Monday, 21 May 2012, 1:16 AM Toronto Time

ਵਿਦੇਸ਼ ਜਾਣ ਵਾਲੇ ਭਾਰਤੀ ਡਾਕਟਰਾਂ ਨੂੰ ਭਰਨਾ ਪਵੇਗਾ ਬਾਂਡ

ਨਵੀਂ ਦਿੱਲੀ-ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਇਸ ਸਾਲ ਤੋਂ ਮੈਡੀਕਲ ਦੀ ਉਚ ਸਿਖਿਆ ਲਈ ਅਮਰੀਕਾ ਜਾਣ ਵਾਲੇ ਡਾਕਟਰਾਂ ਨੂੰ ਭਾਰਤ ਵਾਪਸ ਆਉਣ ਦਾ ਬਾਂਡ ਭਰ ਕੇ ਜਾਣਾ ਪਵੇਗਾ। ਉਨ੍ਹਾਂ ਨੂੰ ਪੜ੍ਹਾਈ ਪੂਰੀ ਕਰਨ ਦੇ ਬਾਅਦ ਦੇਸ਼ ਆ ਕੇ ਇਸ ਬਾਂਡ ਦਾ ਸਨਮਾਨ ਕਰਨਾ ਹੋਵੇਗਾ। ਜੇ ਕੋਈ ਡਾਕਟਰ ਭਾਰਤ ਨਹੀਂ ਪਰਤਦਾ [...]

ਪੰਜਾਬ ਦੇ ਕਰਜ਼ੇ ਮੁਆਫ ਕਰਾਉਣ ਲਈ ਪ੍ਰਧਾਨ ਮੰਤਰੀ ਨੂੰ ਮਿਲਣਗੇ ਬਾਦਲ

ਚੰਡੀਗੜ੍ਹ-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹ ਜਲਦੀ ਹੀ ਪੰਜਾਬ ਦੇ ਸੰਸਦ ਮੈਂਬਰਾਂ ਦਾ ਵਫਦ ਲੈ ਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੂੰ ਮਿਲ ਕੇ 31 ਮਾਰਚ ਤੱਕ ਸੂਬੇ ਸਿਰ ਖੜੇ ਛੋਟੀਆਂ ਬੱਚਤਾਂ ਦੇ ਕਰਜ਼ੇ ਦੀ 22,202 ਕਰੋੜ ਦੀ ਰਕਮ ਮੁਕੰਮਲ ਤੌਰ ‘ਤੇ ਮੁਆਫ ਕਰਾਉਣ [...]

ਵਿਹਲੀ ਨਹੀਂ ਹੈ ਨਰਗਿਸ

ਪਿਛਲੇ ਸਾਲ ਰਣਬੀਰ ਕਪੂਰ ਨਾਲ ਹਿੱਟ ਫਿਲਮ ‘ਰੌਕਸਟਾਰ’ ਰਾਹੀਂ ਪ੍ਰਸਿੱਧ ਹੋਣ ਵਾਲੀ ਨਰਗਿਸ ਫਾਖਰੀ ਇਸ ਪਿੱਛੋਂ ਹੁਣ ਤੱਕ ਕੋਈ ਵੱਡੀ ਫਿਲਮ ਸਾਈਨ ਨਹੀਂ ਕਰ ਸਕੀ। ਉਂਜ ਉਸ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਉਸ ਕੋਲ ਸਾਹ ਲੈਣ ਦੀ ਵੀ ਵਿਹਲ ਨਹੀਂ। ਉਹ ਕਹਿੰਦੀ ਹੈ, ‘ਜੇ ਮੇਰੇ ਕੋਲ ਸਮਾਂ ਹੁੰਦਾ ਤਾਂ ਮੈਂ ਗੋਆ ਵਿੱਚ ਛੁੱਟੀਆਂ [...]

ਸੈਂਸਰ ਨੇ ਸਾਜਿਦ ਨੂੰ ਕੀਤੀ ਹਾਂ

ਇਹ ਸੁਣਨ ‘ਚ ਅਜੀਬ ਹੈ ਕਿ ਸਾਜਿਦ ਖਾਨ ਦੀ ਫਿਲਮ ਹਾਊਸਫੁੱਲ-ਦੋ ਦੇ ਪ੍ਰੀਮੀਅਰ ਦੀ ਰਿਲੀਜ਼ ਨੂੰ ਇਕ ਸੱਪ ਤੇ ਘੜਿਆਲ ਨੇ ਰੋਕ ਦਿੱਤਾ। ਫਿਲਮ ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਕੁਝ ਪਸ਼ੂ ਪ੍ਰੇਮੀਆਂ ਨੇ ਸੈਂਸਰ ਬੋਰਡ ਨੂੰ ਅਪੀਲ ਕੀਤੀ ਕਿ ਉਹ ਫਿਲਮ ਨੂੰ ਰੋਕ ਦੇਵੇ, ਕਿਉਂਕਿ ਇਹ ਪਤਾ ਨਹੀਂ ਕਿ ਪ੍ਰੋਡਿਊਸਰ ਨੇ ਫਿਲਮ ਦੀ ਸ਼ੂਟਿੰਗ [...]

ਪ੍ਰਭਾਵਸ਼ਾਲੀ ਅਦਾਕਾਰਾ ਹੈ ਕੈਟਰੀਨਾ : ਸ਼ਾਹਰੁਖ

ਯਸ਼ ਚੋਪੜਾ ਦੀ ਆਗਾਮੀ ਫਿਲਮ ਵਿੱਚ ਕੈਟਰੀਨਾ ਕੈਫ ਨਾਲ ਦਿੱਸਣ ਵਾਲੇ ਅਭਿਨੇਤਾ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਾਥੀ ਹੀਰੋਟਿਨ ਇਕ ਪ੍ਰਭਾਵਸ਼ਾਲੀ ਅਦਾਕਾਰਾ ਹੈ। ਸ਼ਾਹਰੁਖ ਨੇ ਕਿਹਾ ਕਿ ਮੈਂ ਪਹਿਲੀ ਵਾਰ ਕੈਟਰੀਨਾ ਕੈਫ ਨਾਲ ਸ਼ੂਟਿੰਗ ਕਰ ਰਿਹਾ ਹਾਂ ਤੇ ਇਹ ਅਦਭੁੱਤ ਸੀ। ਮੈਂ ਹਰ ਸਾਲ ਦੋ ਫਿਲਮਾਂ ਕਰਦਾ ਹਾਂ ਤੇ ਮੈਂ ਅਜੇ ਤੱਕ [...]

ਕੈਨੇਡਾ ਸਰਕਾਰ ਬੱਜਟ ਤਾਂ ਬਰਾਬਰ ਕਰ ਲਵੇਗੀ ਪਰ ਘੱਟ ਗਰੋਥ ਤੇ-ਕੈਵਿਨ

ਸਟਾਰ ਖ਼ਬਰ-ਔਟਵਾ ਵੱਲੋਂ ਸਰਕਾਰੀ ਖ਼ਰਚਿਆਂ ਵਿੱਚ ਕਟੌਤੀ ਕਰਕੇ ਬੱਜਟ ਨੂੰ ਬਰਾਬਰ ਤਾਂ ਕਰ ਲਿਆ ਜਾਵੇਗਾ ਪਰ ਇਸ ਦੇ ਇਵਜ਼ ਵਜੋਂ ਗਰੋਥ ਦੀ ਗਤੀ ਹੌਲੀ ਰਹੇਗੀ ਅਤੇ ਇੱਕ ਲੱਖ ਨੌਕਰੀਆਂ ਖ਼ਤਮ ਹੋ ਜਾਣਗੀਆਂ। ਪਾਰਲੀਮੈਂਟਰੀ ਬੱਜਟ ਅਫਸਰ ਕੇਵਿਨ ਪੇਜ ਵੱਲੋਂ ਬੁੱਧਵਾਰ ਨੂੰ ਜਾਰੀ ਰਿਪੋਰਟ ਨੇ ਬਹੁਤਿਆਂ ਨੇ ਹੈਰਾਨੀ ਵਿੱਚ ਪਾਇਆ ਹੈ ਕਿ ਕਿਵੇਂ ਪੇਜ ਹਾਰਪਰ ਸਰਕਾਰ ਨਾਲ਼ [...]

ਜਿਗੋਲੋ ਬਣੇਗਾ ਰਣਬੀਰ ਕਪੂਰ

ਮੁੰਬਈ -ਰਣਬੀਰ ਕਪੂਰ ਨੇ ਹਾਲ ਹੀ ਵਿਚ ਆਪਣੀ ਇਕ ਖਾਸ ਇੱਛਾ ਰੱਖੀ ਹੈ। ਅਜਿਹੀ ਇੱਛਾ ਜੋ ਸ਼ਾਇਦ ਕਦੀ ਕਿਸੇ ਫਿਲਮ ਅਭਿਨੇਤਾ ਨੇ ਨਹੀਂ ਕੀਤੀ, ਕਰੀਨਾ ਦੀ ਤਰੀਫ ਕਰਦੇ-ਕਰਦੇ ਉਹ ਖੁਦ ਨੂੰ ਰੋਕ ਨਹੀਂ ਸਕਿਆ ਅਤੇ ਪੂਰੀ ਦੁਨੀਆ ਦੇ ਸਾਹਮਣੇ ਰਾਕਸਟਾਰ ਨੇ ਆਪਣਾ ਦਿਲ ਖੋਲ੍ਹ ਕੇ ਰੱਖ ਦਿੱਤਾ। ਦਰਅਸਲ, ਰਣਬੀਰ ਹੁਣ ਜਿਗੋਲੋ ਬਣਨ ਦੀ ਤਿਆਰੀ ਕਰ [...]

‘ਦਬੰਗ 2′ ਦੇ ਪਹਿਲੇ ਗਾਣੇ ਦੀ ਸ਼ੂਟਿੰਗ ਪੂਰੀ

‘ਦਬੰਗ 2′ ਦਾ ਪਹਿਲਾ ਗੀਤ ਸ਼ੂਟ ਹੋ ਚੁੱਕਾ ਹੈ। ਇਸ ਗੀਤ ਨੂੰ ਸਲਮਾਨ ਖਾਨ ਦੇ ਪੁਰਾਣੇ ਦੋਸਤ ਵਿਨੇ ਸਪਰੂ ਤੇ ਰਾਧਿਕਾ ਨੇ ਡਾਇਰੈਕਟ ਕੀਤਾ ਹੈ। ਹਾਲਾਂਕਿ, ਇਹ ਜੋੜੀ ਇਸ ਸਮੇਂ ਸਨੀ ਦਿਓਲ ਤੇ ਕੰਗਨਾ ਰਾਨੌਤ ਸਟਾਰਰ ਫ਼ਿਲਮ ‘ਆਈ ਲਵ ਨਿਊਯਾਰਕ’ ਦੇ ਗਾਣੇ ਡਾਇਰੈਕਟ ਕਰਨ ‘ਚ ਰੁਝੇ ਸੀ ਪਰ ਆਪਣੇ ਦੋਸਤ ਦੇ ਬੁਲਾਵੇ ‘ਤੇ ਉਨ੍ਹਾਂ ਨੇ [...]

ਮੈਕਸੀਕੋ ‘ਚ ਜ਼ਬਰਦਸਤ ਭੂਚਾਲ, ਸੈਂਕੜੇ ਘਰਾਂ ਨੂੰ ਨੁਕਸਾਨ

ਮੈਕਸੀਕੋ ਸਿਟੀ, 22ਮਾਰਚ(ਸਟਾਰ ਨਿਊਜ਼)- ਦੱਖਣੀ ਮੈਕਸੀਕੋ ‘ਚ ਬੁੱਧਵਾਰ ਤੜਕੇ ਭੂਚਾਲ ਦਾ ਜ਼ਬਰਦਸਤ ਝਟਕਾ ਆਇਆ, ਜਿਸ ਕਾਰਨ ਘੱਟੋ-ਘੱਟ 800 ਮਕਾਨਾਂ ਨੂੰ ਨੁਕਸਾਨ ਪੁੱਜਾ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.4 ਦੱਸੀ ਜਾਂਦੀ ਹੈ। ਇਸ ਭੂਚਾਲ ਕਾਰਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਭਾਰਤੀ ਸਮੇਂ ਮੁਤਾਬਕ ਇਹ ਭੂਚਾਲ ਅੱਧੀ ਰਾਤ 12.00 ਵਜੇ ਦੇ ਲਗਭਗ [...]

ਪੈਰਿਸ ‘ਚ ਇੰਡੋਨੇਸ਼ਿਆਈ ਦੂਤਘਰ ਦੇ ਬਾਹਰ ਧਮਾਕਾ

ਪੈਰਿਸ,22ਮਾਰਚ(ਸਟਾਰ ਨਿਊਜ਼)ਇਸ ਸ਼ਹਿਰ ਵਿਚ ਇੰਡੋਨੇਸ਼ੀਆ ਦੇ ਸਫਾਰਤਖਾਨੇ ਅੱਗੇ ਅੱਜ ਇਕ ਜ਼ੋਰਦਾਰ ਬੰਬ ਧਮਾਕਾ ਹੋਇਆ ਜਿਸ ਨੇ ਆਲੇ-ਦੁਆਲੇ ਦੀਆਂ ਇਮਾਰਤਾਂ ਦਾ ਭਾਰੀ ਨੁਕਸਾਨ ਕੀਤਾ, ਭਾਵੇਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸੇ ਦੌਰਾਨ ਪਿਛਲੇ ਕੁਝ ਸਮੇਂ ਤੋਂ ਫਰਾਂਸ ਵਿਚ ਵੱਖ-ਵੱਖ ਥਾਵਾਂ ‘ਤੇ ਗੋਲੀਆਂ ਚਲਾ ਕੇ ਦਹਿਸ਼ਤ ਪੈਦਾ ਕਰਨ ਵਾਲੇ ਇਕ ਮਸ਼ਕੂਕ ਅਲਕਾਇਦਾ [...]

« Previous PageNext Page »