Punjab Star » ਹਫਤਾਵਾਰੀ Star

ਰਣਜੀਤ ਸਿੰਘ ਰੰਧਾਵਾ (ਰਾਣਾ ਵੰਝ)
ਨਾਮ: ਰਣਜੀਤ ਸਿੰਘ ਰੰਧਾਵਾ (ਰਾਣਾ ਵੰਝ)

ਜਨਮ: 20-12-1956

ਜਨਮ ਸਥਾਨ: ਚੁਗਾਵਾਂ ਰੂਪਵਾਲੀ, ਜਿਲ੍ਹਾ ਅੰਮ੍ਰਿਤਸਰ

ਪਿਤਾ: ਬਾਵਾ ਸਿੰਘ ਰੰਧਾਵਾ

ਮਾਤਾ: ਹਰਬੰਸ ਕੌਰ ਰੰਧਾਵਾ

ਪਤਨੀ: ਜਸਬੀਰ ਕੌਰ ਰੰਧਾਵਾ

ਬੱਚੇ: ਤਿੰਨ ਲੜਕੇ: ਗੁਰਪ੍ਰੀਤ ਸਿੰਘ, ਰੂਪ ਸਿੰਘ, ਬਸੰਤ ਸਿੰਘ; ਦੋ ਲੜਕੀਆਂ: ਹਰਪ੍ਰੀਤ ਕੌਰ, ਮਨਪ੍ਰੀਤ ਕੌਰ

ਭੈਣਭਰਾ: ਇੱਕ ਭੈਣ-ਸੁਖਬੀਰ ਕੌਰ; ਦੋ ਭਰਾ- ਅਮਰਜੀਤ ਸਿੰਘ ਅਤੇ ਬਲਕਾਰ ਸਿੰਘ

ਪੜ੍ਹਾਈ: ਮੈਟ੍ਰਿਕ (ਹਾਈ ਸਕੂਲ ਚਮਿੰਡਾ ਦੇਵੀ )

ਕਿੱਤਾ: ਮੰਡੀਕਰਣ ਬੋਰਡ ਪੰਜਾਬ

ਪ੍ਰਾਪਤੀਆਂ: 1985 ‘ਚ ਬਰਮਿੰਘਮ ਕਲੱਬ ਇੰਗਲੈਂਡ ਲਈ ਖੇਡਿਆ, 1986 ਵਿੱਚ ਕਵੈਂਟਰੀ ਕਲੱਬ ਇੰਗਲੈਂਡਲਈ ਖੇਡਿਆ, 1985,88 ਅਤੇ 1989 ‘ਚ ਪਾਕਿਸਤਾਨ ਵਿੱਚ ਇੰਡੀਆ ਲਈ ਖੇਡਿਆ, 1995, 96 ‘ਚ ਕਬੱਡੀ ਕੱਪ ਮੋਗਾ ਖੇਡਿਆ, 1996, 97 ‘ਚ ਜਲੰਧਰ ਕੱਪ ‘ਚ ਖੇਡਿਆ, 1984 ਤੋਂ 1988 ਤੱਕ ਖੰਡ ਮਿੱਲ੍ਹ ਜੀਰਾ ਲਈ ਖੇਡਿਆ, 1988 ਤੋਂ 2000 ਤੱਕ ਮੰਡੀਕਰਣ ਬੋਰਡ ਪੰਜਾਬ ਲਈ ਖੇਡਿਆ।

ਮਾਨ-ਸਨਮਾਨ: ਲੌਂਗੋਵਾਲ ‘ਚ ਬੈਸਟ ਸਟਾਪਰ ਦਾ ਸਨਮਾਨ, ਕਰਨ ਪੁਰ ‘ਚ ਹੋਈ ਆਲ ਇੰਡੀਆ ਚੈਂਪੀਅਨਸਿ਼ਪ ‘ਚ ਬੈਸਟ ਸਟਾਪਰ ਦਾ ਸਨਮਾਨ ਅਤੇ ਹੋਰ ਅਨੇਕਾਂ ਥਾਵਾਂ ਤੇ ਬੈਸਟ ਸਟਾਪਰ ਦਾ ਸਨਮਾਨ ਮਿਲਿਆ। 2011 ਵਿੱਚ ਹੋਲਾ ਮਹੱਲਾ ਕੱਪ ਤੇ ਵਿਸ਼ੇਸ ਼ਸਨਮਾਨ, ਹਕੀਮ ਪੁਰ ਕੱਪ ਤੇ ਵਿਸ਼ੇਸ਼ ਸਨਮਾਨ, ਖਟਕੜ ਕਲਾਂ ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ, 20011 ‘ਚ 21ਵੇਂ ਕਨੇਡਾ ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ, ਹਰਜੀਤ ਇੰਟਰਨੈਸ਼ਨਲ ਸਪ੍ਰੋਟਸ ਕਲੱਬ ਟੋਰੰਟ ੋਵਲੋਂ ਵਿਸ਼ੇਸ਼ ਸਨਮਾਨ, ਐਡਮਿੰਟਨ ਅਤੇ ਵਿਨੀਪੈਗ ‘ਚ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਮਨ ਪਸੰਦ ਰੇਡਰ: ਹਰਜੀਤ ਬਰਾੜ ਬਾਜਾਖਾਨਾ ਅਤੇ ਫਿੱਡੂ

ਮਨਪਸੰਦਸਟਾਪਰ: ਗੋਪੀ ਫਰੰਗੀ ਪੁਰ ਅਤੇ ਨੇਕੀ ਸਿੱਧਵਾਂ

ਇੱਛਾ: ਕਬੱਡੀ ਹਮੇਸਾ ਵਧੇ-ਫੁੱਲ੍ਹੇ, ਖਿਡਾਰੀ ਸਦਾ ਸਲਾਮਤ ਅਤ ੇਨਸਿ਼ਆ ਤੋਂ ਬਚੇ ਰਹਿਣ

ਧੰਨਵਾਦ ਸਹਿਤ: ਪਿੱਲੀ ਕੁੱਸਾ

ਅਜਮੇਰ ਸਿੰਘ ਔਲਖ
ਨਾਮ: ਅਜਮੇਰ ਸਿੰਘ ਔਲਖ

ਜਨਮ: 19 ਅਗਸਤ 1942

ਜਨਮ ਸਥਾਨ: ਕੁੰਭੜਵਾਲ ਜਿ਼ਲ੍ਹਾ ਮਾਨਸਾ।

ਪਿਤਾ: ਸ੍ਰ. ਕੌਰ ਸਿੰਘ

ਮਾਤਾ: ਸ੍ਰੀਮਤੀ ਹਰਨਾਮ ਕੌਰ

ਭੈਣ/ਭਰਾ: ਤਿੰਨ ਭਰਾ ਹਰਨੇਕ ਸਿੰਘ, ਚੰਦ ਸਿੰਘ ਤੇ ਮੋਹਿੰਦਰ ਸਿੰਘ

ਪਤਨੀ: ਸ੍ਰੀਮਤੀ ਮਨਜੀਤ ਕੌਰ ਔਲਖ

ਬੱਚੇ: ਤਿੰਨ ਬੇਟੀਆਂ ਸੁਪਨਦੀਪ, ਅਜਮੀਤ, ਤੇ ਸੁਹਜਦੀਪ

ਵਿੱਦਿਆ: ਐਮ. ਏ. ਪੰਜਾਬੀ

ਕਿੱਤਾ: ਸੇਵਾ-ਮੁਕਤ ਪੰਜਾਬੀ ਲੈਕਚਰਾਰ ਹੁਣ ਕੁਲਵਕਤੀ ਤੌਰ ਤੇ ਰੰਗਮੰਚ ਕਾਮਾ।

ਪ੍ਰਾਪਤੀਆਂ: ਹੁਣ ਤੱਕ ਸੈਂਕੜੇ ਵਿਦਿਆਰਥੀਆਂ ਵੱਲੋਂ ਨਾਟਕਾਂ ‘ਤੇ ਖੋਜ-ਪੱਤਰ ਲਿਖ ਕੇ ਪੀਐਚਡੀ ਦੀ ਡਿਗਰੀ ਲਈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਸਿਲੇਬਸਾਂ ਵਿੱਚ ਕਿਤਾਬਾਂ ਪੜ੍ਹਾਈਆਂ ਜਾ ਰਹੀਆ ਹਨ।

ਸਨਮਾਨ: 1.ਪੰਜਾਬੀ ਸਾਹਿੱਤ ਅਕਾਡਮੀ ਦੁਆਰਾ ‘ਅਰਬਦ ਨਰਬਦ ਧੁੰਦੂਕਾਰਾ’ ਨੂੰ 1981 ਵਿੱਚ ਸਰਵੋਤਮ ਇਕਾਂਗੀ ਪੁਸਤਕ।

2. ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਈਸ਼ਵਰ ਚੰਦਰ ਐਵਾਰਡ ‘ਅੰਨ੍ਹੇ ਨਿਸ਼ਾਨਚੀ’ ਨੂੰ 1983 ਵਿੱਚ।

3. ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਪੰਜਾਬੀ ਆਰਟਿਸਟਸ ਵੱਲੋਂ 1991 ਵਿੱਚ ਸਰਵੋਤਮ ਸਾਹਿੱਤਕਾਰ।

4.ਪੰਜਾਬੀ ਸਾਹਿੱਤ ਅਕਾਡਮੀ ਵੱਲੋਂ 1996 ਕਰਤਾਰ ਸਿੰਘ ਧਾਲੀਵਾਲ ਐਵਾਰਡ।

5. ਫੁੱਲ ਮੈਮੋਰੀਅਲ ਟਰੱਸਟ ਵੱਲੋਂ ਗੁਰਦਿਆਲ ਸਿੰਘ ਫੁੱਲ ਐਵਾਰਡ 1997।

7. ਲੋਕ ਸਭਿਆਚਾਰਿਕ ਵਿਕਾਸ ਮੰਚ ਜੈਤੋ ਵੱਲੋਂ 1999 ਪੰਜਾਬੀ ਰੰਗਮੰਚ ਸੇਵਾ ਸਨਮਾਨ।

8. ਪੰਜਾਬੀ ਸਾਹਿੱਤ ਸਭਾ ਰਾਮਪੁਰਾ ਫੂਲ ਵੱਲੋਂ  1999 ਪੰਜਾਬੀ ਬੋਲੀ ਸੇਵਾ ਐਵਾਰਡ।

9. ਪੰਜਾਬੀ ਕਲਾ ਕੇਂਦਰ ਬੰਬਈ – ਚੰਡੀਗੜ੍ਹ ਵੱਲੋਂ  2000 ਬਲਰਾਜ ਸਾਹਨੀ ਯਾਦਗਾਰੀ ਐਵਾਰਡ।

10. ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੀਵਨ ਗੌਰਵ ਸਨਮਾਨ-2000.

11. ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਐਵਾਰਡ 1999.

ਸੌ਼ਕ: ਰੰਗਮੰਚ ਕਰਨਾ ਤੇ ਨਾਟ-ਸਿਰਜਣਾ।

ਨਾਟ-ਪੁਸਤਕਾਂ: ਇਕਾਂਗੀ – ਅਰਬਦ ਨਰਬਦ ਧੁੰਦੂਕਾਰਾ, ਬਿਗਾਨੇ ਬੋਹੜ ਦੀ ਛਾਂ, ਅੰਨ੍ਹੇ ਨਿਸ਼ਾਨਚੀ, ਮੇਰੇ ਚੋਣਵੇਂ ਇਕਾਂਗੀ, ਗਾਨੀ। ਪੂਰੇ ਨਾਟਕ – ਸੱਤ ਬਿਗਾਨੇ, ਭੱਜੀਆਂ ਬਾਹਾਂ, ਕਿਹਰ ਸਿੰਘ ਦੀ ਮੌਤ, ਸਲਵਾਨ, ਇੱਕ ਸੀ ਦਰਿਆ, ਝਨਾਂ ਦੇ ਪਾਣੀ।

ਇੱਛਾ: ਆਖਿ਼ਰ ਸੁਆਸ ਤੱਕ ਰੰਗਮੰਚ ਕਰਦੇ ਰਹਿਣਾ।

ਸੰਪਰਕ: ਲੋਕ ਕਲਾ ਮੰਚ, ਮਾਨਸਾ, ਜਿ਼ਲ੍ਹਾ ਮਾਨਸਾ, ਪੰਜਾਬ, ਭਾਰਤ, ਪਿੰਨ ਕੋਡ – 151505, ਕੈਨੇਡਾ ਵਿੱਚ ਹਾਲ ਦੀ ਘੜੀ ਸੰਪਰਕ ਫੋਨ : 905-781-1197

ਪ੍ਰੇਮ ਸਿੰਘ ਲਾਲ ਪੁਰਾ
ਨਾਂ: ਪ੍ਰੇਮ ਸਿੰਘ ਲਾਲ ਪੁਰਾ

ਜਨਮ: 26 ਫਰਵਰੀ 1925

ਜਨਮ ਸਥਾਨ: ਲਾਲ ਪੁਰਾ, ਜਿ਼ਲ੍ਹਾ ਤਰਨਤਾਰਨ

ਪਿਤਾ: ਸ. ਗੰਡਾ ਸਿੰਘ

ਮਾਤਾ: ਸਵ. ਬਲਵੰਤ ਕੌਰ

ਭੈਣ/ਭਰਾ: ਇੱਕ ਭੈਣ ਮਹਿੰਦਰ ਕੌਰ ਅਤੇ ਦੋ ਭਰਾ ਖੇਮ ਸਿੰਘ, ਹੇਮ ਸਿੰਘ

ਪਤਨੀ: ਸਵ. ਗੁਰਮੇਜ ਕੌਰ

ਬੱਚੇ: ਦੋ ਬੇਟੇ ਅਮਰਜੀਤ ਸਿੰਘ ਅਤੇ ਦਲਜੀਤ ਸਿੰਘ, ਤਿੰਨ ਬੇਟੀਆਂ ਜਸਪਾਲ ਕੌਰ, ਦਵਿੰਦਰ ਕੌਰ ਅਤੇ ਰਜਿੰਦਰ ਕੌਰ

ਪੜ੍ਹਾਈ: ਅੰਡਰ ਗਰੈਜੂਏਟ

ਕਿੱਤਾ: ਇੱਕ ਜੱਟ ਸਿੱਖ ਪਰਿਵਾਰ ਵਿੱਚ ਜਨਮੇ ਹੋਣ ਕਰਕੇ ਆਪਣਾ ਜੱਦੀ ਕਿੱਤਾ ਖੇਤੀ ਬਾੜੀ ਤਾਂ ਕਰਦੇ ਹੀ ਸਨ ਪਰ ਨਾਲ ਹੀ ਰਾਜਨੀਤੀ ਨੂੰ ਵੀ ਆਪਣਾ ਕਿੱਤਾ ਬਣਾਇਆ।

ਪ੍ਰਾਪਤੀਆਂ: 1998 ਵਿੱਚ ਤਰਨਤਾਰਨ ਤੋਂ ਸੰਸਦ ਮੈਂਬਰ ਚੁਣੇ ਗਏ, 12 ਸਾਲ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਰਹੇ, 3 ਵਾਰੀ (15 ਸਾਲ) ਐਮ. ਐਲ. ਏ ਚੁਣੇ ਗਏ, ਡੇਢ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਪ੍ਰਧਾਨ ਰਹੇ, ਕਈ ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਜਨਰਲ ਸਕੱਤਰ ਰਹੇ, ਅਮਰਜੈਂਸੀ ਵੇਲੇ 2 ਸਾਲ ਕੈਦ ਕੱਟੀ ਅਤੇ ਅਕਾਲੀ ਦਲ ਵਲੋਂ ਲਾਏ ਗਏ ਸਾਰਿਆਂ ਹੀ ਮੋਰਚਿਆਂ ਵਿੱਚ ਹਿੱਸਾ ਲਿਆ ਅਤੇ 7 ਸਾਲ ਕੈਦ ਕੱਟੀ।

ਸਾਨਮਾਨ: ਖਾਲਸਾ ਕਾਲਜ ਅਮ੍ਰਿਤਸਰ ਵਿੱਚ ਸਪੋਰਟਸ ਮੈਨ ਆਫ ਦੀ ਇਅਰ ਰੋਲ ਆਫ ਆਨਰ,

ਇੱਛਾ: ਮੇਰੀ ਇੱਛਾ ਹੈ ਕਿ ਪੰਜਾਬ ਹੋਰ ਵੀ ਖੁਸ਼ਹਾਲ ਹੋਵੇ।

ਸ. ਗੁਰਦਿਆਲ ਸਿੰਘ ਨਾਵਲਿਸਟ
ਸ. ਗੁਰਦਿਆਲ ਸਿੰਘ ਨਾਵਲਿਸਟ

ਜਨਮ : ਜਨਵਰੀ 10,1933

ਜਨਮ ਸਥਾਨ: ਨਾਨਕਾ ਪਿੰਡ ਭੈਣੀ ਫੱਤਾ (ਬਰਨਾਲਾ)

ਮਾਪੇ: ਸ. ਜਗਤ ਸਿੰਘ, ਸਰਦਾਰਨੀ ਨਿਹਾਲ ਕੌਰ

ਭੈਣ ਭਾਈ: ਤਿੰਨ ਭਰਾ ਤੇ ਇਕ ਭੈਣ

ਪਤਨੀ: ਸ੍ਰੀਮਤੀ ਬਲਵੰਤ ਕੌਰ

ਬੱਚੇ: ਇੱਕ ਲੜਕਾ, ਦੋ ਲੜਕੀਆਂ

ਪੜ੍ਹਾਈ ਅਤੇ ਕਿੱਤਾ: ਪ੍ਰੋਫੈਸਰ ਸੇਵਾਮੁਕਤ 95

ਅਹੁਦੇਦਾਰੀਆਂ:ਅੱਜ ਕੱਲ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ,

ਅਤੇ ਭਾਸ਼ਾ ਵਿਭਾਗ ਦੀ ਸਲਾਹਕਾਰ ਕਮੇਟੀ ਦੇ ਮੈਂਬਰ

ਲਿਖਤਾਂ: ਨਾਵਲ:ਮੜ੍ਹੀ ਦਾ ਦੀਵਾ, ਅਣਹੋਏ, ਰੇਤੇ ਦੀ ਇਕ ਮੁੱਠੀ, ਕੁਵੇਲਾ, ਅੱਧ ਚਾਨਣੀ ਰਾਤ, ਆਥਣ ਉੱਗਣ, ਅੰਨ੍ਹੇ ਘੋੜੇ ਦਾ ਦਾਨ, ਪਹੁ ਫੁਟਾਲੇ ‘ਤੋਂ ਪਹਿਲਾਂ, ਅਤੇ ਪਰਸਾ ਸਾਰੇ ਨਾਵਲ

ਕਹਾਣੀ ਸੰਗ੍ਰਹਿ:ਸੱਗੀ ਫੁੱਲ, ਚੰਨ ਦਾ ਬੂਟਾ, ਓਪਰਾ ਘਰ, ਕੁੱਤਾ ਤੇ ਆਦਮੀ, ਮਸਤੀ ਬੋਤਾ, ਰੁੱਖੇ ਮਿੱਸੇ ਬੰਦੇ, ਬੇਗਾਨਾ ਪਿੰਡ, ਚੋਣਵੀਆਂ ਕਹਾਣੀਆਂ, ਪੱਕਾ ਟਿਕਾਣਾ, ਕਰੀਰ ਦੀ ਢਿੰਗਰੀ, ਮੇਰੀ ਪ੍ਰਤਿਨਿਧ ਰਚਨਾ(ਪੰਜਾਬੀ ਯੂਨੀ.)।

ਡਰਾਮਾ: ਫਰੀਦਾ ਰਾਤੀਂ ਵੱਡੀਆਂ, ਵਿਦਾਇਗੀ ਤੋਂ ਪਿੱਛੋਂ, ਨਿੱਕੀ ਮੋਟੀ ਗੱਲ।

ਗਲਪ: ਪੰਜਾਬ ਦੇ ਮੇਲੇ ਤੇ ਤਿਉਹਾਰ, ਦੁਖੀਆ ਦਾਸ ਕਬੀਰ ਹੈ, ਨਿਆਣ ਮੱਤੀਆਂ (ਆਤਮ ਕਥਾ-1), ਦੂਜੀ ਦੇਹੀ (ਆਤਮ ਕਥਾ-2), ਸਤਜੁਗ ਦੇ ਆਉਣ ਤੱਕ, ਡਗਮਗ ਛਾਡ ਰੇ ਮਨ ਬਉਰਾ।

ਬੱਚਿਆਂ ਲਈ: ਬਕਲਮ ਖੁਦ, ਟੁੱਕ ਖੋਹ ਲਏ ਕਾਵਾਂ, ਲਿਖਤਮ ਬਾਬਾ ਖੇਮਾ, ਗੱਪੀਆਂ ਦਾ ਪਿਉ, ਮਹਾਂਭਾਰਤ, ਧਰਤ ਸੁਹਾਵੀ, ਤਿੰਨ ਕਦਮ ਧਰਤੀ, ਖੱਟੇ ਮਿੱਠੇ ਲੋਕ, ਜੀਵਨ ਦਾਸੀ ਗੰਗਾ, ਕਾਲ਼ੂ ਕੌਤਕੀ।

ਨਾਵਲ ਅੱਧ ਚਾਨਣੀ ਰਾਤ ਅਤੇ ਮੜ੍ਹੀ ਦਾ ਦੀਵਾ ਸਾਰੀਆਂ ਭਾਰਤੀ ਭਾਸ਼ਾਵਾਂ ‘ਚ ਅਨੁਵਾਦਤ, ਅਤੇ ਮੜ੍ਹੀ ਦਾ ਦੀਵਾ ‘ਤੇ ਬਣੀ ਫਿਲਮ ਨੇ ਬੈਸਟ ਰੀਜ਼ਨਲ ਫਿਲਮ ਅਵਾਰਡ 89 ਹਾਸਲ ਕੀਤਾ।

ਸਨਮਾਨ: ਭਾਰਤੀ ਰਾਸ਼ਟਰਪਤੀ ਵੱਲੋਂ ਪਦਮ ਸ੍ਰੀ ਅਵਾਰਡ ’98, ਗਿਆਨਪੀਠ ਅਵਾਰਡ ’99,ਭਾਰਤੀ ਸਾਹਿਤ ਅਕਾਦਮੀ ਅਵਾਰਡ ’75,ਸੋਵੀਅਤ ਨਹਿਰੂ ਅਵਾਰਡ ‘86,ਨਾਨਕ ਸਿੰਘ ਨਾਵਲਿਸਟ ਅਵਾਰਡ ‘75,ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅਤੇ ਭਾਸ਼ਾ ਵਿਭਾਗ ਦੇ ਕਈ ਅਤੇ ਹੋਰ ਅਨੇਕ ਮਾਣ ਸਨਮਾਨ।

ਸੰਖੇਪ ਵੇਰਵਾ: ਪਹਿਲੀ ਕਹਾਣੀ 1957 ‘ਚ ਲਿਖੀ, ਘਰੇਲੂ ਕਾਰਨਾ ਕਰਕੇ ਬਚਪਨ ‘ਚ ਸਕੂਲ ਛੱਡਣਾ ਪਿਆ, ਅੱਠ ਸਾਲ ਤਰਖਾਣਾ ਕੰਮ ਕੀਤਾ, ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ‘ਚ ਮਾਸਟਰੀ ਕੀਤੀ, ਘਾਲਣਾ ਘਾਲ ਕੇ ਉਚੇਰੀ ਵਿਦਿਆ ਲੈਕੇ ਸਰਕਾਰੀ ਨੌਕਰੀ (ਲੈਕਚਰਰ) ਹਾਸਲ ਕੀਤੀ, ਪੰਦਰਾਂ ਵਰ੍ਹਿਆਂ ਬਾਦ ਪਟਿਆਲੇ ਯੂਨੀ. ‘ਚ ਰੀਡਰ ਬਣੇ ਅਤੇ 1995 ‘ਚ ਪ੍ਰੋਫੈਸਰੀ ਤੋਂ ਸੇਵਾ ਮੁਕਤ।

ਖਾਹਿਸ਼: ਸੂਰੂ ਕੀਤਾ ਹੋਇਆ ਨਵਾਂ ਨਾਵਲ ਪੂਰਾ ਕਰ ਸਕਣ।

ਦਲਜੀਤ ਕਲਿਆਣਪੁਰੀ (ਦਲਜੀਤ ਸਿੰਘ ਸੰਧੂ)
ਨਾਂ: ਦਲਜੀਤ ਕਲਿਆਣਪੁਰੀ (ਦਲਜੀਤ ਸਿੰਘ ਸੰਧੂ)

ਜਨਮ: 2 ਨਵੰਬਰ, 1942

ਜਨਮ ਸਥਾਨ: ਚੱਕ ਨੰਬਰ 96, ਜਿ਼ਲ੍ਹਾ ਲਾਇਲਪੁਰ, ਪਾਕਿਸਤਾਨ, ਜੱਦੀ ਪਿੰਡ ਰੁੜਕਾਂ, ਜਿ਼ਲ੍ਹਾ ਜਲੰਧਰ।

ਪਿਤਾ: ਸ. ਗੁਰਦਿਆਲ ਸਿੰਘ

ਮਾਤਾ: ਅਮਰ ਕੌਰ

ਭੈਣ/ਭਰਾ: 4 ਭਰਾ ਰਘੂਵੀਰ ਸਿੰਘ ਸੰਧੂ, ਅਵਤਾਰ ਸਿੰਘ ਸੰਧੂ, ਸੁੱਖਦੇਵ ਸਿੰਘ ਸੰਧੂ ਅਤੇ ਆਪ ਇੱਕ ਭੈਣ

ਪਤਨੀ: ਬਲਵੀਰ ਕੌਰ

ਬੱਚੇ:ਇੱਕ ਬੇਟੀ ਗੁਰਸ਼ਰਨ ਕੌਰ ਅਤੇ ਇੱਕ ਬੇਟਾ ਅਵਰਾਜ ਸਿੰਘ ਸੰਧੂ

ਵਿੱਦਿਆ: ਪਹਿਲਾਂ ਗਿਆਨੀ ਕੀਤੀ ਅਤੇ ਫਿਰ ਬੀ ਏ ਕੀਤੀ 1960 ਵਿੱਚ ਪੜ੍ਹਾਉਣ ਲੱਗੇ

ਕਿੱਤਾ: ਕਿੱਤੇ ਵਜੋਂ ਆਪ ਅਧਿਆਪਕ ਸਨ, ਗਾਇਕੀ ਸ਼ੌਕ ਸੀ

ਪ੍ਰਾਪਤੀਆਂ:-ਪਹਿਲੀ ਬਾਰ ਆਲ ਇੰਡੀਆ ਰੇਡੀਓ ‘ਤੇ 1962 ਵਿੱਚ ਗਾਇਆ, ਉਸ ਸਮੇਂ ਦੂਰਦਰਸ਼ਨ ਦਾ ਕੋਈ ਪ੍ਰਬੰਧ ਨਹੀਂ ਸੀ। 1964 ਵਿੱਚ ਪਹਿਲਾਂ ਰਿਕਾਰਡ ਐਚ ਐਮ ਵੀ ਕੰਪਣੀ ਨੇ ਰਿਕਾਰਡ ਕੀਤਾ ਸੀ ਪਿੰਡ ਤੇਰੇ ਪੇਕਿਆਂ ਦਾ, ਦੂਸਰਾ ਪਾਸਾ ਚਿੱਤ ਲੱਗੇ ਨਾ ਉਦਾਸਣ ਹੋਈ। ਇਸ ਤੋਂ ਬਾਅਦ ਸੇਟਜ ਪਰੋਗਰਾਮਾਂ ਵਿੱਚ ਵਧੇਰੇ ਮਸਰੂਫ ਰਹੇ। ਆਪ ਦੇ ਗੁਰੁ ਜਗਤ ਸਿੰਘ ਜੱਗਾ ਸਨ। 1972 ਵਿੱਚ ਪੰਜਾਬੀ ਪਹਿਰਾਵੇ ਕੁੜਤਾ, ਚਾਦਰਾ, ਕੈਂਠਾ ਅਤੇ ਪੰਜਾਬੀ ਜੁੱਤੀ (ਖੁੱਸਾ) ਪਾਕੇ ਕੈਨੇਡਾ ਆਏ ਅਤੇ ਪਹਿਲੇ ਪੰਜਾਬੀ ਗਾਇਕ ਵਜੋਂ ਆਪ ਨੂੰ ਇਮੀਗਰੇਸ਼ਨ ਮਿਲੀ ਸੀ। ਇੱਥੇ ਆਕੇ ਵੀ 1988 ਤੱਕ ਆਪਣੇ ਗਾਇਕੀ ਦੇ ਸ਼ੌਕ ਨੂੰ ਬਰਕਰਾਰ ਰੱਖਿਆ। ਹੁਣ ਵੀ ਸਾਹਿਤ ਨਾਲ ਜੁੜੇ ਹੋਏ ਹਨ ਅਤੇ ਕੇਂਦਰੀ ਲਿਖਾਰੀ ਸਭਾ (ਨਾਰਥ ਅਮਰੀਕਾ) ਦੇ ਡਾਈਰੈਕਟਰ ਹਨ ਅਤੇ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਨ।

ਮਾਨ/ਸਨਮਾਨ: 2004 ਵਿੱਚ ਵੈਨਕੁਵਰ ਦੇ ਗਦਰੀ ਮੇਲੇ ਜਿਸ ਵਿੱਚ 30 ਤੋਂ 40 ਹਜ਼ਾਰ ਦਾ ਇਕੱਠ ਹੁੰਦਾ ਹੈ ਵਿੱਚ ਆਪ ਨੂੰ ਵਧੀਆ ਗਾਇਕੀ ਲਈ ਸਨਮਾਨਿਤ ਕੀਤਾ ਗਿਆ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਸਨਮਾਨ ਕੀਤਾ ਹੈ।

ਇੱਛਾ: ਬਸ ਬਾਕੀ ਸਮਾਂ ਹੁਣ ਸਾਹਿਤ ਦੀ ਸੇਵਾ ਵਿੱਚ ਹੀ ਲਾਉਣ ਦੀ ਇੱਛਾ ਹੈ। ਬਾਕੀ ਜੋ ਉਸ ਨੂੰ ਮੰਜ਼ੂਰ ਹੈ।

ਜੋਗਿੰਦਰ ਸਿੰਘ (ਭੋਟੂ ਸ਼ਾਹ)
ਨਾਂ:- ਜੋਗਿੰਦਰ ਸਿੰਘ (ਭੋਟੂ ਸ਼ਾਹ)

ਜਨਮ:- 15 ਜੂਨ, 1971

ਜਨਮ ਸਥਾਨ:- ਰੋਡ ਮਜਾਰਾ, ਗੜ੍ਹਸ਼ੰਕਰ, ਜਿ਼ਲ੍ਹਾ ਹੁਸਿ਼ਆਰਪੁਰ

ਪਿਤਾ:- ਸ. ਚਰਨ ਸਿੰਘ

ਮਾਤਾ:- ਸ੍ਰੀਮਤੀ ਗੁਰਦੇਵ ਕੌਰ

ਭੈਣ/ਭਰਾ:- ਦੋ ਭੈਣਾਂ ਅਤੇ ਇੱਕ ਭਰਾ

ਪਤਨੀ:- ਰੀਨਾ ਕੁਮਾਰੀ

ਬੱਚੇ:- ਇੱਕ ਬੇਟਾ ਹਰਮਨਦੀਪ ਸਿੰਘ ਅਤੇ ਇੱਕ ਬੇਟੀ ਗਗਨਦੀਪ ਕੌਰ

ਵਿੱਦਿਆ:- ਮੈਟ੍ਰਿਕ

ਕਿੱਤਾ:- ਹਾਸਰਸ ਕਲਾਕਾਰ

ਪ੍ਰਾਪਤੀਆਂ:- ਭੋਟੂ ਸ਼ਾਹ ਪੰਜਾਬ ਦੇ ਬੜੇ ਮਸ਼ਹੂਰ ਹਾਸਰਸ ਕਲਾਕਾਰਾਂ ਵਿੱਚ ਜਾਣੇ ਜਾਂਦੇ ਹਨ। ਹੁਣ ਤੱਕ ਉਨ੍ਹਾਂ ਦੀਆਂ ਕਈ ਹਾਸਰਸ ਐਲਬਮ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ ਸਾਈਕਲ ਮਿੱਤਰਾਂ ਦੀ, ਭੋਟੂ ਸ਼ਾਹ ਜੀ ਦੱਸਣਗੇ, ਭੋਟੂ ਸ਼ਾਹ ਜੀ ਵਿਹਲੇ ਨੇ, ਭੋਟੂ ਸ਼ਾਹ ਜੀ ਫੜੇ ਗਏ, ਭੋਟੂ ਸ਼ਾਹ ਜੀ ਜਿੰ਼ਦਾਬਾਦ ਆਦਿ, ਭੋਟੂ ਸ਼ਾਹ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਜਿਨ੍ਹਾਂ ਵਿੱਚ ਮੇਲ ਕਰਾਦੇ ਰੱਬਾ ਅਤੇ ਇੱਕ ਨਵੀਂ ਆਉਣ ਵਾਲੀ ਫਿਲਮ ‘ਲਾਇਨ ਆਫ ਪੰਜਾਬ’

ਮਾਣ/ਸਨਮਾਨ:- ਵੈਨਕੁਵਰ ਵਿੱਚ ਸਨਮਾਨ, ਮਾਝਾ ਰੰਗ ਮੰਚ ਤਰਨਤਾਰਨ ਵਲੋਂ ਸਨਮਾਨ, ਪਰਵਾਨਾ ਯਾਦਗਾਰੀ ਮੇਲੇ ਵਿੱਚ ਸਨਮਾਨ, ਸ਼ੌਕੀ ਮੇਲਾ ਮਾਹਿਲਪੁਰ ਵਿੱਚ ਸਨਮਾਨ

ਸ਼ੌਕ:- ਪਹਾੜੀ ਇਲਾਕਿਆਂ ਵਿੱਚ ਆਪਣੇ ਪਰਿਵਾਰ ਨਾਲ ਘੁੰਮਣਾ

ਇੱਛਾ:- ਬਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕਰਨਾ

ਸੰਪਰਕ: 9814029167

ਗੁਰਮੇਲ ਮੱਲਕੇ
ਨਾਂ:- ਗੁਰਮੇਲ ਮੱਲਕੇ

ਜਨਮ:- 7 ਮਾਰਚ 1968

ਜਨਮ ਸਥਾਨ:- ਪਿੰਡ ਮੱਲਕੇ, ਜਿ਼ਲ੍ਹਾ ਮੋਗਾ

ਪਿਤਾ:- ਸ. ਰੱਖਾ ਸਿੰਘ

ਮਾਤਾ:- ਸਵ. ਹਰਬੰਸ ਕੌਰ

ਪਤਨੀ:- ਕਿਰਨਦੀਪ ਕੌਰ

ਬੱਚੇ:- ਇੱਕ ਬੇਟੀ ਤਨਵੀਰ ਕੌਰ ਅਤੇ ਇੱਕ ਬੇਟਾ ਜਸਦੀਪ ਸਿੰਘ

ਵਿੱਦਿਆ:-10+2

ਕਿੱਤਾ:- ਗਾਇਕੀ

ਪ੍ਰਾਪਤੀਆਂ:- ਹੁਣ ਤੱਕ ਚਾਰ ਐਲਬਮ ਪੰਜਾਬੀਆਂ ਦੀ ਝੋਲੀ ਪਾਈਆਂ ਹਨ ਜਿਨ੍ਹਾਂ ਵਿੱਚ ਬਾਗੋ ਬਾਗ ਜਿਸਦਾ ਗਾਣਾ ਬਾਗੋ ਬਾਗ ਮਿਸ ਪੂਜਾ ਨਾਲ ਗਾਇਆ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਇਆ, ਹੋਰ ਐਲਬਮ ਪੇਪਰਾਂ ਤੋਂ ਬਾਅਦ, ਹਾਲ ਨਿਮਾਣੀ ਦਾ, ਦਿਲਾਂ ਵਾਲੇ ਯਾਦ ਆਉਣਗੇ। ਸਾਲ 2010 ਦੇ ਪੰਜਾਬ ਡੇ ਵਿੱਚ ਗਾਇਆ ਅਤੇ ਬਹੁਤ ਵਾਹ ਵਾਹ ਖੱਟੀ।

ਮਾਣ/ਸਨਮਾਨ:- ਬਾਬੂ ਰਜਬ ਅਲੀ ਅਵਾਰਡ ਸਾਹੋਕੇ, ਮਾਲਵਾ ਕਲਚਰ ਸੁਸਾਇਟੀ ਮੁਹਾਲੀ ਵਲੋਂ ਸਨਮਾਨ

ਸ਼ੌਕ:- ਵਧੀਆ ਪੜ੍ਹਨਾ ਅਤੇ ਵਧੀਆ ਸੁਣਨਾ

ਇੱਛਾ:- ਵਧੀਆ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨੀ

ਸੰਪਰਕ:- 416-918-7585, ਇੰਡੀਆ:- 98787-90680

ਗੁਰਤੇਜ ਚਿੱਤਰਕਾਰ
ਨਾਂ:- ਗੁਰਤੇਜ ਚਿੱਤਰਕਾਰ

ਜਨਮ:- 12, ਮਾਰਚ, 1975

ਜਨਮ ਸਥਾਨ:- ਪਿੰਡ ਈਲਵਾਲ

ਪਿਤਾ:- ਸ. ਕਰਨੈਲ ਸਿੰਘ

ਮਾਤਾ:- ਬਲਵੀਰ ਕੌਰ

ਭੈਣ/ਭਰਾ:- ਦੋ ਭਰਾ ਅਤੇ ਦੋ ਭੈਣਾਂ

ਪਤਨੀ:- ਅਮਨਦੀਪ ਕੌਰ

ਬੱਚੇ:- ਦੋ ਬੇਟੇ ਮਨਦਿਲ ਸਿੰਘ ਅਤੇ ਦਮਨਦੀਪ ਸਿੰਘ

ਕਿੱਤਾ:- ਕਲਾਕਾਰ

ਪ੍ਰਾਪਤੀਆਂ:- ਗੁਰਤੇਜ ਚਿੱਤਰਕਾਰ ਨੇ ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਫੌਜੀ ਦੇ ਕਿਰਦਾਰ ਨੂੰ ਲੈਕੇ

ਵੀਡੀਓ ਫਿਲਮਾਂ ਦੀ ਲੜੀ ਬਣਾਈ ਜਿਨ੍ਹਾਂ ਵਿੱਚ ਫੌਜੀ ਦੀ ਫੈਮਲੀ 420, 421, 422, 423, 424, 425, 426,

427 ਇਹ ਸਾਰੀਆਂ ਫਿਲਮਾਂ ਦਰਸ਼ਕਾਂ ਦਾ ਹਾਸਿਆਂ ਠੱਠਿਆਂ ਨਾਲ ਭਰਪੂਰ ਮਨੋਰੰਜਨ ਕਰ ਵਾਲੀਆਂ ਫਿਲਮਾਂ ਸਨ।

ਇਨ੍ਹਾਂ ਤੋਂ ਇਕਲਾਵਾ ਇਜੱਤ, ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਮੁਰਗੇ ਹਜ਼ਮ ਆਦਿ

ਮਾਣ/ਸਨਮਾਨ:- ਬੇ ਹਿਸਾਬ ਸਨਮਾਨ ਮਿਲੇ ਹਨ ਜਿਨ੍ਹਾਂ ਵਿੱਚੋਂ ਪੀ ਟੀ ਸੀ ਵਲੋਂ ਫੌਜੀ ਦੀ ਫੈਮਲੀ 425 ਨੂੰ

ਅਵਾਰਡ ਮਿਲਿਆ, ਵਾਰ ਗਾਇਨ ਵਿੱਚ ਗੋਲਡ ਮੈਡਲ, ਭੰਗੜੇ ਵਿੱਚ ਗੋਲਡ ਮੈਡਲ, ਚਿੱਤਰਕਾਰੀ ਵਿੱਚ ਗੋਲਡ ਮੈਡਲ

ਮਿਲਿਆ।

ਸ਼ੌਕ:- ਚਿੱਤਰਕਾਰੀ ਕਰਨਾ ਅਤੇ ਪੁਰਾਣੀਆਂ ਫਿਲਮਾਂ ਦੇਖਣਾ ਅਤੇ ਪੁਰਾਣੇ ਗੀਤ ਸੁਣਨਾ, ਮਨਪਸੰਦ ਕਲਾਕਾਰ

ਨੁਸਰਤ ਫਤਿਹੇ ਅਲੀ ਖਾਂ, ਜਗਜੀਤ ਸਿੰਘ

ਇੱਛਾ:- ਬਸ ਵਧੀਆ ਕੰਮ ਕਰਨਾ ਅਤੇ ਲੋਕਾਂ ਨੂੰ ਹਸਾਉਣਾ।

ਸ਼ੇਰ ਸਿੰਘ (ਸ਼ਹੀਦ ਉਧਮ ਸਿੰਘ)
ਨਾਂਅ: ਸ਼ੇਰ ਸਿੰਘ (ਸ਼ਹੀਦ ਉਧਮ ਸਿੰਘ)

ਜਨਮ: 26 ਦਸੰਬਰ, 1899

ਜਨਮ ਸਥਾਨ: ਪਿੰਡ ਸੁਨਾਮ, ਜਿ਼ਲ੍ਹਾ ਸੰਗਰੂਰ

ਪਿਤਾ: ਟਹਿਲ ਸਿੰਘ (ਅੰਮ੍ਰਿਤ ਛਕਣ ਤੋਂ ਪਹਿਲਾਂ ਚੂਹੜ ਸਿੰਘ)

ਮਾਤਾ: ਬੀਬੀ ਹਰਨਾਮ ਕੌਰ

ਭਰਾ: ਮੁਕਤਾ ਸਿੰਘ

ਵਿਦਿਆ: ਮੈਟ੍ਰਿਕ 1918 ਵਿੱਚ ਕੀਤੀ

ਦੇਸ ਸੇਵਾ: ਉਧਮ ਸਿੰਘ ਦੇ ਮਨ ‘ਤੇ 1919 ਵਿੱਚ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਸਾਕੇ ਨੇ ਬਹੁਤ ਗਹਿਰਾ ਅਸਰ ਕੀਤਾ ਇਸ ਸਦਮੇ ਨੇ ਉਸਨੂੰ ਹਿਲਾਕੇ ਰੱਖ ਦਿੱਤਾ। ਇਸ ਕਾਂਡ ਵਿੱਚ ਜਲਿਆਂਵਾਲਾ ਬਾਗ ਵਿੱਚ ਵਿਸਾਖੀ ‘ਤੇ ਇਕੱਤਰ ਹੋਏ ਹਜ਼ਾਰਾਂ ਹੀ ਨਿਰਦੋਸ਼ ਲੋਕਾਂ ‘ਤੇ ਬ੍ਰਿਟਿਸ਼ ਆਰਮੀ ਦੇ ਜਨਰਲ ਐਡਵਰਡ ਹੈਰੀ ਡਾਇਰ ਨੇ ਅੰਨ੍ਹੇ ਵਾਹ ਗੋਲੀਆਂ ਚਲਾਈਆਂ, ਅਤੇ ਲਾਸ਼ਾਂ ਦੇ ਢੇਰ ਲਾ ਦਿੱਤੇ। ਬਾਅਦ ਵਿੱਚ ਉਸਨੇ ਕਿਹਾ ਸੀ ਕਿ ਉਸਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਹੈ। ਇਸ ਘਟਨਾ ਤੋਂ ਬਾਅਦ ਉਧਮ ਸਿੰਘ ਨੇ ਠਾਣ ਲਈ ਕਿ ਉਹ ਇਸ ਘਟਨਾ ਦਾ ਬਦਲਾ ਲੈਕੇ ਹੀ ਰਹੇਗਾ। ਉਸ ਸਮੇਂ ਉਧਮ ਸਿੰਘ ਦੀ ਉਮਰ ਸਿਰਫ਼ 7 ਸਾਲ ਸੀ। ਪਰ ਉਹ ਘਟਨਾ ਉਸ ਅੰਦਰ ਘਰ ਕਰ ਗਈ ਸੀ, ਉਧੰ ਸਿੰਘ ਨੇ ਕ੍ਰਾਂਤੀਕਾਰੀ ਗਤਿਵਿਧੀਆਂ ਦੀ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਈ ਬਾਰ ਪੁਲਿਸ ਨੇ ਉਸਨੂੰ ਗਿਰਫਤਾਰ ਵੀ ਕੀਤਾ। ਅੰਤ ਉਸਨੇ ਭਾਰਤ ਛੱਡ ਦਿੱਤਾ ਅਤੇ 13 ਮਾਰਚ, 1940 ਨੂੰ ਸ਼ਾਮ 4:30 ਵਜੇ ਕਾਕਸਟਨ ਹਾਲ ਲੰਡਨ ਵਿੱਚ ਉਸਨੇ ਡਾਇਰ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ। ਇਸ ਉਸਨੇ ਜਲਿਆਂਵਾਲਾ ਬਾਗ ਦੀ ਘਟਨਾ ਦਾ ਬਦਲਾ ਲਿਆ। ਉਹ ਉੱਥੋਂ ਦੌੜਿਆ ਨਹੀਂ, ਪੁਲਿਸ ਨੇ ਉਸਨੂੰ ਗਿਰਫਤਾਰ ਕਰ ਲਿਆ ਅਤੇ ਕਤਲ ਦਾ ਮੁਕੱਦਮਾ ਚਲਾਇਆ। ਆਪਣੇ ਕ੍ਰਾਂਤੀ ਕਾਰੀ ਗਤੀਵਿਧੀਆਂ ਦੌਰਾਨ ਉਧਮ ਸਿੰਘ ਨੇ ਕਈ ਨਾਂ ਰੱਖੇ ਜਿਨ੍ਹਾਂ ਵਿੱਚ ਰਾਮ ਮੁਹੰਮਦ ਸਿੰਘ ਅਜ਼ਾਦ, ਉਦੇ ਸਿੰਘ, ਫ੍ਰੈਂਕ ਬ੍ਰਜ਼ੀਲ।

ਮਾਨ/ਸਨਮਾਨ: ਊਧਮ ਸਿੰਘ ਦਾ ਨਾਂ ਰਹਿੰਦੀ ਦੁਨੀਆ ਤੱਕ ਭਾਰਤ ਦੇਸ਼ ਦੇ ਅਜ਼ਾਦੀ ਪਰਵਾਨਿਆਂ ਵਿੱਚ ਰਹੇਗਾ। ਇਨ੍ਹਾਂ ਵਲੋਂ ਦਿੱਤੀ ਕੁਰਬਾਨੀ ਦੇ ਤੁਲ ਕੋਈ ਵੀ ਸਨਮਾਨ ਨਹੀਂ ਹੋ ਸਕਦਾ। ਸਗੋਂ ਦੇਸ਼ ਦੀ ਅਜ਼ਾਦੀ ਵਿੱਚ ਹਿੱਸਾ ਪਾਕੇ ਉਨ੍ਹਾਂ ਦੇਸ਼ ਅਤੇ ਦੇਸ਼ ਵਾਸੀਆਂ ਲਈ ਸਨਮਾਨਿਤ ਜਿ਼ੰਦਗੀ ਰਾਹ ਪੱਧਰਾ ਕੀਤਾ।

ਦੇਹਾਂਤ: 31 ਜੁਲਾਈ, 1940 ਨੂੰ ਉਧਮ ਸਿੰਘ ਨੂੰ ਬ੍ਰਿਟਿਸ਼ ਸਰਕਾਰ ਨੇ ਲੰਡਨ ਵਿੱਚ ਫਾਂਸੀ ਦੇ ਦਿੱਤੀ।

ਸਤਿਨਾਮ ਸਿੰਘ ਲਾਲੀ
ਨਾਂ:- ਸਤਿਨਾਮ ਸਿੰਘ ਲਾਲੀ

ਜਨਮ:- 1 ਅਗਸਤ, 1983

ਜਨਮ ਸਥਾਨ:- ਬੀਹਲਾ ਸਰਦਾਰਾਂ ਵਾਲਾ, ਬਰਨਾਲਾ

ਪਿਤਾ:- ਸਵ. ਗੁਰਦੇਵ ਸਿੰਘ ਸਿੱਧੂ

ਮਾਤਾ:- ਅਮਰਜੀਤ ਕੌਰ ਸਿੱਧੂ

ਪਤਨੀ:- ਮਨਦੀਪ ਕੌਰ

ਬੱਚੇ:- ਇੱਕ ਬੇਟਾ ਅਨਮੋਲ ਸਿੱਧੂ

ਵਿੱਦਿਆ:- +2 , ਐਸ ਡੀ ਕਾਲਜ, ਬਰਨਾਲਾ

ਕਿੱਤਾ:- ਸਾਰੰਗੀ ਵਾਦਕ ਅਤੇ ਖੇਤੀਬਾੜੀ

ਪ੍ਰਾਪਤੀਆਂ:- ਹੁਣ ਤੱਕ 10 ਆਡੀਓ ਕੈਸਟਾਂ ਅਤੇ 20 ਵੀ ਸੀ ਡੀ ਆ ਚੁੱਕੀਆਂ ਹਨ। ਢਾਡੀ ਗੁਰਬਕਸ਼ ਸਿੰਘ ਅਲਬੇਲਾ, ਉਸਤਾਦ ਬਲਦੇਬ ਸਿੰਘ ਬਿੱਲੂ ਅਤੇ ਜਸਵੰਤ ਸਿੰਘ ਦੀਵਾਨਾ ਨਾਲ ਸਰੰਗੀ ਤੇ ਸਾਥ ਦਿੰਦੇ ਹਨ। ਕਈ ਦੇਸ਼ਾਂ ਦਾ ਟੂਰ ਲਾਇਆ ਹੈ ਜਿਨ੍ਹਾਂ ਵਿੱਚ ਕਨੇਡਾ, ਇੰਗਲੈਂਡ, ਹਾਂਗਕਾਂਗ ਅਤੇ ਡੁਬਈ। ਪੰਜਾਬ ਵਿੱਚ ਬਹੁਤ ਸਾਰੇ ਧਾਰਮਿਕ ਦਿਬਾਨਾਂ ਵਿੱਚ ਸ਼ਮੂਲੀਅਤ ਕਰਦੇ ਰਹਿੰਦੇ ਹਨ।

ਸ਼ੌਕ:- ਘੌੜੀਆਂ ਰੱਖਣਾ, ਸਾਰੰਗੀ ਦਾ ਵੱਧ ਤੋਂ ਵੱਧ ਰਿਆਜ਼ ਕਰਨਾ, ਬਜ਼ੁਰਗਾਂ ਦਾ ਸਤਿਕਾਰ, ਯਾਰਾਂ ਦੋਸਤਾਂ ਵਿੱਚ ਖ਼ੁਸ਼ ਰਹਿਣਾ

ਮਾਣ/ਸਨਮਾਨ:- ਟੀ ਸੀਰੀਜ਼ ਵਲੋਂ ਗੋਲਡ ਮੈਡਲ, ਬਾਬਾ ਬੁੱਢਾ ਜੀ ਕਲੱਬ ਬੀਹਲਾ ਵਲੋਂ ਮੈਡਲ ਅਤੇ ਬਾਬ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਵਿਸ਼ੇਸ਼ ਸਨਮਾਨ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਾਣ ਸਨਮਾਨ ਮਿਲੇ ਹਨ।

ਇੱਛਾ:- ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਾ