Saturday, 4 February 2012, 8:53 PM Toronto Time

ਬੱਬੀ ਬਾਦਲ ਦੇ ਬਾਗੀ ਤੇਵਰ ਹੋਏ ਨਰਮ

ਮੋਹਾਲੀ, ਸਟਾਰ ਨਿਊਜ਼-ਸ਼੍ਰੋਮਣੀ ਅਕਾਲੀ ਦਲ ਵਲੋਂ ਬਲਵੰਤ ਸਿੰਘ ਰਾਮੂਵਾਲੀਆ ਨੂੰ ਨਵੇਂ ਬਣੇ ਵਿਧਾਨ ਸਭਾ ਹਲਕਾ ਮੋਹਾਲੀ ਦੀ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਚੱਲ ਰਹੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਫੇਜ਼-11 ਵਿਖੇ ਹਲਕੇ ਦੇ ਹਜ਼ਾਰਾਂ ਹੀ ਲੋਕਾਂ ਦਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਪਰ ਇਸ ਦੇ ਨਾਲ ਹੀ ਉਨ੍ਹਾਂ ਦੀ ਬਾਗੀ ਸੁਰ ਥੋੜ੍ਹੀ ਨਰਮ [...]

ਬਾਦਲ ਨੇ ਅਧਿਕਾਰੀਆਂ ਖਿਲਾਫ ਕੱਢੀ ਭੜਾਸ

January 2, 2012 by  
Filed under ਪੰਜਾਬ

ਚੰਡੀਗੜ੍ਹ, ਸਟਾਰ ਨਿਊਜ਼-ਮੁੱਖ ਚੋਣ ਕਮਿਸ਼ਨ ਵਲੋਂ ਪਿਛਲੇ ਦਿਨੀਂ ਲਏ ਗਏ ਕਈ ਅਹਿਮ ਫੈਸਲਿਆਂ ਨੇ ਬਾਦਲ ਸਰਕਾਰ ਦੀ ਚਿੰਤਾ ਵਧਾ ਦਿਤੀ ਹੈ। ਮੁੱਖ ਚੋਣ ਅਧਿਕਾਰੀਆਂ ਦੀ ਸਿਫਾਰਸ਼ ‘ਤੇ ਜਿਥੇ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ‘ਤੇ ਘਟਾਏ ਵੈਟ ਦੇ ਫੈਸਲੇ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ। ਇਸ ਤੋਂ ਇਲਾਵਾ ਕਈ ਅਧਿਕਾਰੀਆਂ ਦੇ ਤਬਾਦਲੇ ਕਰ ਦਿਤੇ ਗਏ [...]

ਸੰਤ ਅਜੀਤ ਸਿੰਘ ਤੇ ਸਾਥੀਆਂ ਦੇ ਅਸਤੀਫੇ ਨੂੰ ਲੈ ਕੇ ਪਿਆ ਭੰਬਲਭੂਸਾ

January 2, 2012 by  
Filed under ਪੰਜਾਬ

ਸ੍ਰੀ ਆਨੰਦਪੁਰ ਸਾਹਿਬ, ਸਟਾਰ ਨਿਊਜ਼-ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸਰਪ੍ਰਸਤ ਸੰਤ ਅਜੀਤ ਸਿੰਘ ਵਲੋਂ ਆਪਣੇ ਸਾਥੀਆਂ, ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜਰਨੈਲ ਸਿੰਘ, ਸੁਰਜੀਤ ਸਿੰਘ ਚੱਕ ਢੇਰਾਂ ਚੇਅਰਮੈਨ ਮਾਰਕੀਟ ਕਮੇਟੀ ਰੂਪਨਗਰ ਤੇ ਮਨਜਿੰਦਰ ਸਿੰਘ ਬਰਾੜ ਕੌਮੀ ਯੂਥ ਆਗੂ ਸਮੇਤ ਸੈਂਕੜੇ ਆਗੂਆਂ ਵਲੋਂ ਹੱਥ ਖੜ੍ਹੇ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ [...]

ਸਾਲ ਦਾ ਪਹਿਲਾ ਦਿਨ ਦੇ ਗਿਆ ਸਾਰੀ ਉਮਰ ਦਾ ਦਰਦ

January 2, 2012 by  
Filed under ਪੰਜਾਬ

ਲੁਧਿਆਣਾ, ਸਟਾਰ ਨਿਊਜ਼-ਅਸੀਂ ਆਪਣੇ ਬੇਟੇ ਲਈ ਲੜਕੀ ਪਸੰਦ ਕਰ ਰਹੇ ਸਾਂ ਪਰ ਮੌਤ ਉਸ ਦੀ ਦੁਲਹਨ ਬਣ ਕੇ ਉਸ ਨੂੰ ਆਪਣੇ ਨਾਲ ਲੈ ਗਈ। ਰੜੀ ਮੁਹੱਲਾ ਵਿਚ ਮਰੇ ਗੁਰਚਰਨ ਸਿੰਘ ਉਰਫ ਬੱਬੂ (25) ਦੇ ਪਿਤਾ ਗੁਰਦੇਵ ਸਿੰਘ ਦੇ ਇਨ੍ਹਾਂ ਸ਼ਬਦਾਂ ਨੇ ਪੂਰੇ ਮੁਹੱਲੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਜ਼ੀਰਾ ਤੋਂ ਆਪਣੇ ਜਵਾਨ ਬੇਟੇ ਦੀ ਲਾਸ਼ [...]

ਯੂਥ ਵਰਕਰ ਦੇਣਗੇ ਕੈਪਟਨ ਦੇ ਖੂੰਡੇ ਦਾ ਜਵਾਬ

January 2, 2012 by  
Filed under ਪੰਜਾਬ

ਹੁਸ਼ਿਆਰਪੁਰ, ਸਟਾਰ ਨਿਊਜ਼- ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਹੁਸ਼ਿਆਰਪੁਰ ਦੀ ਇਕ ਮੀਟਿੰਗ ਸਥਾਨਕ ਪੈਲੇਸ ਵਿਖੇ ਜ਼ਿਲਾ ਪ੍ਰਧਾਨ ਸਰਬਜੋਤ ਸਿੰਘ ਸਾਬੀ ਦੀ ਪ੍ਰਧਾਨ ਹੇਠ ਹੋਈ। ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਪੂਰੇ ਜ਼ਿਲੇ ‘ਚੋਂ ਨੌਜਵਾਨ ਪੂਰੇ ਜੋਸ਼ੋ-ਖਰੋਸ਼ ਨਾਲ ਪਹੁੰਚੇ। ਇਸ ਮੀਟਿੰਗ ‘ਚ ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੈਨ ਜੇਨ-ਕੋ ਪੰਜਾਬ, ਅਵਤਾਰ ਸਿੰਘ ਜੌਹਲ ਕੌਮੀ [...]

ਕਲਾਕਾਰਾਂ ਨੇ ਅਸ਼ਲੀਲਤਾ ਦੇ ਹੱਦਾਂ-ਬੰਨੇ ਕੀਤੇ ਪਾਰ

January 2, 2012 by  
Filed under ਪੰਜਾਬ

ਔੜ, ਸਟਾਰ ਨਿਊਜ਼- ਅੱਜ ਦੇ ਬਹੁਗਿਣਤੀ ਕਲਾਕਾਰਾਂ ਨੇ ਰਾਤੋ-ਰਾਤ ਪ੍ਰਸਿੱਧੀ ਪ੍ਰਾਪਤ ਕਰਨ ਦੇ ਚੱਕਰ ਵਿਚ ਅਸ਼ਲੀਲਤਾ ਦੇ ਸਭ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ ਅਤੇ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਬਿਨਾਂ ਰੋਕ-ਟੋਕ ਨਿਰਵਿਘਨ ਚੱਲ ਰਿਹਾ ਹੈ ਜਿਸ ਲਈ ਸਰਕਾਰੀ ਤੌਰ ‘ਤੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਨੇ ਠੋਸ ਕਦਮ ਨਹੀਂ ਉਠਾਏ ਜਿਸ ਕਾਰਨ ਇਹ [...]

ਮਾਮਾ ਹੀ ਨਿਕਲਿਆ ਕਾਤਲ

January 2, 2012 by  
Filed under ਪੰਜਾਬ

ਚੰਡੀਗੜ੍ਹ, ਸਟਾਰ ਨਿਊਜ਼-ਕਿਹਾ ਜਾਂਦਾ ਹੈ ਕਿ ਮਾਮਾ ਸ਼ਬਦ ‘ਚ 2 ਵਾਰੀ ‘ਮਾਂ’ ਆਉਣ ਨਾਲ ਇਸ ਰਿਸ਼ਤੇ ਦੀ ਅਹਿਮੀਅਤ ਮਾਂ ਦੇ ਰਿਸ਼ਤੇ ਤੋਂ ਵੀ ਦੁਗਣੀ ਹੋ ਜਾਂਦੀ ਹੈ ਪਰ ਸੈਕਟਰ-41 ਦੇ ਰਹਿਣ ਵਾਲੇ ਗੌਰਾਂਗ ਤੇ ਕਵਿਤਾ ਹੱਤਿਆ ਮਾਮਲੇ ‘ਚ ਪੁਲਸ ਜਾਂਚ ‘ਚ ਮਾਮਾ ਰਾਹੁਲ ਦਾ ਨਾਮ ਸਾਹਮਣੇ ਆਇਆ ਹੈ।ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰਾਏਪੁਰ [...]

ਸੁਖਬੀਰ ਬਾਦਲ ਤੇ ਮਜੀਠੀਆ ਨੇ ਹਰਿਮੰਦਰ ਸਾਹਿਬ ‘ਚ ਕੀਤੀ ਨਵੇਂ ਸਾਲ ਦੀ ਸ਼ੁਰੂਆਤ

January 2, 2012 by  
Filed under ਪੰਜਾਬ

ਅੰਮ੍ਰਿਤਸਰ, ਸਟਾਰ ਨਿਊਜ਼-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਨਵੇਂ ਸਾਲ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ। ਸਵੇਰੇ ਤੜਕਸਾਰ ਇਕ ਵਜੇ ਦੇ ਕਰੀਬ ਸੁਖਬੀਰ ਬਾਦਲ ਤੇ ਮਜੀਠੀਆ ਆਪਣੇ ਪਰਿਵਾਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। [...]

ਬਾਗੀਆਂ ਨੇ ਵਿਗਾੜੇ ਸਮੀਕਰਨ

January 2, 2012 by  
Filed under ਪੰਜਾਬ

ਲੁਧਿਆਣਾ, ਸਟਾਰ ਨਿਊਜ਼-ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੇ ਐਲਾਨ ਮਾਮਲੇ ‘ਚ ਅਕਾਲੀ ਦਲ ਨੇ ਭਲਾ ਹੀ ਇਕ ਵਾਰ ਫਿਰ ਬਾਜ਼ੀ ਮਾਰ ਲਈ ਹੈ ਪਰ ਇਸਦੇ ਵਿਰੋਧ ਵਿਚ ਕਈ ਜਗ੍ਹਾ ਸੁਲਗੀ ਬਗਾਵਤ ਦੀ ਚਿੰਗਾਰੀ ਨੇ ਸਾਰੇ ਸਮੀਕਰਨ ਵਿਗਾੜ ਕੇ ਰੱਖ ਦਿੱਤੇ ਹਨ। ਇਹੀ ਹਾਲ ਕਾਂਗਰਸ ਦਾ ਵੀ ਹੈ, ਜਿਸ ਵਲੋਂ ਟਿਕਟਾਂ ਦੇ ਐਲਾਨ ਤੋਂ ਪਹਿਲਾਂ ਹੀ [...]

ਕੀ ਪੰਜਾਬ-ਹਿਮਾਚਲ ‘ਚ ਹੁਣ ਕਾਂਗਰਸ ਦੀ ਵਾਰੀ ਹੈ

January 2, 2012 by  
Filed under ਪੰਜਾਬ

2012 ‘ਚ ਉੱਤਰ ਪੱਛਮੀ ਖੇਤਰ ਦੇ ਸੂਬਿਆਂ ਦੀ ਸਿਆਸਤ ਕਿਹੋ ਜਿਹੀ ਹੋਵੇਗੀ? ਇਸ ਕਾਲਮ ‘ਚ ‘ਭਵਿੱਖਬਾਣੀ’ ਦਾ ਕੇਂਦਰਬਿੰਦੂ ਚੋਣਾਂ ਵਾਲੇ ਸੂਬੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਹੋਣਗੇ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 30 ਜਨਵਰੀ ਨੂੰ ਤੇ ਹਿਮਾਚਲ ਪ੍ਰਦੇਸ਼ ‘ਚ ਦਸੰਬਰ 2012 ਤੋਂ ਪਹਿਲਾਂ ਹੋਣੀਆਂ ਹਨ। ਦੋਹਾਂ ਸੂਬਿਆਂ ਦੀ ਚੋਣ ਸਿਆਸਤ ਨੇ ਪਿਛਲੇ ਕੁਝ ਵਰ੍ਹਿਆਂ ਦੌਰਾਨ 2 [...]

Next Page »