ਸਰਕਾਰ ਦੀ ਲਗਾਤਾਰਤਾ ਤੇ ਪੰਜਾਬ ਦਾ ਭਵਿੱਖ
-ਗੁਰਸੇਵਕ ਲੰਬੀ (ਡਾ.) ਪੰਜਾਬ ਦੇ ਇਤਿਹਾਸ ਵਿੱਚ ਇਹ ਘਟਨਾ 46 ਸਾਲਾਂ ਬਾਅਦ ਵਾਪਰੀ ਹੈ ਕਿ ਕਿਸੇ ਪਾਰਟੀ ਦੀ ਸਰਕਾਰ ਪੰਜ ਸਾਲ ਪੂਰੇ ਕਰਨ ਪਿੱਛੋਂ ਅਗਲੇ ਪੰਜ ਸਾਲਾਂ ਲਈ ਫਿਰ ਚੁਣੀ ਗਈ ਹੋਵੇ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਲਈ ਇਹ ਗੱਲ ਮਾਣ ਕਰਨ ਯੋਗ ਹੈ। ਦੂਜੇ ਪਾਸੇ ਪੰਜਾਬ ਅਤੇ ਪੰਜਾਬ ਵਾਸੀਆਂ ਲਈ ਸਰਕਾਰ ਦੀ [...]
ਡੀਗੋ ਗਾਰਸ਼ੀਆ ‘ਚ ਅਮਰੀਕਾ ਤੇ ਬ੍ਰਿਟੇਨ ਵਲੋਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ
-ਬੀ ਜੀ ਵਰਗੀਜ਼ ਯੂ ਐਨ ਮਨੁੱਖੀ ਅਧਿਕਾਰ ਕੌਂਸਲ ਨੇ ਸ੍ਰੀਲੰਕਾ ਵਿੱਚ ਸਥਾਈ ਸ਼ਾਂਤੀ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਕਦਮ ਵਧਾਉਂਦਿਆਂ ਅਮਰੀਕਾ ਵਲੋਂ ਪ੍ਰਾਯੋਜਤ ਮਤਾ ਪਾਸ ਕਰ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੱਕ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਦੇ ਮਾਮਲਿਆਂ ਵੱਲ ਧਿਆਨ ਦਿੰਦਿਆਂ ਜੁਆਬਦੇਹੀ ਤੇ ਕੌਮੀ ਮੇਲ-ਮਿਲਾਪ ਨੂੰ ਹੱਲਾਸ਼ੇਰੀ ਦੇਣ ਦੇ ਕਾਰਗਰ ਕਦਮ [...]
ਕਾਂਗਰਸ ਪਾਰਟੀ ਨੂੰ ਦਰਪੇਸ਼ ਨਵੀਆਂ ਚੁਣੌਤੀਆਂ
-ਜਗੀਰ ਸਿੰਘ ਜਗਤਾਰ ਹੁਣੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹੋਈ ਹਾਰ ਦਾ ਕਾਰਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਪੀਪਲਜ਼ ਪਾਰਟੀ ਨੂੰ ਦੱਸਿਆ ਹੈ, ਜਦੋਂ ਕਿ ਤੱਥ ਪੀ ਪੀ ਪੀ ਨੂੰ ਇੱਕ ਛੋਟਾ ਕਾਰਨ ਸਿੱਧ ਕਰਦੇ ਹਨ। ਮੁੱਖ ਕਾਰਨ ਕਾਂਗਰਸੀ ਉਮੀਦਵਾਰਾਂ ਦਾ ਪਛੜ ਕੇ ਅਤੇ ਕੁਝ ਸੀਟਾਂ ਉਤੇ ਗਲਤ ਨਾਵਾਂ ਦਾ ਐਲਾਨ ਕਰਨਾ ਹੈ। [...]
ਬਜਟ ਦੇਸ਼ ਦੇ ਲੋਕਾਂ ਨਾਲ ਧੋਖਾ : ਭਾਜਪਾ
ਨਵੀਂ ਦਿੱਲੀ ¸17ਮਾਰਚ (ਸਟਾਰ ਨਿਊਜ਼)-ਦੇਸ਼ ਦੀ ਪ੍ਰਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਸੰਸਦ ‘ਚ ਪੇਸ਼ ਕੀਤੇ ਗਏ ਆਮ ਬਜਟ ਨੂੰ ਦੇਸ਼ ਦੇ ਲੋਕਾਂ ਨਾਲ ਧੋਖਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਹ ਮਹਿੰਗਾਈ ਦੀ ਮਾਰ ਹੇਠ ਦੱਬੇ ਹੋਏ ਲੋਕਾਂ ਦਾ ਲੱਕ ਤੋੜ ਦੇਵੇਗਾ। ਵਿੱਤ ਮੰਤਰੀ ਵਲੋਂ ਪੇਸ਼ ਬਜਟ ‘ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ [...]
ਦੋ ਦਿਨਾਂ ਤੋਂ ਲਾਪਤਾ ਸਿੱਖ, ਕਲੀਨ ਸ਼ੇਵ ਹਾਲਤ ‘ਚ ਮਿਲਿਆ
ਲੁਧਿਆਣਾ,17ਮਾਰਚ (ਸਟਾਰ ਨਿਊਜ਼) – ਦੋ ਦਿਨ ਪਹਿਲਾਂ ਹੈਬੋਵਾਲ ਦੇ ਨਵੀਨ ਨਗਰ ਇਲਾਕੇ ਤੋਂ ਲਾਪਤਾ 42 ਸਾਲ ਦੇ ਸਿੱਖ ਤਜਿੰਦਰ ਸਿੰਘ ਜਲੰਧਰ ਬਾਈਪਾਸ ਰੋਡ ‘ਤੇ ਇਕ ਮੈਰਿਜ ਪੈਲੇਸ ਦੇ ਬਾਹਰ ਤੋਂ ਪੁਲਸ ਨੇ ਬਰਾਮਦ ਕਰ ਲਿਆ ਹੈ। ਉਸ ਸਮੇਂ ਉਸ ਦੇ ਸਿਰ ‘ਤੇ ਅਤੇ ਦਾੜੀ ਦੇ ਪੂਰੇ ਵਾਲ ਕੱਟੇ ਹੋਏ ਸਨ ਤੇ ਉਹ ਪੂਰੀ ਤਰ੍ਹਾਂ ਨਾਲ ਕਲੀਨ [...]
ਸੁਖਬੀਰ ਬਾਦਲ ਨੇ ਸਚਿਨ ਨੂੰ ਦਿੱਤੀ ਵਧਾਈ
ਚੰਡੀਗੜ੍ਹ,17ਮਾਰਚ (ਸਟਾਰ ਨਿਊਜ਼) -ਪੰਜਾਬ ਦੇ ਉਪ ਮੁੱਖ ਮੰਤਰੀ ਤੇ ਖੇਡ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਅੱਜ ਮੀਰਪੁਰ ਵਿਖੇ ਏਸ਼ੀਆ ਕੱਪ ਦੇ ਬੰਗਲਾਦੇਸ਼ ਵਿਰੁੱਧ ਮੈਚ ਵਿਚ 100ਵਾਂ ਕੌਮਾਂਤਰੀ ਸੈਂਕੜਾ ਲਗਾਉਣ ‘ਤੇ ਵਧਾਈ ਦਿੱਤੀ। ਸਚਿਨ ਤੇਂਦੁਲਕਰ ਨੂੰ ਭੇਜੇ ਵਧਾਈ ਸੰਦੇਸ਼ ਵਿਚ ਸ. ਬਾਦਲ ਨੇ ਕਿਹਾ ਕਿ ਸਚਿਨ ਵਲੋਂ ਆਪਣੇ 23 ਸਾਲਾ [...]
ਪੰਜਾਬ ਪ੍ਰਸ਼ਾਸਨ ਵਿਚ ਵੱਡਾ ਫੇਰ-ਬਦਲ
ਚੰਡੀਗੜ੍ਹ,17ਮਾਰਚ (ਸਟਾਰ ਨਿਊਜ਼) – ਪੰਜਾਬ ਸਰਕਾਰ ਨੇ ਅੱਜ ਦੇਰ ਰਾਤ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿਚ ਵੱਡਾ ਫੇਰ-ਬਦਲ ਕਰਦੇ ਹੋਏ 24 ਸੀਨੀਅਰ ਆਈ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਾਰੀ ਹੁਕਮ ਅਨੁਸਾਰ ਨਵ-ਨਿਯੁਕਤ ਮੁਖ ਸਕੱਤਰ ਰਾਕੇਸ਼ ਸਿੰਘ ਨੂੰ ਪ੍ਰਸ਼ਾਸਕੀ ਸੁਧਾਰ ਤੇ ਵਿਜੀਲੈਂਸ ਵਿਭਾਗ ਦਾ ਵਾਧੂ ਕਾਰਜ ਭਾਰ ਵੀ ਸੌਂਪਿਆ ਗਿਆ ਹੈ। ਹੋਰ ਤਬਾਦਲਿਆਂ ਵਿਚ ਗੁਰਿੰਦਰਜੀਤ ਸਿੰਘ ਸੰਧੂ, [...]
‘ਅਮਰਿੰਦਰ ਭਜਾਓ ਕਾਂਗਰਸ ਬਚਾਓ’ ਮੁਹਿੰਮ ਦਾ ਹੋਇਆ ਪਟਿਆਲਾ ਤੋਂ ਆਗਾਜ਼
ਪਟਿਆਲਾ,17ਮਾਰਚ (ਸਟਾਰ ਨਿਊਜ਼) – ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬਗਾਵਤ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਤੋਂ ਕਾਂਗਰਸੀ ਵਰਕਰਾਂ ਨੇ ‘ਅਮਰਿੰਦਰ ਭਜਾਓ ਕਾਂਗਰਸ ਬਚਾਓ’ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਟਕਸਾਲੀ ਕਾਂਗਰਸੀ ਆਗੂ ਤੇ [...]
ਇਰਾਨ ਨੂੰ ਚੁਕਾਉਣੀ ਹੋਵੇਗੀ ਕੀਮਤ- ਅਮਰੀਕਾ
ਵਾਸ਼ਿੰਗਟਨ- 16 ਮਾਰਚ(ਸਟਾਰ ਨਿਊਜ਼) ਅਮਰੀਕਾ ਨੇ ਇਕ ਕੌਮਾਂਤਰੀ ਅੰਤਰ ਬੈਂਕਿੰਗ ਵਿੱਤੀ ਸੰਚਾਰ ਸੰਸਥਾਨ ਵੱਲੋਂ ਇਰਾਨੀ ਬੈਂਕਾਂ ਲਈ ਸੇਵਾਵਾਂ ਸਮਾਪਤ ਕੀਤੇ ਜਾਣ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਰਾਨ ਨੂੰ ਆਪਣੇ ਵਿਵਹਾਰ ਦੀ ਕੀਮਤ ਚੁਕਾਉਣੀ ਹੋਵੇਗੀ। ‘ਸੋਸਾਇਟੀ ਫਾਰ ਵਰਲਡਵਾਈਡ ਇੰਟਰਬੈਂਕ ਫਾਈਨੇਂਸ਼ਿਅਲ ਯੁਨੀਕੇਸ਼ਨ’ ਨੇ ਇਰਾਨੀ ਬੈਂਕਾਂ ਲਈ ਆਪਣੀਆਂ ਸੇਵਾਵਾਂ ਖਤਮ ਕਰਨ ਦਾ [...]
ਸੰਸਾਰ ਬੈਂਕ ਤੋਂ ਭਾਰਤ ਨੂੰ 4.3 ਅਰਬ ਡਾਲਰ ਦੀ ਸਹਾਇਤਾ
ਵਾਸ਼ਿੰਗਟਨ, 16 ਮਾਰਚ(ਸਟਾਰ ਨਿਊਜ਼) ਸੰਸਾਰ ਬੈਂਕ ਨੇ ਭਾਰਤ ਨੂੰ ਇਕ ਨਿਵੇਕਲੇ ਅਤੇ ਲਚਕਦਾਰ ਢੰਗ ਰਾਹੀਂ ਗਰੀਬੀ ਨਾਲ ਸਿੱਝਣ ਲਈ 4.3 ਅਰਬ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਭਾਰਤ ਨੂੰ ਵਿੱਤੀ ਸਹਾਇਤਾ ਦੇਣ ਦਾ ਇਹ ਢੰਗ ਇਸ ਤਰ੍ਹਾਂ ਵਿਉਂਤਿਆ ਗਿਆ ਹੈ ਕਿ ਸੰਸਾਰ ਬੈਂਕ ਦੀ ਮੁੱਖ ਉਧਾਰ ਸ਼ਾਖਾ ਕੌਮਾਂਤਰੀ ਮੁੜ ਉਸਾਰੀ ਤੇ ਵਿਕਾਸ ਬੈਂਕ [...]
