ਕੀ ਭਾਰਤ ਅਮਰੀਕਾ ਪ੍ਰਮਾਣੂ ਸਮਝੌਤਾ ਅਸਲ ‘ਚ ਮਰ ਗਿਐ?
-ਵਰਿੰਦਰ ਕਪੂਰ ਕੀ ਅਜਿਹਾ ਹੋ ਸਕਦਾ ਸੀ ਕਿ ਖੱਬੇ ਪੱਖੀ ਪਾਰਟੀਆਂ ਤੇ ਬਹੁਤ ਸਾਰੇ ਆਜ਼ਾਦ ਵਿਧਾਇਕਾਂ ਦੇ ਸਖਤ ਵਿਰੋਧ ਦੇ ਬਾਵਜੂਦ ਅਮਰੀਕਾ ਨਾਲ ਪ੍ਰਮਾਣੂ ਸਮਝੌਤਾ ਕਰ ਕੇ ਆਪਣੀ ਸਰਕਾਰ ਦੀ ਸਾਖ ਦਾਅ ‘ਤੇ ਲਾਉਣ ਲਈ ਮਨਮੋਹਨ ਸਿੰਘ ਪਹਿਲਾਂ ਹੀ ਅਫਸੋਸ ਪ੍ਰਗਟਾ ਦਿੰਦੇ? ਤਾਮਿਲ ਨਾਡੂ ਵਿੱਚ ਠੱਪ ਪਈ ਕੁਡਨਕੁਲਮ ਪ੍ਰਮਾਣੂ ਬਿਜਲੀ ਯੋਜਨਾ ‘ਤੇ ਜਾਰੀ ਵਿਵਾਦ ਵਿੱਚ [...]
ਵਿਧਾਨ ਸਭਾ ਚੋਣਾਂ ‘ਚ ਦਿਲਚਸਪ ਗਠਜੋੜ ਬਣਨ ਦੀ ਸੰਭਾਵਨਾ
- ਅਰੁਣ ਨਹਿਰੂ ਅਸੀਂ ਨਵੰਬਰ ਵਿੱਚ ਜਾ ਰਹੇ ਹਾਂ ਅਤੇ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਲਗਭਗ ਦੋ ਹਫਤਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ। ਅਸੀਂ ਸਿਰਫ ਇਹੋ ਆਸ ਕਰ ਸਕਦੇ ਹਾਂ ਕਿ ਸਿਆਸਤ ਤੋਂ ਇਲਾਵਾ ਜਦੋਂ ਅਸੀਂ ਲੋਕਪਾਲ ਬਿੱਲ ਦੇ ਪਹਿਲੂਆਂ ‘ਤੇ ਚਰਚਾ ਕਰਾਂਗੇ, ਵਿਰੋਧ ਦੀ ਬਜਾਏ ਸਮਝੌਤਾ ਸਾਡਾ ਉਦੇਸ਼ ਹੋਵੇਗਾ। ਕਾਂਗਰਸ ਤੇ ਟੀਮ [...]
ਭ੍ਰਿਸ਼ਟਾਚਾਰ, ਨੈਤਿਕਤਾ ਬਨਾਮ ਕਾਨੂੰਨ
- ਇਕਬਾਲ ਸਿੰਘ ਲਾਲਪੁਰਾ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਪਾਸੋਂ ਜਾਇਜ਼ ਕੰਮ ਸਮੇਂ ਸਿਰ ਕਰਾਉਣ, ਗੈਰ ਕਾਨੂੰਨੀ ਨਿਯਮਾਂ ਦੇ ਵਿਰੁੱਧ ਕੰਮਾਂ ਵਿੱਚ ਮਦਦ ਲੈਣ ਲਈ ਉਨ੍ਹਾਂ ਨੂੰ ਦਿੱਤੀ ਜਾਂਦੀ ਰਾਸ਼ੀ ਭ੍ਰਿਸ਼ਟਾਚਾਰ ਦੀ ਪਰਿਭਾਸ਼ਾ ਵਿੱਚ ਆਉਂਦੀ ਹੈ। ਰਿਸ਼ਵਤ ਦੇਣ ਦੀ ਲੋੜ ਉਦੋਂ ਪੈਂਦੀ ਹੈ, ਜਦੋਂ ਆਮ ਜਨਤਾ ਨੂੰ ਇਹ ਲੱਗੇ ਕਿ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਉਨ੍ਹਾਂ [...]
ਵਿਗੜੇ ਰਈਸਾਂ ਲਈ ਨਵੀਆਂ ਹਦਾਇਤਾਂ
- ਈਸ਼ਵਰ ਡਾਵਰਾ ਹੋਟਲ ਵੇਟਰੈਸਜ਼ ਨਾਲ ਅਸ਼ਲੀਲ ਛੇੜ-ਛਾੜ ਕਰਨਾ ਸ਼ਾਇਦ ਕੌਮਾਂਤਰੀ ਮੁਦਰਾ ਫੰਡ ਦੇ ਸਾਬਕਾ ਮੁਖੀ ਡੋਮੀਨਿਕ ਸਟ੍ਰਾਸ ਕਾਨ ਦੇ ਕੌਮਾਂਤਰੀ ਵਤੀਰੇ ਦਾ ਇਕ ਅਟੁੱਟ ਅੰਗ ਰਿਹਾ ਹੋਵੇਗਾ, ਜਦੋਂ ਇਕ ਹੋਟਲ ਦੀ ‘ਮੇਡ’ ‘ਤੇ ਉਨ੍ਹਾਂ ਨੇ ਅਚਾਨਕ ਉਦੋਂ ਧਾਵਾ ਬੋਲ ਦਿੱਤਾ, ਜਦੋਂ ਉਹ ਕਮਰੇ ਦੀ ਸਫਾਈ ਕਰਨ ਆਈ ਸੀ। ਸਟ੍ਰਾਸ ਕਾਨ ਦੇ ਤਾਜ਼ਾ ਨਹਾਤੇ-ਧੋਤੇ ਸਰੀਰ [...]
ਭ੍ਰਿਸ਼ਟਾਚਾਰ ਦੇ ਸਵਾਲ ਉਤੇ ਭਾਰਤੀ ਸਮਾਜ ਦਾ ਦੋਗਲਾਪਣ
- ਪ੍ਰੋ. ਬ੍ਰਹਮਜਗਦੀਸ਼ ਸਿੰਘ ਭਾਰਤੀ ਸਮਾਜ ਇਕ ਅਜੀਬ ਦੋਗਲੇਪਣ ਦਾ ਸ਼ਿਕਾਰ ਹੈ। ਉਂਜ ਤਾਂ ਪੂੰਜੀਵਾਦੀ ਅਰਥ ਵਿਵਸਥਾ ਵਿੱਚ ਇਹ ਦੋਗਲਾਪਣ ਹਰ ਵਿਅਕਤੀ ਵਿੱਚ ਦੇਖਿਆ ਜਾ ਸਕਦਾ ਹੈ, ਪਰ ਭਾਰਤੀ ਸਮਾਜ ਇਸ ਬੀਮਾਰੀ ਦਾ ਕੁਝ ਵਧੇਰੇ ਸ਼ਿਕਾਰ ਹੋ ਚੁੱਕਾ ਹੈ। ਸ਼ਾਇਦ ਸਦੀਆਂ ਦੀ ਗੁਲਾਮੀ ਦੇ ਕਾਰਨ ਭਾਰਤ ਵਾਸੀ ਇਸ ਮਰਜ਼ ਦਾ ਸ਼ਿਕਾਰ ਬਣੇ ਹੋਣ। ਸ਼ੇਖ ਫਰੀਦ [...]
ਭਾਰਤੀ ਉਪ ਮਹਾਂਦੀਪ ਤੇ ਪ੍ਰਮਾਣੂ ਸ਼ਸਤਰ
- ਮਨੋਹਰ ਸਿੰਘ ਬਤਰਾ ਜਦੋਂ ਤੋਂ ਭਾਰਤੀ ਉਪ ਮਹਾਂਦੀਪ ਦੇ ਦੋ ਵੱਡੇ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਨੇ ਪ੍ਰਮਾਣੂ ਸ਼ਸਤਰਾਂ ਦੇ ਸਫਲ ਤਜਰਬੇ ਕੀਤੇ, ਉਦੋਂ ਤੋਂ ਇਸ ਖਿਤੇ ਵਿੱਚ ਰਣਨੀਤਕ ਸਥਿਤੀ ਵਿੱਚ ਭਾਰੀ ਪਰਿਵਰਤਨ ਆਇਆ ਹੈ। ਇਸ ਤੋਂ ਪਹਿਲਾਂ ਭਾਰਤ ਨੇ 1974 ਵਿੱਚ ਇਕ ਪ੍ਰਮਾਣੂ ਵਿਸਫੋਟ ਕੀਤਾ ਸੀ, ਜਿਸ ਦਾ ਪੱਛਮੀ ਦੇਸ਼ਾਂ ਵਿੱਚ ਤਿੱਖਾ ਪ੍ਰਤਿਕਰਮ ਹੋਇਆ [...]
ਬਰਤਾਨਵੀ ਕਾਲ ਤੋਂ ਚੱਲਿਆ ਆਉਂਦਾ ਹੈ ਪੁਲਸ ਹੱਥੋਂ ਕੁਟਾਪਾ
- ਦਲੀਪ ਸਿੰਘ ਵਾਸਨ ਪੁਲਸ ਦੀ ਮਾਰ ਜਿਸ ਨੇ ਖਾਧੀ, ਉਹੀ ਦੱਸ ਸਕਦਾ ਹੈ ਕਿ ਕਿੰਨੀਆਂ ਵੀਹਾਂ ਦਾ ਸੌ ਬਣਦਾ ਹੈ। ਟੀ ਵੀ ‘ਤੇ ਇਕ ਮਾਂ ਰੋਂਦੀ ਦਿਖਾਈ ਗਈ ਸੀ, ਜਿਹੜੀ ਆਖ ਰਹੀ ਸੀ ਕਿ ਉਸ ਦਾ ਨੌਜਵਾਨ ਬੱਚਾ ਮੋਟਰ ਸਾਈਕਲ ‘ਤੇ ਬਿਨਾਂ ਹੈਲਮੈਟ ਦੇ ਬੈਠਾ ਪੁਲਸ ਨੇ ਪਕੜ ਲਿਆ ਸੀ। ਪਹਿਲਾਂ ਉਥੇ ਉਸ ਨੂੰ [...]
ਐਸਾ ਕੋਈ ਨਹੀਂ ਦਿੱਸਿਆ, ਜੋ ਭ੍ਰਿਸ਼ਟਾਚਾਰ ਮਿਟਾਉਣ ਵਾਲਾ ਨਾ ਹੋਵੇ
- ਸਹੀਰਾਮ ਹੁਣ ਮਿਟ ਜਾਏਗਾ ਭ੍ਰਿਸ਼ਟਾਚਾਰ, ਕਿਉਂਕਿ ਹੁਣ ਪਾਸ ਹੋ ਜਾਏਗਾ ਲੋਕਪਾਲ ਬਿੱਲ, ਜੋ ਅੰਨਾ ਦਾ ਵੀ ਹੋਵੇਗਾ, ਸਰਕਾਰ ਦਾ ਵੀ ਹੋਵੇਗਾ, ਅਰੂਣਾ ਰਾਏ ਦਾ ਵੀ ਹੋਵੇਗਾ, ਜੈਪ੍ਰਕਾਸ਼ ਨਰਾਇਣ ਦਾ ਵੀ ਹੋਵੇਗਾ, ਉਦਿਤ ਰਾਜ ਦਾ ਵੀ ਹੋਵੇਗਾ ਅਤੇ ਟੀ ਐਨ ਸ਼ੈਸ਼ਨ ਦਾ ਵੀ। ਗਨੀਮਤ ਇਹ ਹੈ ਕਿ ਸੰਸਦ ਨੇ ਜਲਦੀ ਸਾਰਿਆਂ ਦੀ ਸਹਿਮਤੀ ਨਾਲ ਅੰਨਾ [...]
ਟੀਮ ਅੰਨਾ ਦੀ ਜ਼ਿੱਦ ਤੇ ਸਰਕਾਰ ਦੀ ਕੁਤਾਹੀ
- ਬੀ ਜੀ ਵਰਗੀਜ਼ ਲੋਕ ਸਭਾ ਤੇ ਰਾਜ ਸਭਾ ਵਲੋਂ ਸਰਬ ਸੰਮਤੀ ਨਾਲ ਇਕੋ ਤਰ੍ਹਾਂ ਦੇ ਮਤੇ ਪਾਸ ਕਰਨ ਪਿੱਛੋਂ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਖਤਮ ਹੋਣ ‘ਤੇ ਵਿਆਪਕ ਪੱਧਰ ‘ਤੇ ਰਾਹਤ ਮਹਿਸੂਸ ਕੀਤੀ ਗਈ। ਉਨ੍ਹਾਂ ਦੀਆਂ ਸਮਾਂ ਬੱਧ ਜਨਤਕ ਸੇਵਾਵਾਂ ਲਈ ਸਿਟੀਜ਼ਨ ਚਾਰਟਰ ਲਿਆਉਣ, ਨੌਕਰਸ਼ਾਹੀ ਦੇ ਹੇਠਲੇ ਪੱਧਰਾਂ ਨੂੰ ਲੋਕਪਾਲ ਦੇ ਦਾਇਰੇ ‘ਚ ਲਿਆਉਣ [...]
ਪਾਕਿਸਤਾਨ ‘ਚ ਨਵੇਂ ਸੂਬਿਆਂ ਦੇ ਗਠਨ ਨੂੰ ਲੈ ਕੇ ਉਠਿਆ ਤੂਫਾਨ
- ਆਰਿਫ ਨਿਜ਼ਾਮੀ ਦੋ ਬਹੁਤ ਸੰਵੇਦਨਸ਼ੀਲ ਅਤੇ ਵਿਵਾਦ ਪੂਰਨ ਮੁੱਦੇ ਅੱਜ ਕੱਲ੍ਹ ਪਾਕਿ ਮੀਡੀਆ ਦੀਆਂ ਸੁਰਖੀਆਂ, ਰੇਡੀਓ, ਟੀ ਵੀ, ਪਾਕਿਸਤਾਨ ਦੀ ਪਾਰਲੀਮੈਂਟ ਅਤੇ ਸੂਬਾਈ ਅਸੈਂਬਲੀਆਂ ਦੀ ਕਾਰਵਾਈ ‘ਤੇ ਹਾਵੀ ਹਨ। ਪਹਿਲਾ ਹੈ ਦੋ ਨਵੇਂ ਸੂਬਿਆਂ ਦੀ ਸਿਰਜਣਾ ਦਾ ਫੁੱਟ-ਪਾਉ ਮੁੱਦਾ ਅਤੇ ਦੂਜਾ ਹੈ ਫੈਡਰਲ ਸਰਕਾਰ ਦੀ ਸਿੰਧ ਸੂਬੇ ਦੀ ਸਥਾਨਕ ਸਰਕਾਰੀ ਪ੍ਰਣਾਲੀ ‘ਤੇ ਕਲਾਬਾਜ਼ੀ। ਦੋਵਾਂ [...]
