਕ ਇਹ ਭੂਚਾਲ ਅੱਧੀ ਰਾਤ 12.00 ਵਜੇ ਦੇ ਲਗਭਗ [...]
ਪੈਰਿਸ ‘ਚ ਇੰਡੋਨੇਸ਼ਿਆਈ ਦੂਤਘਰ ਦੇ ਬਾਹਰ ਧਮਾਕਾ
March 22, 2012 by admin
Filed under ਅੰਤਰਾਸ਼ਟਰੀ, ਵਿਸ਼ੇਸ਼ ਰਿਪੋਰਟ
ਪੈਰਿਸ,22ਮਾਰਚ(ਸਟਾਰ ਨਿਊਜ਼)ਇਸ ਸ਼ਹਿਰ ਵਿਚ ਇੰਡੋਨੇਸ਼ੀਆ ਦੇ ਸਫਾਰਤਖਾਨੇ ਅੱਗੇ ਅੱਜ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ ਜਿਸ ਨੇ ਆਲੇ-ਦੁਆਲੇ ਦੀਆਂ ਇਮਾਰਤਾਂ ਦਾ ਭਾਰੀ ਨੁਕਸਾਨ ਕੀਤਾ, ਭਾਵੇਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸੇ ਦੌਰਾਨ ਪਿਛਲੇ ਕੁਝ ਸਮੇਂ ਤੋਂ ਫਰਾਂਸ ਵਿਚ ਵੱਖ-ਵੱਖ ਥਾਵਾਂ ‘ਤੇ ਗੋਲੀਆਂ ਚਲਾ ਕੇ ਦਹਿਸ਼ਤ ਪੈਦਾ ਕਰਨ ਵਾਲੇ ਇਕ ਮਸ਼ਕੂਕ ਅਲਕਾਇਦਾ [...]
ਓਮਾਨ ‘ਚ ਇਕ ਭਾਰਤੀ ਵਿਦਿਆਰਥੀ ਡੁੱਬਿਆ
ਦੁਬਈ :22ਮਾਰਚ(ਸਟਾਰ ਨਿਊਜ਼) ਰੋਮਾਂਚਿਕ ਟ੍ਰਿਪ ‘ਤੇ ਨਿਕਲੇ ਓਮਾਨ ਦੇ ਇਕ ਭਾਰਤੀ ਸਕੂਲ ਦੇ ਵਿਦਿਆਰਥੀਆਂ ਦੀਆਂ ਖੁਸ਼ੀਆਂ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਇਕ ਵਿਦਿਆਰਥੀ ਸਮੁੰਦਰ ਦੇ ਕੰਢੇ ‘ਤੇ ਡੁੱਬ ਗਿਆ ਜਦਕਿ ਇਕ ਹੋਰ ਜ਼ਿੰਦਗੀ ਲਈ ਮੌਤ ਨਾਲ ਹਸਪਤਾਲ ‘ਚ ਸੰਘਰਸ਼ ਕਰ ਰਿਹਾ ਹੈ। ਮਾਰੇ ਗਏ ਭਾਰਤੀ ਵਿਦਿਆਰਥੀ ਦੀ ਪਛਾਣ ਨੂਰ ਅਹਿਮਦ ਵਜੋਂ ਹੋਈ ਹੈ। [...]
ਅਲਕਾਇਦਾ ਨੇ ਲਈ ਇਰਾਕ ‘ਚ ਹੋਏ ਬੰਬ ਹਮਲਿਆਂ ਦੀ ਜ਼ਿੰਮੇਵਾਰੀ
ਬਗਦਾਦ ¸22ਮਾਰਚ(ਸਟਾਰ ਨਿਊਜ਼) ਅਗਲੇ ਹਫਤੇ ਹੋਣ ਵਾਲੇ ਅਰਬ ਸੰਮੇਲਨ ਤੋਂ ਪਹਿਲਾਂ ਇਰਾਕ ‘ਚ ਕਲ ਹੋਏ ਬੰਬ ਹਮਲਿਆਂ ਦੀ ਜ਼ਿੰਮੇਵਾਰੀ ਇਰਾਕ ਵਿਚ ਅਲਕਾਇਦਾ ਦੇ ਫਰੰਟ ਗਰੁੱਪ ਨੇ ਲਈ ਹੈ। ਇਸ ਹਮਲੇ ਵਿਚ 50 ਵਿਅਕਤੀ ਮਾਰੇ ਗਏ ਸਨ। ਇਸਲਾਮਿਕ ਸਟੇਟ ਆਫ ਇਰਾਕ ਨੇ 20 ਮਾਰਚ ਦੇ ਇਕ ਬਿਆਨ ਵਿਚ ਐਲਾਨ ਕੀਤਾ ਹੈ ਕਿ ਜੇਹਾਦੀ ਫੋਰਮ ‘ਹੋਨੇਇਨ’ ਉਤੇ [...]
ਓਸਾਮਾ ਦੇ ਸਾਲੇ ਨੇ ਕੀਤੀ ਰਿਟ
March 22, 2012 by admin
Filed under ਅੰਤਰਾਸ਼ਟਰੀ, ਵਿਸ਼ੇਸ਼ ਰਿਪੋਰਟ
ਇਸਲਾਮਾਬਾਦ,22ਮਾਰਚ(ਸਟਾਰ ਨਿਊਜ਼)-ਅਲਕਾਇਦਾ ਦੇ ਸਰਗਨੇ ਓਸਾਮਾ ਬਿਨ ਲਾਦੇਨ ਦੇ ਇਕ ਸਾਲੇ ਨੇ ਆਪਣੀ ਭੈਣ ਅਤੇ ਉਸ ਦੇ ਬੱਚਿਆਂ ਨੂੰ ਨਾਜਾਇਜ਼ ਢੰਗ ਨਾਲ ਦੇਸ਼ ਵਿਚ ਦਾਖਲ ਹੋਣ ਅਤੇ ਰਹਿਣ ‘ਤੇ ਉਨ੍ਹਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਨੂੰ ਪਾਕਿ ਅਦਾਲਤ ਵਿਚ ਰਿਟ ਦਾਇਰ ਕਰ ਕੇ ਚੁਨੌਤੀ ਦਿਤੀ ਹੈ। ਲਾਦੇਨ ਦੀ ਸਭ ਤੋਂ ਛੋਟੀ ਪਤਨੀ ਦੇ ਭਰਾ ਜਕਾਰੀਆ ਅਹਿਮਦ [...]
