ਗੁਰਤੇਜ ਚਿੱਤਰਕਾਰ
September 4, 2010 by editor
Filed under ਹਫਤਾਵਾਰੀ Star
ਨਾਂ:- ਗੁਰਤੇਜ ਚਿੱਤਰਕਾਰ
ਜਨਮ:- 12, ਮਾਰਚ, 1975
ਜਨਮ ਸਥਾਨ:- ਪਿੰਡ ਈਲਵਾਲ
ਪਿਤਾ:- ਸ. ਕਰਨੈਲ ਸਿੰਘ
ਮਾਤਾ:- ਬਲਵੀਰ ਕੌਰ
ਭੈਣ/ਭਰਾ:- ਦੋ ਭਰਾ ਅਤੇ ਦੋ ਭੈਣਾਂ
ਪਤਨੀ:- ਅਮਨਦੀਪ ਕੌਰ
ਬੱਚੇ:- ਦੋ ਬੇਟੇ ਮਨਦਿਲ ਸਿੰਘ ਅਤੇ ਦਮਨਦੀਪ ਸਿੰਘ
ਕਿੱਤਾ:- ਕਲਾਕਾਰ
ਪ੍ਰਾਪਤੀਆਂ:- ਗੁਰਤੇਜ ਚਿੱਤਰਕਾਰ ਨੇ ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਫੌਜੀ ਦੇ ਕਿਰਦਾਰ ਨੂੰ ਲੈਕੇ
ਵੀਡੀਓ ਫਿਲਮਾਂ ਦੀ ਲੜੀ ਬਣਾਈ ਜਿਨ੍ਹਾਂ ਵਿੱਚ ਫੌਜੀ ਦੀ ਫੈਮਲੀ 420, 421, 422, 423, [...]
ਸ਼ੇਰ ਸਿੰਘ (ਸ਼ਹੀਦ ਉਧਮ ਸਿੰਘ)
August 24, 2010 by editor
Filed under ਹਫਤਾਵਾਰੀ Star
ਨਾਂਅ: ਸ਼ੇਰ ਸਿੰਘ (ਸ਼ਹੀਦ ਉਧਮ ਸਿੰਘ)
ਜਨਮ: 26 ਦਸੰਬਰ, 1899
ਜਨਮ ਸਥਾਨ: ਪਿੰਡ ਸੁਨਾਮ, ਜਿ਼ਲ੍ਹਾ ਸੰਗਰੂਰ
ਪਿਤਾ: ਟਹਿਲ ਸਿੰਘ (ਅੰਮ੍ਰਿਤ ਛਕਣ ਤੋਂ ਪਹਿਲਾਂ ਚੂਹੜ ਸਿੰਘ)
ਮਾਤਾ: ਬੀਬੀ ਹਰਨਾਮ ਕੌਰ
ਭਰਾ: ਮੁਕਤਾ ਸਿੰਘ
ਵਿਦਿਆ: ਮੈਟ੍ਰਿਕ 1918 ਵਿੱਚ ਕੀਤੀ
ਦੇਸ ਸੇਵਾ: ਉਧਮ ਸਿੰਘ ਦੇ ਮਨ ‘ਤੇ 1919 ਵਿੱਚ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਸਾਕੇ ਨੇ ਬਹੁਤ ਗਹਿਰਾ ਅਸਰ ਕੀਤਾ ਇਸ ਸਦਮੇ ਨੇ ਉਸਨੂੰ ਹਿਲਾਕੇ [...]
ਸਤਿਨਾਮ ਸਿੰਘ ਲਾਲੀ
August 18, 2010 by editor
Filed under ਹਫਤਾਵਾਰੀ Star
ਨਾਂ:- ਸਤਿਨਾਮ ਸਿੰਘ ਲਾਲੀ
ਜਨਮ:- 1 ਅਗਸਤ, 1983
ਜਨਮ ਸਥਾਨ:- ਬੀਹਲਾ ਸਰਦਾਰਾਂ ਵਾਲਾ, ਬਰਨਾਲਾ
ਪਿਤਾ:- ਸਵ. ਗੁਰਦੇਵ ਸਿੰਘ ਸਿੱਧੂ
ਮਾਤਾ:- ਅਮਰਜੀਤ ਕੌਰ ਸਿੱਧੂ
ਪਤਨੀ:- ਮਨਦੀਪ ਕੌਰ
ਬੱਚੇ:- ਇੱਕ ਬੇਟਾ ਅਨਮੋਲ ਸਿੱਧੂ
ਵਿੱਦਿਆ:- +2 , ਐਸ ਡੀ ਕਾਲਜ, ਬਰਨਾਲਾ
ਕਿੱਤਾ:- ਸਾਰੰਗੀ ਵਾਦਕ ਅਤੇ ਖੇਤੀਬਾੜੀ
ਪ੍ਰਾਪਤੀਆਂ:- ਹੁਣ ਤੱਕ 10 ਆਡੀਓ ਕੈਸਟਾਂ ਅਤੇ 20 ਵੀ ਸੀ ਡੀ ਆ ਚੁੱਕੀਆਂ ਹਨ। ਢਾਡੀ ਗੁਰਬਕਸ਼ ਸਿੰਘ ਅਲਬੇਲਾ, ਉਸਤਾਦ ਬਲਦੇਬ ਸਿੰਘ [...]
ਪਾਲਾ ਜਲਾਲਪੁਰੀਆ
August 10, 2010 by editor
Filed under ਹਫਤਾਵਾਰੀ Star
ਨਾਂ:- ਬਲਬੀਰ ਸਿੰਘ ਸਿੱਧੂ (ਪਾਲਾ ਜਲਾਲਪੁਰੀਆ)
ਜਨਮ:- ਅਕਤੂਬਰ 28, 1987
ਜਨਮ ਸਥਾਨ:- ਪਿੰਡ ਜਲਾਲਪੁਰ, ਜਿ਼ਲ੍ਹਾ ਜਲੰਧਰ
ਪਿਤਾ:- ਸ. ਸੋਹਣ ਸਿੰਘ ਸਿੱਧੂ’
ਮਾਤਾ:- ਸਰ. ਸੁਰਜੀਤ ਕੌਰ ਸਿੱਧੂ
ਭੈਣ/ਭਰਾ:- ਇੱਕ ਭਰਾ ਰਣਜੀਤ ਸਿੰਘ ਸਿੱਧੂ
ਵਿੱਦਿਆ:- +2 (ਲੋਹੀਆਂ ਸਕੂਲ)
ਕੋਚ:- ਬਿੱਟੂ ਜਲਾਲਪੁਰ ਅਤੇ ਗੁਰਮੇਲ ਸਿੰਘ ਮੇਹਲੋਂ ਪੂਨੀਆ ਰੇਹੜਵਾਂ
ਕਿੱਤਾ:- ਕਬੱਡੀ ਖਿਡਾਰੀ
ਪ੍ਰਾਪਤੀਆਂ:- ਪੰਜਾਬ ਵਿੱਚ ਦਸ਼ਮੇਸ਼ ਕਬੱਲ ਕਪੂਰਥਲਾ ਲਈ ਖੇਡ ਰਿਹਾ ਹੈ, ਵੈਨਕੁਵਰ ਵਿੱਚ ਰਾਜਵੀਰ ਰਾਜੂ ਕਬੱਲ ਲਈ [...]
ਬਰਕਤ ਸਿੱਧੂ
August 5, 2010 by editor
Filed under ਹਫਤਾਵਾਰੀ Star
ਨਾਂ: ਬਰਕਤ ਸਿੱਧੂ
ਜਨਮ: 18 ਸਤੰਬਰ 1950
ਜਨਮ ਸਥਾਨ: ਪਿੰਡ ਕੱਨੀਆਂ, ਜਿ਼ਲ੍ਹਾ ਜਲੰਧਰ, ਹੁਣ ਮੋਗੇ ਵਿੱਚ ਰਿਹਾਈਸ਼ ਹੈ।
ਪਿਤਾ: ਲਾਲ ਚੰਦ
ਮਾਤਾ: ਪਠਾਣੀ
ਭੈਣ/ਭਰਾ: ਦੋ ਭਰਾ
ਪਤਨੀ: ਹੰਸੋ
ਬੱਚੇ: 3 ਬੇਟੇ ਸੁਰਿੰਦਰ ਸਿੱਧੂ, ਮਹਿੰਦਰਪਾਲ ਸਿੱਧੂ ਅਤੇ ਰਜਿੰਦਰ ਲਾਡੀ, ਦੋ ਬੇਟੀਆਂ ਸਵਰਨੀ ਅਤੇ ਬਬਲੀ
ਕਿੱਤਾ: ਸੂਫੀ ਗਾਇਕ
ਪ੍ਰਾਪਤੀਆਂ: ਹੁਣ ਤੱਕ ਆਈਆਂ ਕੈਸਟਾਂ ਮਿਊਜਿ਼ਕ ਟੂਡੇ ਵੱਲੋਂ ਸਵਰ ਉਤਸਵ, ਰੋਮ ਰੋਮ ਵਿੱਚ ਤੂੰ, ਹਰ ਸੂਰਤ ਵਿੱਚ, ਸ਼ਾਹ [...]
ਦੀਦਾਰ ਸਿੰਘ ਪਰਦੇਸੀ
July 15, 2010 by editor
Filed under ਹਫਤਾਵਾਰੀ Star
ਨਾਮ:- ਦੀਦਾਰ ਸਿੰਘ ਪਰਦੇਸੀ
ਜਨਮ:- 14 ਜੁਲਾਈ 1937 (ਸਾਉਣ ਦੀ ਸੰਗਰਾਂਦ)
ਸਥਾਨ:- ਪੱਤੜ ਕਲਾਂ (ਜਲੰਧਰ)
ਪਿਤਾ:- ਸ. ਮੱਘਰ ਸਿੰਘ
ਮਾਤਾ:- ਸਰਦਾਰਨੀ ਰਤਨ ਕੌਰ
ਪਤਨੀ:- ਸਰਦਾਰਨੀ ਹਰਬੰਸ ਕੌਰ
ਬੱਚੇ:- ਦੋ ਬੇਟੀਆਂ ਸਤਵੰਤ ਕੌਰ, ਪਰਮਜੀਤ ਕੌਰ ਅਤੇ ਬੇਟਾ ਹਰਮਨ ਰਾਜ ਸਿੰਘ
ਪੜ੍ਹਾਈ:- ਸੀਨੀਅਰ ਕੈਂਬਰਿਜ ਕੀਨੀਆਂ/ਟੀਚਰਜ਼ ਟ੍ਰੇਨਿੰਗ
ਕਿੱਤਾ:- ਅਧਿਆਪਨ (1960 ਤੋਂ 1975 ਤੱਕ ਕੀਨੀਆਂ, 1975 ਤੋਂ ਸੇਵਾ ਮੁਕਤ (1993) ਹੋਣ ਤੱਕ ਲੰਡਨ ਇੰਗਲੈਂਡ ਵਿੱਚ [...]
Weekly Star
June 29, 2010 by editor
Filed under ਹਫਤਾਵਾਰੀ Star
ਨਾਂ:- ਹਰਨੇਕ ਸਿੰਘ ਰਾਏ
ਜਨਮ:-
ਜਨਮ ਸਥਾਨ:- ਪਿੰਡ ਬੋਪਾਰਾਏ, ਜਿ਼ਲ੍ਹਾ ਜਲੰਧਰ
ਪਿਤਾ:- ਸੋਹਣ ਸਿੰਘ
ਮਾਤਾ:- ਮਨਜੀਤ ਕੌਰ
ਭੈਣ/ਭਰਾ:- ਦੋ ਭਰਾ ਸੁੱਚਾ ਸਿੰਘ ਅਤੇ ਪਰਮਿੰਦਰ ਸਿੰਘ ਤਿੰਨ ਭੈਣਾਂ ਹਰਪਾਲ ਕੌਰ, ਬਲਵੀਰ ਕੌਰ ਅਤੇ ਜਸਪਾਲ ਕੌਰ
ਪਤਨੀ:- ਜਸਵੀਰ ਕੌਰ
ਬੱਚੇ:- ਇੱਕ ਬੇਟਾ ਸੁਖਜੀਤ ਸਿੰਘ ਅਤੇ ਇੱਕ ਬੇਟੀ ਸਨਦੀਪ ਕੌਰ
ਵਿੱਦਿਆ:- ਬੀ ਏ (ਸੋਸ਼ੀਅਲ ਸਾਇੰਸ, ਸਕਾਟਲੈਂਡ)
ਕਿੱਤਾ:- ਰੀਅਲ ਅਸਟੇਟ ਅਤੇ ਵੇਟ ਲਿਫਟਰ
ਪ੍ਰਾਪਤੀਆਂ:- 35 ਸਾਲ ਤੋਂ ਪਾਵਰਲਿਫਟਿੰਗ ਦੇ [...]
weekly star
May 27, 2010 by editor
Filed under ਹਫਤਾਵਾਰੀ Star
ਨਾਂ:- ਜਤਿੰਦਰ ਸਿੰਘ ਭੱਲਾ
ਜਨਮ:-1979
ਜਨਮ ਸਥਾਨ:- ਕੋਠਾ ਗੁਰੂ ਕਾ, ਬਠਿੰਡਾ
ਪਿਤਾ:-ਗੁਰਉਪਕਾਰ ਸਿੰਘ
ਮਾਤਾ:-ਸੁਰਿੰਦਰ ਕੌਰ
ਭੈਣ/ਭਰਾ:- ਦੋ ਭੈਣਾਂ ਹਰਦੀਪ ਕੌਰ, ਹਰਮੀਤ ਕੌਰ
ਪਤਨੀ:- ਮਨਜਿੰਦਰ ਕੌਰ ਭੱਲਾ (ਪੰਜਾਬੀ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਮਹਿਲਾ ਪੰਚ, ਪੀ ਐਚ ਡੀ)
ਬੱਚੇ:- ਇੱਕ ਬੇਟੀ ਨਵਰੀਤ ਕੌਰ ਅਤੇ ਇੱਕ ਬੇਟਾ ਮਨਦੀਪ ਸਿੰਘ ਭੱਲਾ
ਵਿੱਦਿਆ:- ਐਮ ਏ, ਬੀ. ਐਡ., ਗਿਆਨੀ
ਕਿੱਤਾ:- ਅਧਿਆਪਕ, ਸਮਾਜ ਸੇਵਕ
ਪ੍ਰਾਪਤੀਆਂ:- ਜਤਿੰਦਰ ਸਿੰਘ ਭੱਲਾ ਬਠਿੰਡੇ ਜਿ਼ਲ੍ਹੇ [...]
Weekly Star
May 19, 2010 by editor
Filed under ਹਫਤਾਵਾਰੀ Star
ਨਾਂ:- ਕੇਹਰ ਸਿੰਘ ਮਠਾਰੂ ।
ਜਨਮ:- 5 ਮਈ, ਸੰਨ 1939 ।
ਜਨਮ ਸਥਾਨ:- ਸੂਜਾਪੁਰ, ਤਹਿਸੀਲ ਜਗਰਾਉਂ, ਜਿ਼ਲਾ ਲੁਧਿਆਣਾ, ਪੰਜਾਬ ।
ਪਿਤਾ:- ਸ. ਜਾਗੀਰ ਸਿੰਘ ਮਠਾਰੂ ।
ਮਾਤਾ:- ਚੰਦ ਕੌਰ ।
ਭੈਣ-ਭਰਾ:- ਪੰਜ ਭਰਾ ਅਤੇ ਦੋ ਭੈਣਾਂ ।
ਪਤਨੀ:- ਮਲਕੀਤ ਕੌਰ ।
ਬੱਚੇ:- ਦੋ ਬੇਟੇ ਕਰਮਜੀਤ ਸਿੰਘ, ਮਨਜਿੰਦਰ ਸਿੰਘ ਅਤੇ ਇੱਕ ਬੇਟੀ ਕੁਲਵਿੰਦਰ ਕੌਰ ।
ਵਿੱਦਿਆ:- ਮੈਟਰਿਕ, ਇੰਨਡਸਟਰੀਅਲ ਇੰਜਨੀਅਰ ।
ਕਿੱਤਾ:- ੍ਰੲਟਰਿੲਦ ੳਸ ੰਲਿਲੱਰਗਿਹਟ (ਰੀਟਾਇਡ [...]
Weekly Punjab Star
May 7, 2010 by editor
Filed under ਹਫਤਾਵਾਰੀ Star
ਨਾਂ: ਗੁਰਬਕਸ਼ ਸਿੰਘ ਅਲਬੇਲਾ (ਧਾਲੀਵਾਲ)
ਜਨਮ: 3 ਮਈ, 1957
ਜਨਮ: ਬੁਰਜ ਰਾਜਗੜ੍ਹ, ਜਿ਼ਲ੍ਹਾ ਬਠਿੰਡਾ
ਪਿਤਾ: ਸ. ਦਿਆਲ ਸਿੰਘ ਧਾਲੀਵਾਲ
ਮਾਤਾ: ਸਰ. ਮਹਿੰਦਰ ਕੌਰ
ਭੈਣ/ਭਰਾ: ਚਾਰ ਭਰਾ , ਦੋ ਭੈਣਾਂ
ਪਤਨੀ: ਹਰਜੀਤ ਕੌਰ
ਬੱਚੇ: ਦੋ ਬੇਟੀਆਂ ਅਮਰਦੀਪ ਕੌਰ ਅਤੇ ਕਮਲਦੀਪ ਕੌਰ
ਵਿਦਿਆ: ਮੈਟਰਿਕ, ਗਿਆਨੀ ਕੀਤੀ
ਕਿੱਤਾ: ਢਾਡੀ, ਪਿੰਡ ਦੇ ਸਰਪੰਚ ਰਹੇ ਅਤੇ ਕਬੱਡੀ ਖਿਡਾਰੀ ਵੀ ਰਹੇ, ਛੇ ਸਾਲ ਮਾਸਟਰੀ ਕੀਤੀ, 1984 ਦੇ ਸਾਕੇ ਤੋਂ ਬਾਅਦ [...]
