ਅਕਾਲੀ ਦਲ ਆਪਣੇ ਪਿਛਲੇ ਕੁਝ ਫੈਸਲਿਆਂ ਕਾਰਨ ਵਿਵਾਦਾਂ ‘ਚ
- ਬੀ ਐਸ ਭੁੱਲਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਆਇਆਂ ਨੌ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਦਲ ਦੇ ਪ੍ਰਧਾਨਾਂ ਨੇ ਸਮੇਂ-ਸਮੇਂ ਬੜੇ ਅਹਿਮ ਫੈਸਲੇ ਲਏ, ਜਿਨ੍ਹਾਂ ਦੇ ਅਧਾਰ ‘ਤੇ ਚਾਬੀਆਂ ਦਾ ਮੋਰਚਾ ਤੇ ਐਮਰਜੈਂਸੀ ਵਿਰੁੱਧ ਮੋਰਚਾ ਵਰਗੇ ਸੰਘਰਸ਼ ਵੀ ਲੜੇ ਗਏ ਤੇ ਕਈ ਵਾਰ ਪਾਰਟੀ ਦੇ ਉਤਰਾਅ ਚੜ੍ਹਾਅ ਦੇਖਦਿਆਂ [...]
ਰਾਹੁਲ ਵਲੋਂ ‘ਮਨਮੋਹਨਾਮਿਕਸ’ ਨੂੰ ਖੁੱਲ੍ਹੀ ਚੁਣੌਤੀ
- ਦਿਪਤੇਂਦਰ ਰੇਅ ਚੌਧਰੀ ਜਦੋਂ ਭਾਰਤ ਦੇ ਕਿਸੇ ਵੀ ਸਿਆਸਤਦਾਨ ਨੇ ਗਰੀਬਾਂ ਪ੍ਰਤੀ ਚਿੰਤਾ ਨਾ ਦਿਖਾਈ ਤਾਂ ਉਹ ਸੋਨੀਆ ਗਾਂਧੀ ਸੀ, ਜਿਸ ਨੇ ਅੱਗੇ ਆ ਕੇ ਕੌਮੀ ਸਲਾਹਕਾਰ ਕੌਂਸਲ ਦਾ ਗਠਨ ਕੀਤਾ। ਭਾਜਪਾ ਨੇਤਾਵਾਂ ਨੇ ਇਸ ਦਾ ਮਜ਼ਾਕ ਉਡਾਇਆ। ‘ਆਫ ਦੀ ਰਿਕਾਰਡ’ ਇਹ ਵੀ ਕਿਹਾ ਕਿ ਇਹ ਕੌਂਸਲ ਨਕਸਲੀ ਬੁੱਧੀਜੀਵੀਆਂ ਦਾ ਅੱਡਾ ਹੈ। ਇਹ ਹੋਰ [...]
ਮੁੱਦਾ ਰਹਿਤ ਭਖ ਰਿਹਾ ਪੰਜਾਬ ਦਾ ਚੋਣ ਪ੍ਰਚਾਰ
- ਡਾ. ਰਣਜੀਤ ਸਿੰਘ ਚੋਣਾਂ ਵਿੱਚ ਭਾਵੇਂ ਅਜੇ ਕਈ ਮਹੀਨੇ ਰਹਿੰਦੇ ਹਨ, ਪਰ ਜਿਸ ਤੇਜ਼ੀ ਨਾਲ ਚੋਣ ਪ੍ਰਚਾਰ ਆਰੰਭ ਹੋਇਆ ਹੈ, ਉਸ ਨੂੰ ਵੇਖ ਕੇ ਜਾਪਦਾ ਹੈ, ਜਿਵੇਂ ਇਸ ਵਾਰ ਪੰਜਾਬ ਦੀ ਚੋਣ ਸਭ ਤੋਂ ਮਹਿੰਗੀ ਹੋਵੇਗੀ। ਭੀੜ ਇਕੱਠੀ ਕਰਨ ਅਤੇ ਇਸ਼ਤਿਹਾਰਬਾਜ਼ੀ ਉਤੇ ਦਿਲ ਖੋਲ੍ਹ ਕੇ ਖਰਚ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਇਕ [...]
ਪੰਜਾਬ ਦੇ ਸਿਆਸੀ ਦਲਾਂ ਨੂੰ ਵਾਤਾਵਰਣ ਚੇਤਨਾ ਦੀ ਕਸੌਟੀ ‘ਤੇ ਵੀ ਪਰਖਣ ਦੀ ਲੋੜ
- ਉਮੇਂਦਰ ਦੱਤ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ। ਸਿਆਸੀ ਪਾਰਟੀਆਂ ਆਪੋ-ਆਪਣੇ ਦਾਅਵਿਆਂ ਅਤੇ ਵਾਅਦਿਆਂ ਦੀ ਧਾਰ ਤੇਜ਼ ਕਰਨ ਲੱਗ ਪਈਆਂ ਹਨ। ਗੱਠਜੋੜ ਅਤੇ ਮੋਰਚਿਆਂ ਦੇ ਬਣਨ ਦੀ ਇਸ ਬਿਸਾਤ ਵਿੱਚ ਵਿਕਾਸ ਅਤੇ ਭ੍ਰਿਸ਼ਟਾਚਾਰ ਨੂੰ ਇਕ ਅਹਿਮ ਮੁੱਦਾ ਬਣਾਇਆ ਜਾ ਰਿਹਾ ਹੈ। ‘ਵਿਕਾਸ’ ਸ਼ਬਦ ਦਾ ਇੰਨਾ ਕੁ ਰੌਲਾ-ਗੌਲਾ ਹੋ ਗਿਆ [...]
ਆਨੰਦ ਮੈਰਿਜ ਐਕਟ ਦਾ ਵਿਰੋਧ ਕਿਉਂ?
-ਤਰਲੋਚਨ ਸਿੰਘ ਬੜੇ ਚਿਰ ਤੋਂ ਮੈਂ ਪਾਰਲੀਮੈਂਟ ਵਿੱਚ ਇੱਕ ਹੱਕੀ ਮੰਗ ਨੂੰ ਪ੍ਰਵਾਨ ਕਰਾਉਣ ਲਈ ਜੂਝ ਰਿਹਾ ਸਾਂ। ਜਦੋਂ ਇਸ ਮੰਗ ਦਾ ਆਮ ਆਦਮੀ ਅੰਦਾਜ਼ਾ ਲਾਵੇਗਾ ਤਾਂ ਉਹ ਹੈਰਾਨ ਹੋਵੇਗਾ ਕਿ ਏਨੀ ਸਾਧਾਰਨ ਮੰਗ ਲਈ ਇੱਕ ਘੱਟ ਗਿਣਤੀ ਕੌਮ ਇਤਨੇ ਸਾਲਾਂ ਤੋਂ ਲਗਾਤਾਰ ਭਾਰਤ ਸਰਕਾਰ ਨੂੰ ਬੇਨਤੀਆਂ ਕਰ ਰਹੀ ਹੈ, ਪਰ ਹੈਰਾਨੀ ਹੈ ਦੁਨੀਆ ਵਿੱਚ [...]
ਕੀ ਭਾਰਤ ਅਮਰੀਕਾ ਪ੍ਰਮਾਣੂ ਸਮਝੌਤਾ ਅਸਲ ‘ਚ ਮਰ ਗਿਐ?
-ਵਰਿੰਦਰ ਕਪੂਰ ਕੀ ਅਜਿਹਾ ਹੋ ਸਕਦਾ ਸੀ ਕਿ ਖੱਬੇ ਪੱਖੀ ਪਾਰਟੀਆਂ ਤੇ ਬਹੁਤ ਸਾਰੇ ਆਜ਼ਾਦ ਵਿਧਾਇਕਾਂ ਦੇ ਸਖਤ ਵਿਰੋਧ ਦੇ ਬਾਵਜੂਦ ਅਮਰੀਕਾ ਨਾਲ ਪ੍ਰਮਾਣੂ ਸਮਝੌਤਾ ਕਰ ਕੇ ਆਪਣੀ ਸਰਕਾਰ ਦੀ ਸਾਖ ਦਾਅ ‘ਤੇ ਲਾਉਣ ਲਈ ਮਨਮੋਹਨ ਸਿੰਘ ਪਹਿਲਾਂ ਹੀ ਅਫਸੋਸ ਪ੍ਰਗਟਾ ਦਿੰਦੇ? ਤਾਮਿਲ ਨਾਡੂ ਵਿੱਚ ਠੱਪ ਪਈ ਕੁਡਨਕੁਲਮ ਪ੍ਰਮਾਣੂ ਬਿਜਲੀ ਯੋਜਨਾ ‘ਤੇ ਜਾਰੀ ਵਿਵਾਦ ਵਿੱਚ [...]
ਵਿਧਾਨ ਸਭਾ ਚੋਣਾਂ ‘ਚ ਦਿਲਚਸਪ ਗਠਜੋੜ ਬਣਨ ਦੀ ਸੰਭਾਵਨਾ
- ਅਰੁਣ ਨਹਿਰੂ ਅਸੀਂ ਨਵੰਬਰ ਵਿੱਚ ਜਾ ਰਹੇ ਹਾਂ ਅਤੇ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਲਗਭਗ ਦੋ ਹਫਤਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ। ਅਸੀਂ ਸਿਰਫ ਇਹੋ ਆਸ ਕਰ ਸਕਦੇ ਹਾਂ ਕਿ ਸਿਆਸਤ ਤੋਂ ਇਲਾਵਾ ਜਦੋਂ ਅਸੀਂ ਲੋਕਪਾਲ ਬਿੱਲ ਦੇ ਪਹਿਲੂਆਂ ‘ਤੇ ਚਰਚਾ ਕਰਾਂਗੇ, ਵਿਰੋਧ ਦੀ ਬਜਾਏ ਸਮਝੌਤਾ ਸਾਡਾ ਉਦੇਸ਼ ਹੋਵੇਗਾ। ਕਾਂਗਰਸ ਤੇ ਟੀਮ [...]
ਭ੍ਰਿਸ਼ਟਾਚਾਰ, ਨੈਤਿਕਤਾ ਬਨਾਮ ਕਾਨੂੰਨ
- ਇਕਬਾਲ ਸਿੰਘ ਲਾਲਪੁਰਾ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਪਾਸੋਂ ਜਾਇਜ਼ ਕੰਮ ਸਮੇਂ ਸਿਰ ਕਰਾਉਣ, ਗੈਰ ਕਾਨੂੰਨੀ ਨਿਯਮਾਂ ਦੇ ਵਿਰੁੱਧ ਕੰਮਾਂ ਵਿੱਚ ਮਦਦ ਲੈਣ ਲਈ ਉਨ੍ਹਾਂ ਨੂੰ ਦਿੱਤੀ ਜਾਂਦੀ ਰਾਸ਼ੀ ਭ੍ਰਿਸ਼ਟਾਚਾਰ ਦੀ ਪਰਿਭਾਸ਼ਾ ਵਿੱਚ ਆਉਂਦੀ ਹੈ। ਰਿਸ਼ਵਤ ਦੇਣ ਦੀ ਲੋੜ ਉਦੋਂ ਪੈਂਦੀ ਹੈ, ਜਦੋਂ ਆਮ ਜਨਤਾ ਨੂੰ ਇਹ ਲੱਗੇ ਕਿ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਉਨ੍ਹਾਂ [...]
ਵਿਗੜੇ ਰਈਸਾਂ ਲਈ ਨਵੀਆਂ ਹਦਾਇਤਾਂ
- ਈਸ਼ਵਰ ਡਾਵਰਾ ਹੋਟਲ ਵੇਟਰੈਸਜ਼ ਨਾਲ ਅਸ਼ਲੀਲ ਛੇੜ-ਛਾੜ ਕਰਨਾ ਸ਼ਾਇਦ ਕੌਮਾਂਤਰੀ ਮੁਦਰਾ ਫੰਡ ਦੇ ਸਾਬਕਾ ਮੁਖੀ ਡੋਮੀਨਿਕ ਸਟ੍ਰਾਸ ਕਾਨ ਦੇ ਕੌਮਾਂਤਰੀ ਵਤੀਰੇ ਦਾ ਇਕ ਅਟੁੱਟ ਅੰਗ ਰਿਹਾ ਹੋਵੇਗਾ, ਜਦੋਂ ਇਕ ਹੋਟਲ ਦੀ ‘ਮੇਡ’ ‘ਤੇ ਉਨ੍ਹਾਂ ਨੇ ਅਚਾਨਕ ਉਦੋਂ ਧਾਵਾ ਬੋਲ ਦਿੱਤਾ, ਜਦੋਂ ਉਹ ਕਮਰੇ ਦੀ ਸਫਾਈ ਕਰਨ ਆਈ ਸੀ। ਸਟ੍ਰਾਸ ਕਾਨ ਦੇ ਤਾਜ਼ਾ ਨਹਾਤੇ-ਧੋਤੇ ਸਰੀਰ [...]
ਭ੍ਰਿਸ਼ਟਾਚਾਰ ਦੇ ਸਵਾਲ ਉਤੇ ਭਾਰਤੀ ਸਮਾਜ ਦਾ ਦੋਗਲਾਪਣ
- ਪ੍ਰੋ. ਬ੍ਰਹਮਜਗਦੀਸ਼ ਸਿੰਘ ਭਾਰਤੀ ਸਮਾਜ ਇਕ ਅਜੀਬ ਦੋਗਲੇਪਣ ਦਾ ਸ਼ਿਕਾਰ ਹੈ। ਉਂਜ ਤਾਂ ਪੂੰਜੀਵਾਦੀ ਅਰਥ ਵਿਵਸਥਾ ਵਿੱਚ ਇਹ ਦੋਗਲਾਪਣ ਹਰ ਵਿਅਕਤੀ ਵਿੱਚ ਦੇਖਿਆ ਜਾ ਸਕਦਾ ਹੈ, ਪਰ ਭਾਰਤੀ ਸਮਾਜ ਇਸ ਬੀਮਾਰੀ ਦਾ ਕੁਝ ਵਧੇਰੇ ਸ਼ਿਕਾਰ ਹੋ ਚੁੱਕਾ ਹੈ। ਸ਼ਾਇਦ ਸਦੀਆਂ ਦੀ ਗੁਲਾਮੀ ਦੇ ਕਾਰਨ ਭਾਰਤ ਵਾਸੀ ਇਸ ਮਰਜ਼ ਦਾ ਸ਼ਿਕਾਰ ਬਣੇ ਹੋਣ। ਸ਼ੇਖ ਫਰੀਦ [...]
